ਏਹੇ ਦੁਨੀਆਂ ਦੋਖੇ ਬਾਜ਼ਾਂ ਦੀ
ਏਹੇ ਦੁਨੀਆਂ ਦੋਖੇ ਬਾਜ਼ਾ ਦੀ
ਇਥੇ ਯਾਰ ਬਣਾ ਕੇ ਠੱਗ ਦੇ ਨੇ
ਮੂਹੋ ਮੋਮਾਂ ਦਿਲ ਦੇ ਕਾਫ਼ਿਰ ਇਹ
ਮੂਹੋ ਮੋਮਾਂ ਇਹ ਦਿਲ ਦੇ ਕਾਫ਼ਿਰ ਇਹ
ਗੰਗਾ ਦੇ ਪੰਡਿਤ ਲੱਗਦੇ ਨੇ
ਏਹੇ ਦੁਨੀਆਂ ਦੋਖੇ ਬਾਜ਼ਾ ਦੀ
ਓ ਵਕਤ ਬੜਾ ਹੀ ਦੂਰ ਗਿਆ
ਜਦੋਂ ਪੱਗ ਵਟਾਈ ਜਾਂਦੀ ਸੀ
ਯਾਰੀ ਦੀਆਂ ਸ਼ਰਮ ਰੱਖਣ ਲਾਹੀ
ਜਿੰਦ ਜਾਨ ਲੁਟਾਈ ਜਾਂਦੀ ਸੀ
ਜਿੰਦ ਜਾਨ ਲੁਟਾਈ ਜਾਂਦੀ ਸੀ
ਹੁਣ ਲੋੜ ਪਵੇ ਤਾ ਇਹ ਸਾਥੀ
ਬਹਿਜ਼ਾ ਦੇ ਵਾਂਗ ਠੱਗ ਦੇ ਨੇ
ਏਹੇ ਦੁਨੀਆਂ ਦੋਖੇ ਬਾਜਾ ਦੀ
ਬਣ ਰੱਖੜੀ ਰੱਖੀ ਕਰਦੇ ਸੀ
ਇੱਜਤ ਦੀ ਰੱਖਾਏ ਇੱਜ਼ਤਾਂ ਦੇ
ਇਕ ਕੱਚੀ ਤੰਦ ਹੀ ਕਰ ਦੇਂਹਦੀ
ਕਾਰੇ ਨਾਤੇ ਇਜ਼ਤ ਦੀ
ਹੁਣ ਰੱਖੜੀ ਹੜ੍ਹ ਮੋਹੱਬਤ ਦੀ
ਦਸਤੂਰ ਬਦਲ ਗਏ ਜੱਗ ਦੇਹ ਨੇ
ਏਹੇ ਦੁਨੀਆਂ ਦੋਖੇ ਬਾਜ਼ਾ ਦੀ
ਨਰਕਾਂ ਵਿਚ ਢੋਏ ਨਾ ਮਿਲਦੀ
ਜਿਹੜਾ ਪਿਠ ਦਿਖੋਂਦਾ ਮਿੱਤਰ ਦੀ
ਕਦੇ ਪਾਪ ਲੁਕੇਓ ਲੁਕ ਦੇ ਨੇ
ਗੱਲ ਸੱਚੀ ਅਖੀਰ ਨਿਤਰ ਦੀ
ਗੱਲ ਸੱਚੀ ਅਖੀਰ ਨਿਤਰ ਦੀ
ਏਹਨਾਂ ਯਾਰ ਮਾੜਾ ਦੇ ਦੇਖ ਲਵੋ
ਇਹ ਵਹਿਣ ਹੀ ਉੱਠ ਦੇ ਵਗਦੇ ਨੇ
ਏਹੇ ਦੁਨੀਆਂ ਦੋਖੇ ਬਾਜਾ ਦੀ
ਨਹੀਂ ਹਾਂ ਜ਼ਮਾਨਣਾ ਡਰਦੀ ਵਹਿ
ਹਿਤਬਾਰ ਕਰਨ ਦਾ ਯਾਰਾ ਦੇਹ
ਹੁਣ ਮਾਣਕਾ ਯਾਰੀ ਪੈਸੇ ਦੀ
ਜਾ ਨਜ਼ਰਾਂ ਸੋਹਣੀਆਂ ਨਾਰਾਂ ਤੇ
ਜਾ ਨਜ਼ਰਾਂ ਸੋਹਣੀਆਂ ਨਾਰਾਂ ਤੇ
ਭਲਿਆ ਦੀਆਂ ਨਜ਼ਰਾਂ ਝੁੱਕ ਗਿਆ
ਲੁਚਿਆਂ ਦੇ ਚੇਹਰੇ ਦਗ ਦੇ ਨੇ
ਏਹੇ ਦੁਨੀਆਂ ਦੋਖੇ ਬਾਜਾ ਦੀ
ਇਥੇ ਯਾਰ ਬਣਾ ਕੇ ਠੱਗ ਦੇ ਨੇ
ਮੂਹੋ ਦਿਲ ਦੇ ਕਾਫ਼ਿਰ ਏਹ੍ਹ