Kulbir Jhinjer , Deep Jandu
ਨਾ ਕੱਚੇ ਘੜੇ ਦੀ ਏ ਨਾ ਇਹ ਜੰਡ ਦੀ ਏ
ਨਾ ਚਾਕ ਏ ਮੱਝੀਆਂ ਦੀ ਨਾ ਖੂਹਾਂ ਦੀ ਏ
ਲੋਕਾ ਤਨ ਦੀ ਬਣਾਈ ਹੋਈ ਐ (ਬਣਾਈ ਹੋਈ ਐ)
ਪਰ ਅਸਲ ਗੱਲ ਰੂਹਾਂ ਦੀ ਏ
ਹੋ ਜਿੰਦ ਮਾਹੀ, ਜਿੰਦ ਮਾਹੀ
ਹੋ ਜਿੰਦ ਮਾਹੀ ਅੰਬੀਆਂ ਨੂੰ ਪੈ ਗਿਆ ਬੂਰ
ਕੁੰਡੀ ਮੁੱਛ ਤੇ
ਕੁੰਡੀ ਮੁੱਛ ਤੇ ਮਰ ਗਈ ਹੂਰ
ਸੋਚਾਂ ਵਿਚ ਲੰਘੀ ਰਾਤ ਵੇ ਸਾਰੀ
ਸੂਲੀ ਤੇ ਟੰਗ ਗਿਆ ਵੇ
ਸੂਲੀ ਤੇ ਟੰਗ ਗਿਆ ਕੁੜੀ ਕੁਆਰੀ(ਸੂਲੀ ਤੇ ਟੰਗ ਗਿਆ ਕੁੜੀ ਕੁਆਰੀ)
Baby, You know I love you
I think about you all the time
You think about me huh
ਮੁੰਡਾ ਝੀਂਜਰਾ ਆ ਦਾ
ਇਸ਼੍ਕ ਕੌੜੇ ਜਹਿਰ ਜੀਆ
ਮਿਠੀ ਚੁਸਕੀ ਦੇਂਦਾ ਏ
ਵਲ ਜੇਓਂ ਦਾ ਵੀ ਦੇਂਦਾ ਏ ਜਾਂ ਵੀ ਲੈਂਦਾ ਏ
ਅਸੀ ਵੇਖਿਆ ਸਵਾਦ ਚਖ ਕੇ
ਸੱਜਨ ਮਨਾਏ ਜਾਂਦੇ ਪੈਰਾਂ ਉੱਤੇ ਸਿਰ ਰਖ ਕੇ
ਵੇ ਜਿੰਦ ਮਾਹੀ ਸੋਨੇ ਦਾ ਤੂ ਗੇਹਨਾ
ਵੇ ਤੇਰੇ ਬਾਜ ਨਈ
ਨਾ ਤੇਰੇ ਬਾਜ ਜੱਟੀ ਨੇ ਰਹਿਣਾ
ਵੇ ਭਾਵੇ ਸਿਰ ਤੇ ਫੇਰ ਦੇ ਆਰੀ
ਸੂਲੀ ਤੇ ਟੰਗ ਗਿਆ ਵੇ
ਸੂਲੀ ਤੇ ਟੰਗ ਗਿਆ ਕੁੜੀ ਕੁਆਰੀ(ਸੂਲੀ ਤੇ ਟੰਗ ਗਿਆ ਕੁੜੀ ਕੁਆਰੀ)
ਲਾ ਕੇ ਨਾਲ ਬਲੋਚਾਂ ਦੇ ਗਮ ਧੋਂਦੀਆਂ ਵੇਖੀਆਂ ਮੈਂ
ਯਾਰ ਤੋ ਵੱਖ ਹੋ ਕੇ ਰੋਂਦੀਆਂ ਵੇਖੀਆਂ ਮੈਂ ਵੇ
ਡਰ ਖਾਵੇ ਵੱਖ ਹੋਣ ਦਾ ਝਿੰਜਰਾ ਜੇ ਛੱਡ ਜਾਣਾ ਐ
ਫਾਇਦਾ ਕੀ ਐ ਯਾਰੀ ਲਾਉਣ ਦਾ
ਵੇ ਜਿੰਦ ਮਾਹੀ ਜਾਨ ਨਿਕਲਦੀ ਮੇਰੀ
ਵੀ ਆਂਉਦੀ ਕਾਰ ਵੇ
ਵੇ ਕਾਲੀ ਕਾਰ ਵੇਖ ਕੇ ਤੇਰੀ
ਹੋ ਚਿੱਟਾ ਕੁੜਤਾ ਕੈਮ ਸਰਦਾਰੀ
ਸੂਲੀ ਤੇ ਟੰਗ ਗਿਆ ਵੇ
ਸੂਲੀ ਤੇ ਟੰਗ ਗਿਆ ਕੁੜੀ ਕੁਆਰੀ(ਸੂਲੀ ਤੇ ਟੰਗ ਗਿਆ ਕੁੜੀ ਕੁਆਰੀ)
ਠੰਡੀ ਹਵਾ ਹੋਵੇ ਚੱਲਦੀ ਸ਼ਾਮ ਢਲੀ ਹੋਈ ਹੋਵੇ
ਹੋਈਏ ਸੁਨਿਆ ਰਾਹਾਂ ਤੇ ਤਾਰਾ ਕੋਈ ਕੋਈ ਹੋਵੇ
ਰੀਝ ਤੈਨੂੰ ਸੀਨੇ ਲਾਵਣ ਦੀ
ਬੋਲਾ ਤੋ ਨਾ ਮੁਕਰਦੀ ਮੈਂ ਤਾਗ ਰੱਖਦੀ ਨਿਭਾਵਾਂਣ ਦੀ
ਵੇ ਜਿੰਦ ਮਾਹੀ ਮੁਲਾਕਾਤ ਜਦ ਹੋਣੀ
ਵੇ ਤੈਨੂੰ ਗਲਵੱਕੜੀ
ਵੇ ਘੁੱਟ ਕੇ ਗਲਵਕੜੀ ਮੈਂ ਪਾਉਣੀ
ਵੇ ਤੈਨੂੰ ਗੱਲ ਸਮਝਾਉਣੀ ਸਾਰੀ
ਸੂਲੀ ਤੇ ਟੰਗ ਗਿਆ ਵੇ
ਸੂਲੀ ਤੇ ਟੰਗ ਗਿਆ ਕੁੜੀ ਕੁਆਰੀ
ਆ ਗਿਆ ਨੀ ਤੇਰਾ ਜਿੰਦ ਮਾਹੀ
ਜਿੰਦ ਮਾਹੀ ਜਿੰਦ ਮਾਹੀ ਜਿੰਦ ਮਾਹੀ ਜਿੰਦ ਮਾਹੀ