Hey Yo!
The Kidd!
ਓ ਕੀ ਧਾਲੀਵਾਲ ਤੇ ਕੀ ਗਰੇਵਾਲ ਮਿੱਠੀਏ
ਤੁੱਰਦੇ ਆਂ ਨੇੜੇ ਨਾਲ ਨਾਲ ਮਿੱਠੀਏ
ਧਾਲੀਵਾਲ ਤੇ ਕੀ ਗਰੇਵਾਲ ਮਿੱਠੀਏ
ਓ ਤੁਰਦੇ ਆਂ ਨੇੜੇ ਨਾਲ ਨਾਲ ਮਿੱਠੀਏ
ਹੋ ਜਿੰਨੇ ਚਿਰ ਜਿਓੰ ਧੌਣ ਚੱਕ ਜਾਊਂਗਾ
ਭਾਵੇਂ ਇਕ ਮਿੰਟ ਭਾਵੇਂ ਸਾਲ ਮਿੱਠੀਏ
ਜਦੋਂ ਕਿੱਤੇ ਤਾੜ ਤਾੜ ਗੋਲੀ ਚਲਣੀ
ਜਦੋਂ ਕਿੱਤੇ ਤਾੜ ਤਾੜ ਗੋਲੀ ਚਲਣੀ
ਐਨਾ ਹੀ ਪਹਾੜਾਂ ਵਾਂਗੂ ਸੀਨੇਂ ਤਨਣੇ
ਐਨਾ ਹੀ ਪਹਾੜਾਂ ਵਾਂਗੂ ਸੀਨੇਂ ਤਨਣੇ
ਹੋ ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬਣਨੇ
ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬਣਨੇ ਹੈ ਹੈ
ਸੁਣ ਗਿਣਤੀ ਚ ਯਾਰ ਹੋਰਾਂ add ਕਰਤਾ
Group 11 Malton ਤੇ Pandher ਮਿੱਠੀਏ
ਜੇ ਪਹਿਲਾਂ ਕਿੱਤੇ ਲੱਕ ਬਾਜੋਂ ਮੈਂ ਮਰਿਆ
ਐਨਾ ਵੈਰੀ ਮੇਰੇ ਬਾਦ ਆ ਫੇਰ ਮਿੱਠੀਏ
ਜੰਗ ਉੱਤੇ ਪਹਿਲਾ ਇਹ record ਹੋਊਗਾ
ਜੰਗ ਉੱਤੇ ਪਹਿਲਾ ਇਹ record ਹੋਊਗਾ
ਦੇਣੀ ਮੌਤ ਐਸੀ ਫਿਰੇ ਨੀ ਕਤੀੜ ਜਰਨੇ
ਦੇਣੀ ਮੌਤ ਐਸੀ ਫਿਰੇ ਨੀ ਕਤੀੜ ਜਰਨੇ
ਹੋ ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬਣਨੇ
ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬਣਨੇ
ਹੋ ਭੱਜਦਾ ਨੀ ਬੀਬਾ ਮੈਂ ਤਾਂ ਮਰੂ ਟੌਰ ਨਾਲ
ਮੇਰੇ ਜਾਨ ਬਾਦ ਮੇਰੇ ਸਾਰੇ ਵੈਰੀ ਭੱਜਣੇ
ਮੈਂ ਨਹੀਓ ਹੋ ਤੋਂ ਮੇਰੀ range ਘੁੱਮਊਗੀ
ਤੇ ਵਿਚ ਮੇਰੇ ਉੱਚੀ ਉੱਚੀ ਗਾਣੇ ਵੱਜਣੇ
ਕਾਲੀ range ਨਹੀਓ ਏਹੇ ਕਾਲ ਬਣੂਗੀ
ਕਾਲੀ range ਨਹੀਓ ਏਹੇ ਕਾਲ ਬਣੂਗੀ
Gun ਛੋਟੇ ਨਾਲ ਨੇ ਸਰੀਰ ਛੱਡਣੇ
Gun ਛੋਟੇ ਨਾਲ ਨੇ ਸਰੀਰ ਛੱਡਣੇ
ਹੋ ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬਣਨੇ
ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ ਨੀ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬਣਨੇ
ਹੈ ਹੈ
ਓ ਲੋਕ ਨਹੀਓ ਸਾਰੇ ਮੇਰੇ ਯਾਰ ਜਾਣਦੇ
Late ਨਹੀਓ ਕਿੱਤਾ ਜੀ great ਲੱਗੂਗਾ
ਬਹੁਤ ਦੇਖੀ ਮੇਰਾ ਕਿਵੇਂ ਗੌਟ ਬਣਨਾ
ਜੀ ਲਾਵਾ ਥੋੜਾ ਕਰ wait ਲੱਗੂਗਾ
ਮੂਸੇ ਵਾਲਾ ਮਰਕੇ ਵੀ ਜਿਉਣ ਯਾਰਾਂ ਚ
ਮੂਸੇ ਵਾਲਾ ਮਰਕੇ ਵੀ ਜਿਉਣ ਯਾਰਾਂ ਚ
ਕਿਉਂਕਿ ਖੂਨ ਵਿਚ ਸਾਡੇ ਅਣਖੀ ਜਿਹੀ ਕਰਨੇ
ਕਿਉਂਕਿ ਖੂਨ ਵਿਚ ਸਾਡੇ ਅਣਖੀ ਜਿਹੀ ਕਰਨੇ
ਹੋ ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬਣਨੇ
ਵੱਜੀ ਤੇ ਤੂੰ ਸੋਚੀ ਨਾ ਮੈਂ ਮੁਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬਣਨੇ