ਓ ਓ ਓ ਓ ਓ ਓ ਓ ਓ ਓ ਓ
ਮੈਂ ਤੇਰੀ ਤੂ ਮੇਰਾ ਛੱਡ ਨਾ ਜਾਵੀ ਵੇ
ਜੋ ਅੱਲੜ ਪੁਣੇ ਵਿਚ ਲਾਈਆਂ
ਤੋੜ ਨਿਭਾਵੀਂ ਵੇ ਮੈਂ ਤੇਰੀ ਤੂ ਮੇਰਾ
ਹੰਸ ਹੰਸਣੀ ਵਾੰਗੂ ਚੱਣਾ ਤੇਰਾ ਮੇਰਾ ਜੌਡਾ
ਹੰਸ ਹੰਸਣੀ ਵਾੰਗੂ ਚੱਣਾ ਤੇਰਾ ਮੇਰਾ ਜੌਡਾ
ਤੇਰੇ ਬਾਜੋ ਸੋੱਚ ਕੌਰੀ ਕਿੱਥੇ ਸਾਹਾਂ ਵਿਛੋਡਾ
ਚੱਨ ਹੋ ਅੱਖੀਆਂ ਤੋਂ ਓਲੇ ਨਾ ਤੱੜ ਪਾਵੀ
ਜੋ ਅੱਲੜ ਪੁਣੇ ਵਿਚ ਲਾਈਆਂ
ਤੋੜ ਨਿਭਾਵੀਂ ਵੇ ਮੈਂ ਤੇਰੀ ਤੂ ਮੇਰਾ
ਤੇਰਾ ਕਦ ਸ੍ਰੋਹਦਾ ਬੂਟਾ ਦੇਖ ਦੇਖ ਕੇ ਜੀਵਾ
ਓ ਓ ਓ ਓ ਓ ਓ ਓ ਓ ਓ ਓ
ਤੇਰਾ ਕਦ ਸ੍ਰੋਹ ਦਾ ਬੂਟਾ ਦੇਖ ਦੇਖ ਕੇ ਜੀਵਾ
ਜੀ ਕੱਰਦੇ ਮੈਂ ਦੀਦ ਤੇਰੀ ਤੇ ਭੱਰ ਭੱਰ ਕਾਸੇ ਪੀਵਾ
ਤੂੰ ਜਾਕੇ ਕਿੱਥੇ ਤੱਰਾਜਾ ਨਾ ਤੱੜਪਾਵੀ ਵੇ
ਜੋ ਅੱਲੜ ਪੁਣੇ ਵਿਚ ਲਾਈਆਂ
ਤੋੜ ਨਿਭਾਵੀਂ ਵੇ ਮੈਂ ਤੇਰੀ ਤੂ ਮੇਰਾ
ਪਿਆਰ ਤੇਰੇ ਵਿੱਚ ਸੁਣ ਵੇ ਜੱਟਾ
ਮੈਂ ਹੋ ਗੱਈ ਦੀਵਾਨੀ ਈ ਈ
ਪਿਆਰ ਤੇਰੇ ਵਿੱਚ ਸੁਣ ਵੇ ਜੱਟਾ
ਮੈਂ ਹੋ ਗੱਈ ਦੀਵਾਨੀ ਈ ਈ ਈ
ਅਗੇ ਜੱਖ਼ਮ ਬਥੇਰੇ ਦਿਲ ਤੇ,
ਹੋਰ ਨਾ ਮਾਰੀ ਕਾਨੀ ਈ ਈ ਈ ਈ
ਮੈਨੂ ਜੱਖ਼ਮ ਵਿਛੋਡਾ ਤੇਰਾ ਮੱਲਮਾ ਲਾਵੀ ਵੇ
ਜੋ ਅੱਲੜ ਪੁਣੇ ਵਿਚ ਲਾਈਆਂ
ਤੋਡ਼ ਨਿਭਾਵੀ ਵੇ
ਮੈਂ ਤੇਰੀ ਤੂ ਮੇਰਾਆ
ਮੈਂ ਤੇਰੀ ਤੂ ਮੇਰਾਆ ਛੱਡ ਨਾ ਜਾਵੀ ਵੇ
ਜੋ ਅੱਲੜ ਪੁਣੇ ਵਿਚ ਲਾਈਆਂ
ਤੋੜ ਨਿਭਾਵੀਂ ਵੇ ਤੋੜ