ਹੋ ਦਿਲ ਤੇਰੇ ਉੱਤੇ ਯਾਰਾ ਕੀਤੇ ਹੋਰ ਨਾ,
ਵੇ ਤੂ ਕੁੜੀ ਉੱਤੇ ਕਰਦਾ ਵੀ ਗੌਰ ਨਾ,
ਹੋ ਵੇ ਦਿਲ ਤੇਰੇ ਉੱਤੇ ਯਾਰਾ ਕੀਤੇ ਹੋਰ ਨਾ,
ਵੇ ਤੂ ਕੁੜੀ ਉੱਤੇ ਕਰਦਾ ਵੀ ਗੌਰ ਨਾ,
ਹੋ ਵੇ ਮੈਂ ਝਾਂਜਰਾਂ ਪੈਰਾਂ ਦੇ ਵਿਚੋਂ ਲਾ ਲੈਯਾਨ,
ਪਤਾ ਲੱਗੇਯਾ ਪਸੰਦ ਤੈਨੂ ਸ਼ੋਰ ਨਾ,
ਹੋ ਮੈਂ ਉਂਗਲਾਂ ਤੇ ਕੱਟਾਂ ਹਰ ਪਾਲ ਨੂ,
ਵੇ ਮੈਂ ਉਂਗਲਾਂ ਤੇ ਕੱਟਾਂ ਹਰ ਪਾਲ ਨੂ,
ਵੇ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟ ਵਾਲ ਨੂ,
ਹੋ ਜੱਟਾ ਕਦੇ ਮੁੜਕੇ ਤਾਂ ਵੇਖੀਂ ਜੱਟੀ ਵਾਲ ਨੂ,
ਹੋ ਜੱਟਾ ਕਦੇ ਮੁੜਕੇ ਤਾਂ ਵੇਖੀਂ ਜੱਟੀ ਵਾਲ ਨੂ.
ਤੇਰੀ ਸਾਂਭ ਸਾਂਭ ਰਖੂ ਹਰ ਗੱਲ ਨੂ,
ਤੇਰੀ ਸਾਂਭ ਸਾਂਭ ਰਖੂ ਹਰ ਗੱਲ ਨੂ,
ਵੇ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟ ਵਾਲ ਨੂ
ਹੋ ਇਕ ਤੇਰੇ ਅੱਗੇ ਖੁੱਲੇ ਨਾ ਜ਼ੁਬਾਨ ਵੇ,
ਉਂਝ ਫੋਟੋ ਤੇਰੀ ਵੇਖ ਰਾਵਾਂ ਹਸਦੀ,
ਨਜ਼ਰਾਂ ਤੋਂ ਦਾੱਰਦੀ ਮੈਂ ਸੋਨੇਯਾ,
ਗੱਲ ਸਹੇਲਿਯਨ ਦੇ ਵਿਚ ਵੀ ਨੀ ਦਸਦੀ,
ਹੋ ਗੁੱਸਾ ਕਰਜੇ ਨਾ ਕੀਤੇ ਵੇ ਤੂ ਕਾਲ ਨੂ,
ਗੁੱਸਾ ਕਰਜੇ ਨਾ ਕੀਤੇ ਵੇ ਤੂ ਕਾਲ ਨੂ,
ਵੇ ਜੱਟ ਕਾਦੇਯ ਮੁੜਕੇ ਤਾਂ ਵੇਖੀ ਜੱਟੀ ਵਾਲ ਨੂ,
ਹੋ ਜੱਟ ਕਾਦੇਯ ਮੁੜਕੇ ਤਾਂ ਵੇਖੀ ਜੱਟੀ ਵਾਲ ਨੂ,
ਹੋ ਜੱਟ ਕਾਦੇਯ ਮੁੜਕੇ ਤਾਂ ਵੇਖੀ ਜੱਟੀ ਵਾਲ ਨੂ.
ਤੇਰੀ ਸਾਂਭ ਸਾਂਭ ਰਖੂ ਹਰ ਗੱਲ ਨੂ,
ਤੇਰੀ ਸਾਂਭ ਸਾਂਭ ਰਖੂ ਹਰ ਗੱਲ ਨੂ,
ਵੇ ਜੱਟ ਕਾਦੇਯ ਮੁੜਕੇ ਤਾਂ ਵੇਖੀ ਜੱਾਤੇ ਵਾਲ ਨੂ.
ਨਾ ਐਨਾ ਯਾਰਾ ਮੈਨੂ ਸਾਚੀ ਕਿਸਯ ਨਾਲ ਵੇ
ਹੋ ਜਿਨਾ ਪ੍ਯਾਰ ਵੇ ਮੈਂ ਤੇਰੇ ਨਾਲ ਪਾ ਲੇਯਾ,
ਸੋਹਣੇਯਾ ਵੇ ਤੈਨੂ ਇਕ ਪੌਣ ਲਾਯੀ,
ਵੇ ਮੈਂ ਮਾਪੇ ਕਿ ਆ ਰੱਬ ਵੀ ਮਨਾ ਲੇਯਾ,
ਲੈਜੀ ਅੱਜ ਚਾਹੇ ਚਾਨਣਾ ਮੈਨੂ ਕੱਲ ਨੂ,
ਓ ਲੈਜੀ ਅੱਜ ਚਾਹੇ ਚਾਨਣਾ ਮੈਨੂ ਕੱਲ ਨੂ,
ਵੇ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟੀ ਵਾਲ ਨੂ.
ਹੋ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟੀ ਵਾਲ ਨੂ,
ਓ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟੀ ਵਾਲ ਨੂ,
ਤੇਰੀ ਸਾਂਭ ਸਾਂਭ ਰਖੂ ਹਰ ਗੱਲ ਨੂ,
ਵੇ ਜੱਟਾ ਕਦੇ ਮੁਦਕੇ ਤਾਂ ਵੇਖੀ ਜੱਟੀ ਵਾਲ ਨੂ.
ਓ ਜਿਨਾ ਤੇਰੇ ਨਾਲ ਪ੍ਯਾਰ ਆਏ ਮਾਈਕਲ ਵੇ,
ਐਨਾ ਜੱਟੀ ਕਿਸੇ ਹੋਰ ਦਾ ਵੀ ਕਰੇ ਨਾ,
ਉਂਝ ਮਾਰਡਿਯਨ ਤੇਰੇ ਉੱਤੇ ਲਾਖ ਵੇ,
ਪਰ ਜੱਟੀ ਵਾਂਗੂ ਹੋਰ ਕੋਯੀ ਮਰੇ ਨਾ,
ਹੋ ਲਾਵਾਂ ਲ ਲਾ ਤੇਰੇ ਨਾਲ ਆਜਾ ਚਾਲ ਤੂ,
ਹੋ ਲਾਵਾਂ ਲ ਲਾ ਤੇਰੇ ਨਾਲ ਆਜਾ ਚੱਲ ਤੂ,
ਵੇ ਜੱਟਾ ਕਦੇ ਮੁੜਕੇ ਤਾਂ ਵੇਖੀ ਜੱਟੀ ਵਾਲ ਨੂ,
ਹੋ ਜੱਟ ਕਾਦੇਯ ਮੁੜਕੇ ਤਾਂ ਵੇਖੀ ਜੱਟੀ ਵਾਲ ਨੂ,
ਹੋ ਜੱਟ ਕਾਦੇਯ ਮੁੜਕੇ ਤਾਂ ਵੇਖੀ ਜੱਟੀ ਵਾਲ ਨੂ.
ਤੇਰੀ ਸਾਂਭ ਸਾਂਭ ਰਖੂ ਹਰ ਗੱਲ ਨੂ,
ਤੇਰੀ ਸਾਂਭ ਸਾਂਭ ਰਖੂ ਹਰ ਗੱਲ ਨੂ,
ਵੇ ਜੱਟ ਕਾਦੇਯ ਮੁੜਕੇ ਤਾਂ ਵੇਖੀ ਜੱਾਤੇ ਵਾਲ ਨੂ.