ਹੋ ਹੋ
ਕਲ ਤਾ ਸੀ ਕਲੀ
ਅੱਜ ਹੋਗੀ ਐ ਜਵਾਨ ਨੀ
ਹੋ ਗਿਆ ਐ ਮੇਲ
ਅੱਜ ਹਾਣ ਨੂੰ ਐ ਹਾਣ ਨੀ
ਹੋ ਗਿਆ ਐ ਮੇਲ
ਅੱਜ ਹਾਣ ਨੂੰ ਐ ਹਾਣ ਨੀ
ਬੰਦ ਸੀ ਜੋ ਦਿਲ ਦਰਵਾਜਾ
ਤੈਨੂੰ ਖੋਲ੍ਹਦਾ ਗੁਲਾਬ ਜਿਹੀ ਨੇ
ਦਿਲ ਮੰਗਿਆ ਹੋ
ਗੁਲਾਬ ਜਿਹੀ ਨੇ ਦਿਲ ਮੰਗਿਆ
ਮੈਂ ਕਿੰਝ ਮੋੜ ਦਾ
ਇੱਕੋ ਇੱਕ ਤੂੰ ਹੀ ਐ ਪਸੰਦ ਦੂਜੀ ਹੋਰਾਂ ਨਾ
ਗੁਲਾਬ ਜਿਹੀ ਨੇ ਦਿਲ ਮੰਗਿਆ
ਮੈਂ ਕਿੰਝ ਮੋੜ ਦਾ
ਗੁਲਾਬ ਜਿਹੀ ਨੇ ਦਿਲ ਮੰਗਿਆ ਹੋ
ਕਿਹੜੇ ਜ਼ੁਲਫ਼ਾਂ ਦੇ ਬਣਕੇ ਹਾਏ ਕਾਲੀਆਂ
ਜੀ ਮੋਡਿਆਂ ਤੇ ਰਹਿਣ ਲੱਗਿਆਨ
ਗੱਲ ਪਿਆਰ ਦੀ ਨਾ ਮੁੱਕਣ ਤੇ ਆਵੇ
ਤੇ ਸ਼ਾਮਆਂ ਉੱਤੋਂ ਪੈਣ ਲੱਗਿਆਨ
ਸ਼ਾਮਆਂ ਉੱਤੋਂ ਪੈਣ ਲੱਗਿਆਨ
ਗੱਲ ਦਿਲ ਵਾਲੀ ਬੋਲਣੀ ਨੂੰ
ਓਹਨੂੰ ਵੀ ਤਾਣ ਸਾਲ ਲੱਗਾ
ਸੱਚ ਦੱਸਣ ਆਸ਼ਿਕ਼ ਆਂ ਦਾ
ਅੱਜ ਪਤਾ ਹਾਲ ਲੱਗਾ
ਅੱਜ ਪਤਾ ਹਾਲ ਲੱਗਾ
ਸਾਂਭ ਸਾਂਭ ਧਾਗਾ ਵੀ ਮੈਂ ਰਖਾ
ਓਹਦੇ ਸ਼ੋਲ ਦਾ
ਗੁਲਾਬ ਜਿਹੀ ਨੇ
ਗੁਲਾਬ ਜਿਹੀ ਨੇ ਦਿਲ ਮੰਗਿਆ ਹੋ
ਗੁਲਾਬ ਜਿਹੀ ਨੇ ਦਿਲ ਮੰਗਿਆ ਹੋ
ਮੈਂ ਕਿੰਝ ਮੋੜ ਦਾ
ਇੱਕੋ ਇੱਕ ਤੂੰ ਹੀ ਐ
ਪਸੰਦ ਦੂਜੀ ਹੋਰਾਂ ਨਾ
ਗੁਲਾਬ ਜਿਹੀ ਨੇ ਦਿਲ ਮੰਗਿਆ
ਮੈਂ ਕਿੰਝ ਮੋੜ ਦਾ
ਗੁਲਾਬ ਜਿਹੀ ਨੇ ਦਿਲ ਮੰਗਿਆ
ਓਹਨੇ ਆਪਣੇ ਵੀ ਸਾਰੇ
ਮੇਰੇ ਕਰਕੇ ਅਖੀਰ ਰੱਖੇ
ਸਾਂਭ ਲਏ ਮੈਂ ਫੁੱਲ
ਜੋ ਸੀ ਮੇਰੇ ਲਈ ਖ਼ਰੀਦ ਰੱਖੇ
ਰੱਬ ਦੀ ਸੋਂਹ
ਦਿਲ ਮੇਰਾ ਮੋਹ ਲਿਆ ਜੀ
ਜਦੋਂ ਪੋਤੇ ਉਂਗਲ ਦੇ
ਓਹਨੇ ਮੇਰੇ ਹੱਥਾਂ ਦੇ ਕਰੀਬ ਰੱਖੇ
ਹੱਥਾਂ ਦੇ ਕਰੀਬ ਰੱਖੇ
ਸ਼ਾਇਰੀਆਂ ਸੁਣਾਵਾ ਓਹਨੂੰ
ਵਰਕੇ ਫਰੋਲ ਦਾ
ਗੁਲਾਬ ਜਿਹੀ ਨੇ
ਗੁਲਾਬ ਜਿਹੀ ਨੇ ਦਿਲ ਮੰਗਿਆ
ਗੁਲਾਬ ਜਿਹੀ ਨੇ ਦਿਲ ਮੰਗਿਆ
ਮੈਂ ਕਿੰਝ ਮੋੜ ਦਾ
ਇੱਕੋ ਇੱਕ ਤੂੰ ਹੀ ਐ
ਪਸੰਦ ਦੂਜੀ ਹੋਰਾਂ ਨਾ
ਗੁਲਾਬ ਜਿਹੀ ਨੇ ਦਿਲ ਮੰਗਿਆ
ਮੈਂ ਕਿੰਝ ਮੋੜ ਦਾ
ਗੁਲਾਬ ਜਿਹੀ ਨੇ ਦਿਲ ਮੰਗਿਆ
ਦਿਲ ਮੰਗਿਆ
ਮੈਂ ਕਿੰਝ ਮੋੜ ਦਾ
ਮੈਂ ਕਿੰਝ ਮੋੜ ਦਾ
ਗੁਲਾਬ ਜਿਹੀ ਨੇ ਦਿਲ ਮੰਗਿਆ
ਗੁਲਾਬ ਜਿਹੀ ਨੇ ਦਿਲ ਮੰਗਿਆ