Music Kaymcee
ਆ ਆ ਆ
ਨੀ ਤੂੰ ਕੁੜੀਏ ਨੀ ਮੇਰੀ
ਵੇ ਤੂੰ Barbiee ਐ ਮੇਰੀ
ਮੁੰਡਾ ਤੇਰੇ ਉੱਤੇਆਂ ਨੀ ਮਰਦਾ
ਨੀ ਅੰਖ ਚੱਕ ਜਾਵੇ
ਯਾ ਵਾਈ ਮੈਨੂੰ ਤੱਕੀ ਜਾਵੇ
ਜਿਵੇ ਮੈਂ ਕੋਈ ਗੁਨਾਹ ਕਰਤਾ
ਨੀ ਤੂੰ ਕੁੜੀਏ ਨੀ ਮੇਰੀ
ਵੇ ਤੂੰ ਬਰਬਾਈ ਐ ਮੇਰੀ
ਮੁੰਡਾ ਤੇਰੇ ਉੱਤੇਆਂ ਨੀ ਮਰਦਾ
ਨੀ ਅੰਖ ਚੱਕ ਜਾਵੇ
ਯਾ ਵਾਈ ਮੈਨੂੰ ਤੱਕੀ ਜਾਵੇ
ਜਿਵੇ ਮੈਂ ਕੋਈ ਗੁਨਾਹ ਕਰਤਾ
ਅੱਧੀ ਰਾਤ ਨੂੰ ਮੈਂ ਦੇਖਾ
ਤੇਰੇ ਸੁਪਨੇ
ਐਂਨੀ ਛੇਤੀ ਹੈ ਯੋ ਨਾਇਯੋ
ਹੁਣ ਮੁਕਣੇ
ਅੱਧੀ ਰਾਤ ਨੂੰ ਮੈਂ ਦੇਖਾ
ਤੇਰੇ ਸੁਪਨੇ
ਐਂਨੀ ਛੇਤੀ ਹੈ ਯੋ ਨਾਇਯੋ
ਹੁਣ ਮੁਕਣੇ
ਕਿਸੀ ਗੱਲ ਨਾ ਰਾਖਾ ਪਰਦਾ
ਉਹ ਓ ਹੋ
ਨੀ ਤੂੰ ਕੁੜੀਏ ਨੀ ਮੇਰੀ
ਵੇ ਤੂੰ ਬਰਬਾਈ ਐ ਮੇਰੀ
ਮੁੰਡਾ ਤੇਰੇ ਉੱਤੇਆਂ ਨੀ ਮਰਦਾ
ਨੀ ਅੰਖ ਚਕੇ ਜਾਵੇ
ਯਾ ਵਾਈ ਮੈਨੂੰ ਤੱਕੀ ਜਾਵੇ
ਜਿਵੇ ਮੈਂ ਕੋਈ ਗੁਨਾਹ ਕਰਤਾ
ਨੀ ਤੂੰ ਕੁੜੀਏ ਨੀ ਮੇਰੀ
ਵੇ ਤੂੰ Barbiee ਐ ਮੇਰੀ
ਮੁੰਡਾ ਤੇਰੇ ਉੱਤੇਆਂ ਨੀ ਮਰਦਾ
ਨੀ ਅੰਖ ਚੱਕੀ ਜਾਵੇ
ਯਾ ਵਾਈ ਮੈਨੂੰ ਤੱਕੀ ਜਾਵੇ
ਜਿਵੇ ਮੈਂ ਕੋਈ ਗੁਨਾਹ ਕਰਤਾ
ਨੀ ਤੂੰ ਕੁੜੀਏ ਨੀ ਮੇਰੀ
ਬੋਲਦਾ ਐ ਜੱਗ ਸਾਰਾ
ਪਿਛੇ ਹੁਣ ਸਾਡੇ ਚੱਲ
ਬੋਲ ਲੈਣੇ ਦੇ
ਅੱਜ ਦੇ ਵੀ ਦਿਨ ਮੈਨੂੰ
ਦਿਲ ਦੀਆਂ ਚਿਠੀਆਂ ਵੇ ਖੋਲ ਲੈਣ ਦੇ
ਬੋਲਦਾ ਐ ਜੱਗ ਸਾਰਾ
ਪਿਛੇ ਹੁਣ ਸਾਡੇ ਚੱਲ
ਬੋਲ ਲੈਣੇ ਦੇ
ਅੱਜ ਦੇ ਵੀ ਦਿਨ ਮੈਨੂੰ
ਦਿਲ ਦੀਆਂ ਚਿਠੀਆਂ ਵੇ ਖੋਲ ਲੈਣ ਦੇ
ਨੀ ਤੂੰ ਸੁੰਨ ਮੇਰੀ ਗੱਲ
ਹਾਂਦੀ ਨੀਵਾਂ ਹਲਚਲ
ਦਿਲ ਮੇਰਾ ਨੀ ਬਲੋ ਕਰਦਾ
ਨੀ ਤੂੰ ਕੁੜੀਏ ਨੀ ਮੇਰੀ
ਵੇ ਤੂੰ barbei ਐ ਮੇਰੀ
ਮੁੰਡਾ ਤੇਰੇ ਉੱਤੇਆਂ ਨੀ ਮਰਦਾ
ਨੀ ਅੰਖ ਚੱਕੀ ਜਾਵੇ
ਯਾ ਵਾਈ ਮੈਨੂੰ ਤੱਕੇ ਜਾਵੇ
ਜਿਵੇ ਮੈਂ ਕੋਈ ਗੁਨਾਹ ਕਰਤਾ
ਨੀ ਤੂੰ ਕੁੜੀਏ ਨੀ ਮੇਰੀ
ਵੇ ਤੂੰ Barbiee ਐ ਮੇਰੀ
ਮੁੰਡਾ ਤੇਰੇ ਉੱਤੇਆਂ ਨੀ ਮਰਦਾ
ਨੀ ਅੰਖ ਚਕੇ ਜਾਵੇ
ਯਾ ਵਾਈ ਮੈਨੂੰ ਤੱਕੀ ਜਾਵੇ
ਜਿਵੇ ਮੈਂ ਕੋਈ ਗੁਨਾਹ ਕਰਤਾ
ਆ ਆ ਆ
ਓ ਅੱਜ ਤੋਂ ਬਾਟੇਰੇ ਪੰਗੇ ਪਾਵੇ
ਤੇਰਾ ਯਾਰ ਤੇਰੇ ਕੋਲੋਂ ਡਰਦਾ
ਕਿੰਨੀ ਵਾਰੀ ਚਾਯਾ ਤੈਨੂੰ ਦੱਸਣ ਲੀ
ਤੈਨੂੰ ਕਿੰਨਾ ਪਿਆਰ ਕਰਦਾ
ਅੱਜ ਤੋਂ ਬਾਟੇਰੇ ਪੰਗੇ ਪਾਵੇ
ਤੇਰਾ ਯਾਰ ਤੇਰੇ ਕੋਲੋਂ ਡਰਦਾ
ਕਿੰਨੀ ਵਾਰੀ ਚਾਯਾ ਤੈਨੂੰ ਦੱਸਣ ਲੀ
ਤੈਨੂੰ ਕਿੰਨਾ ਪਿਆਰ ਕਰਦਾ
ਮੇਰਾ ਸਰਦਾ ਨੀ ਹੁਣ
ਮੈਂ ਛੇਤੀ ਲਗੇ ਚੁਣ
ਤੇਰੇ ਬਣਾ ਮੈਂ ਜਵਾਈ ਕਰਦਾ
ਨੀ ਤੂੰ ਕੁੜੀਆਂ ਨੀ ਮੇਰੀ
ਵੇ ਤੂੰ ਬਰਬਾਈ ਐ ਮੇਰੀ
ਮੁੰਡਾ ਤੇਰੇ ਉੱਤੇਆਂ ਨੀ ਮਰਦਾ
ਨੀ ਅੰਖ ਚੱਕੀ ਜਾਵੇ
ਯਾ ਵਾਈ ਮੈਨੂੰ ਤੱਕੇ ਜਾਵੇ
ਜਿਵੇ ਮੈਂ ਕੋਈ ਗੁਨਾਹ ਕਰਤਾ
ਨੀ ਤੂੰ ਕੁੜੀਆਂ ਨੀ ਮੇਰੀ
ਵੇ ਤੂੰ ਬਰਬਾਈ ਐ ਮੇਰੀ
ਮੁੰਡਾ ਤੇਰੇ ਉੱਤੇਆਂ ਨੀ ਮਰਦਾ
ਨੀ ਅੰਖ ਚੱਕੀ ਜਾਵੇ
ਯਾ ਵਾਈ ਮੈਨੂੰ ਤੱਕੇ ਜਾਵੇ
ਜਿਵੇ ਮੈਂ ਕੋਈ ਗੁਨਾਹ ਕਰਤਾ ਹੋ ਹੋ ਓ