ਕਿਸਾਣਾ ਰੇ ਰੋਹ ਅੱਗੇ ਆਹ ਕੁਛ ਨਈ ਚਲਨਾ
ਜਦੋ ਕਿਸਾਨ ਪੂਰਾ ਪੰਜਾਬ ਤੋ ਉਤ ਕੇ ਦਿਲੀ ਵਲ ਨੂ
ਪੁਹਿਛ ਹੋ ਗਯਾ
ਚਾਹੇ ਪਾਰਸ਼ਾਸਨ ਦਿਲੀ ਦਾ ਹੋਵੇ
ਜਦੋ ਆ ਚੀਜ ਕਿਸਾਣਾ ਤੇ ਆ ਬੰਨੀ
Desi Crew, Desi Crew
ਤੋਰੀਆ ਤੂੰ ਜਿਹੜੀਆਂ ਰੀਤਾ ਆਲਾ ਨੀ
ਧਰਨੇ ਤੇ ਬੈਠਾ ਤੇਰਾ ਗੀਤਾ ਵਾਲਾ ਨੀ
ਰਹਿਣ ਦੇ ਤੂੰ ਚੁੱਪ ਕਾਹਨੂੰ ਛੇੜਾ ਛੇੜ ਦੀ
ਰਹਿਣ ਦੇ ਤੂੰ ਚੁੱਪ ਕਾਹਨੂੰ ਛੇੜਾ ਛੇੜ ਦੀ
ਤੇਰੇ ਮਹਿਲਾਂ ਵਿਚੋਂ ਮੇਮ ਦੀ ਕੂਕ ਨਾ ਆਜੇ
ਇਨਾ ਕ ਤੂੰ ਦਿੱਲੀਏ ਖਿਆਲ ਰਖ਼ਲੀਂ
ਇਨਾ ਕ ਤੂੰ ਦਿੱਲੀਏ ਖਿਆਲ ਰਖ਼ਲੀਂ
ਕੀਤੇ ਕਹੀ ਵਾਲੇ ਮੋਢੇ ਤੇ ਬੰਦੂਕ ਨਾ ਆਜੇ
ਕੀਤੇ ਕਹੀ ਵਾਲੇ ਮੋਢੇ ਤੇ ਬੰਦੂਕ ਨਾ ਆਜੇ
ਕੀਤੇ ਕਹੀ ਵਾਲੇ ਮੋਢੇ ਤੇ ਬੰਦੂਕ ਨਾ ਆਜੇ
ਮਿੱਟੀ ਨਾਲ ਮਿੱਟੀ ਹੋਕੇ ਹੱਕ ਮੰਗਦੇ
ਅਸੀ ਕਿਹੜਾ ਦੁਨੀਆ ਤੋਂ ਵੱਖ ਮੰਗਦੇ
ਹੱਕ ਮਾਰ ਪੁੱਤ ਨੂੰ ਪੀਓਣ ਨੂੰ ਫਿਰੇ
ਹੱਕ ਮਾਰ ਪੁੱਤ ਨੂੰ ਪੀਓਣ ਨੂੰ ਫਿਰੇ
ਦਾਜ ਵਿੱਚ ਰੌਂਦਾ ਦਾ ਸੰਦੂਕ ਨਾ ਆਜੇ
ਇਨਾ ਕ ਤੂੰ ਦਿੱਲੀਏ ਖਿਆਲ ਰਖ਼ਲੀ
ਇਨਾ ਕ ਤੂੰ ਦਿੱਲੀਏ ਖਿਆਲ ਰਖ਼ਲੀ
ਕੀਤੇ ਕਹੀ ਵਾਲੇ ਮੋਢੇ ਤੇ ਬੰਦੂਕ ਨਾ ਆਜੇ
ਕੀਤੇ ਕਹੀ ਵਾਲੇ ਮੋਢੇ ਤੇ ਬੰਦੂਕ ਨਾ ਆਜੇ
ਅੰਨ੍ਹੀ ਹੋਈ ਬੈਠੀ ਨੂੰ ਹਾਲਾਤ ਨੂੰ ਦਿਖੇ
ਟੰਗੇ ਫੋਰਡ ਉੱਤੇ ਰਹਿਗੇ ਜਜ਼ਬਾਤ ਨੀ ਦਿਖੇ
ਕਈ ਸਾਲਾਂ ਤੋਂ ਨੇ ਸਾਂਭ ਸਾਂਭ ਰੱਖੀ ਆ
ਕਈ ਸਾਲਾਂ ਤੋਂ ਨੇ ਸਾਂਭ ਸਾਂਭ ਰੱਖੀ ਆ
ਗੋਲੀ ਇਨਾ ਦੀ ਦਾ ਤੇਰੇ ਵੱਲ ਰੂਟ ਨਾ ਆਜੇ
ਇਨਾ ਕ ਤੂੰ ਦਿੱਲੀਏ ਖਿਆਲ ਰਖ਼ਲੀਂ
ਇਨਾ ਕ ਤੂੰ ਦਿੱਲੀਏ ਖਿਆਲ ਰਖ਼ਲੀਂ
ਕੀਤੇ ਕਹੀ ਵਾਲੇ ਮੋਢੇ ਤੇ ਬੰਦੂਕ ਨਾ ਆਜੇ
ਇਨਾ ਕ ਤੂੰ ਦਿੱਲੀਏ ਖਿਆਲ ਰਖ਼ਲੀ
ਕੀਤੇ ਕਹੀ ਵਾਲੇ ਮੋਢੇ ਤੇ ਬੰਦੂਕ ਨਾ ਆਜੇ
ਇਨਾ ਕ ਤੂੰ ਦਿੱਲੀਏ ਖਿਆਲ ਰਖ਼ਲੀ
ਕੀਤੇ ਕਹੀ ਵਾਲੇ ਮੋਢੇ ਤੇ ਬੰਦੂਕ ਨਾ ਆਜੇ