[ Featuring Gurlez Akhtar, DJ Bhanu ]
ਓ, ਚੀਰਾ ਦੇ ਲਈਏ ਫੁੱਲਾਂ ਨੂੰ ਕੁੜੇ ਉੱਠ ਤੜਕੇ
ਵੇ ਰਗਾਂ ਬੈਠੀਆਂ ਪਈਆਂ ਨੇ ਤਾਂਵੀ ਤੂੰ ਗੜਕੇਂ
ਤੇਰੀ ਮੇਰੀ ਗਲਨੀ ਨਈ ਦਾਲ ਚੋਬਰਾ
ਤੂੰ ਏ ਚਿੱਟੇ ਜਿਹੀ ਮੈਂ ਆਂ ਕਾਲਾ ਮਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ
ਮੇਰੀ ਬਿੱਲੀ-ਬਿੱਲੀ ਅੱਖ
ਹੋ, ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਵੇ ਮੇਰੀ
ਵੇ ਮੇਰੀ ਬਿੱਲੀ-ਬਿੱਲੀ
ਵੇ ਮੇਰੀ ਬਿੱਲੀ-ਬਿੱਲੀ
ਹੋ, ਨੀ ਤੂੰ ਨਰਮ ਜਿਹੀ ਏ ਜਿਵੇਂ lotus ਦਾ ਫੁੱਲ
ਵੇ ਤੇਰੀ red -red ਅੱਖ ਮੇਰੇ red -red ਬੁੱਲ੍ਹ
ਸਾਡੀ ਗੱਲ੍ਹ ਦੇਖ ਲਾਲ ਕਾਲਾ ਮਾਲ ਕਰਦਾ
ਵੇ ਮੈਂ ਗੱਲ੍ਹਾਂ 'ਤੇ ਗਲਾਲੀ ਲਈ ਸਫੋਰਾਂ ਕੋਲੋਂ ਮੁੱਲ
ਵੇ ਸਾਲ ਵਿੱਚ ਐਨੇ ਪੈਸੇ ਏਦਾਂ ਫੂਕਦਾ
ਓ, ਚੱਲਦੀ ਏ summer ਸਿਆਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ
ਮੇਰੀ ਬਿੱਲੀ-ਬਿੱਲੀ ਅੱਖ
ਹੋ, ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਓ, ਮੈਨੂੰ ਪਤਾ ਯਾਰੀ ਯਾਰ ਨਾਲ ਲਾਉਣ ਨੂੰ ਫਿਰੇਂ
ਵੇ, ਤੇਰਾ ਬਾਪੂ ਤੈਨੂੰ gun ਨਾਲ ਵਿਆਉਣ ਨੂੰ ਫਿਰੇ
ਜੱਟ ਸ਼ਾਇਰ ਰਕਾਨੇ ਤੈਨੂੰ ਕਰ ਦੂ ਬਿਆਨ
ਵੇ, ਤੂੰ ਬੈਠੀਆਂ ਰਗਾਂ ਨਾਲ ਕਿੱਥੇ ਗਾਉਣ ਨੂੰ ਫਿਰੇਂ
ਦੱਸ ਕਿੱਦਾਂ ਮੈਂ ਫਰਾਰ ਨਾਲ ਪਿਆਰ ਪਾ ਲਵਾਂ
ਓ, ਤੇਰੇ ਔਜਲੇ ਦੀ ਪੁਲਿਸ ਨੂੰ ਭਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ
ਮੇਰੀ ਬਿੱਲੀ-ਬਿੱਲੀ ਅੱਖ
ਹੋ, ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਹੋ, ਨਾ ਮੈਂ ਫੁਕਰੀ ਦੇ ਚੱਕਰਾਂ 'ਚ ਪਵਾਂ ਨਾ
ਤੈਨੂੰ ਸੱਚ ਦੱਸਾਂ ਲਾ ਕੇ ਗੱਲ ਕਵਾਂ ਨਾ
ਨੀ ਤੂੰ ਜਿਨ੍ਹਾਂ ਨੂੰ ਜੱਟਾਂ ਤੋਂ ਉੱਤੇ ਮੰਨਦੀ
ਸਾਥੋਂ ਮੰਗਦੇ ਉਨ੍ਹਾਂ ਨੂੰ ਟਾਈਮ ਦਵਾਂ ਨਾ
ਜੱਟ ਓਹ, ਜੀਹਦੇ ਦੱਬ ਉੱਤੇ ਦੋ ਥੋੜ੍ਹਾ ਬੋਲ ਲਾ slow ਨੀ
ਓ, all India ਲਸੰਸ ਸਾਰੇ ਅਸਲੇ
ਮੈਂ ਕਰਦਾ ਨਾ show ਨੀ
ਓ ਘੋੜੀਆਂ ਤਬੇਲੇ, ਜੱਟ ਹੋਣੀ ਮੇਲੇ
ਚਮਚੇ ਨਾ ਥਾਲੀਆਂ, ਨਾ ਸਾਡੇ ਕੋਈ ਚੇਲੇ
ਘਰੋਂ ਠੀਕ ਠਾਕ ਜੱਟਾਂ ਦੇ ਜਵਾਕ
ਤਿੰਨ time ਰੋਟੀ ਬਸ ਜੱਟ ਦੀ ਖ਼ੁਰਾਕ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ
ਮੇਰੀ ਬਿੱਲੀ-ਬਿੱਲੀ ਅੱਖ
ਹੋ, ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ