ਤੇਰਿਆ ਖੁਆਬਾ ਦੇ ਵਿਚ ਖੋਈ
ਸੱਜਣਾ ਵੇ ਤੇਰੀ ਹੂਰ
ਵੇ ਕਿਓ ਤੜਫਾਵੇ ਜਾਨ ਨੂੰ
ਕਿਓ ਬੈਠਾ ਏ ਦੂਰ
ਕਿਓ ਬੈਠਾ ਏ ਦੂਰ
ਮੋਰਨ ਦੇ ਕਾਰਣ ਨੀ ਮੈਂ ਕੈਂਠਾ ਘਡਾਓਣੀ ਆ
ਮੋਰਨ ਦੇ ਕਾਰਣ ਨੀ ਮੈਂ ਕੈਂਠਾ ਘਡਾਓਣੀ ਆ
ਕੈਂਠਾ ਪਹਿਣ ਦੇ ਵੇਲੇ ਵੇ ਹੰਢਾਵਣ ਦੇ ਵੇਲੇ
ਕੈਂਠਾ ਪਹਿਣ ਦੇ ਵੇਲੇ ਵੇ ਹੰਢਾਵਣ ਦੇ ਵੇਲੇ
ਕਿਓ ਉੱਡ ਜਾਣਾ ਵੇ ਮੋਰਾ
ਮੋਰਾ
ਕਿਓ ਉੱਡ ਜਾਣਾ ਵੇ ਮੋਰਾ
ਕਿਓ ਉੱਡ ਜਾਣਾ ਵੇ ਮੋਰਾ
ਤੇਰੀਆ ਸੋਹਣੀਆ ਅੱਖੀਆ ਵੇ ਤੇਰੀਆ ਡੂੰਢੀਆ ਰਮਜ਼ਾ
ਤੇਰੀਆ ਸੋਹਣੀਆ ਅੱਖੀਆ ਵੇ ਤੇਰੀਆ ਡੂੰਢੀਆ ਰਮਜ਼ਾ
ਤੇਰੀਆ ਸੋਹਣੀਆ ਅੱਖੀਆ ਵੇ ਤੇਰੀਆ ਡੂੰਢੀਆ ਰਮਜ਼ਾ ਨੇ ਮੈਂ ਮੋਹ ਲਈ
ਵੇ ਮੋਰਾ
ਮੋਰਾ
ਹਾਏ ਮੈਂ ਮੋਹ ਲਈ ਵੇ ਮੋਰਾ
ਹਾਏ ਮੈਂ ਮੋਹ ਲਈ ਵੇ ਮੋਰਾ
ਮੋਰਨ ਲਈ ਨਹਿਰ ਕਿਨਾਰੇ ਬਾਗ ਲਵਾਉਨੀ ਆਂ
ਮੋਰਨ ਲਈ ਨਹਿਰ ਕਿਨਾਰੇ ਬਾਗ ਲਵਾਉਨੀ ਆਂ
ਬਾਗਣ ਘੁੰਮਣ ਦੇ ਵੇਲੇ ਕਾਲੀਆ ਚੁਨਣ ਦੇ ਵੇਲੇ
ਬਾਗਣ ਘੁੰਮਣ ਦੇ ਵੇਲੇ ਕਾਲੀਆ ਚੁਨਣ ਦੇ ਵੇਲੇ
ਕਿਓ ਉੱਡ ਜਾਣਾ ਵੇ ਮੋਰਾ
ਮੋਰਾ
ਕਿਓ ਉੱਡ ਜਾਣਾ ਵੇ ਮੋਰਾ
ਕਿਓ ਉੱਡ ਜਾਣਾ ਵੇ ਮੋਰਾ
ਸੋਹਣੇ ਮੁੱਖੜੇ ਉੱਤੋਂ ਵੇ ਚੰਨ ਦੇ ਟੁਕੜੇ ਉੱਤੋਂ.
ਸੋਹਣੇ ਮੁੱਖੜੇ ਦੇ ਉੱਤੋਂ ਵੇ ਚੰਨ ਦੇ ਟੁਕੜੇ ਦੇ ਉੱਤੋਂ
ਸੋਹਣੇ ਮੁੱਖੜੇ ਦੇ ਉੱਤੋਂ ਵੇ ਚੰਨ ਦੇ ਟੁਕੜੇ ਦੇ ਉੱਤੋਂ
ਮੈਂ ਜਾਵਾਂ ਵਾਰੀ ਵੇ ਮੋਰ
ਮੋਰਾ
ਮੈਂ ਬਲਹਾਰੀ ਵੇ ਮੋਰਾ
ਮੈਂ ਬਲਹਾਰੀ ਵੇ ਮੋਰਾ
ਮੋਰਨ ਦੇ ਕਾਰਣ ਨੀ ਮੈਂ, ਚੀਰਾ ਰੰਗਾਉਣੀ ਆ
ਮੋਰਨ ਦੇ ਕਾਰਣ ਨੀ ਮੈਂ, ਚੀਰਾ ਰੰਗਾਉਣੀ ਆ
ਚੀਰਾ ਬੰਨਣ ਦੇ ਵੇਲੇ ਵੇ ਮੇਰੀਆ ਮਨਣ ਦੇ ਵੇਲੇ
ਚੀਰਾ ਬੰਨਣ ਦੇ ਵੇਲੇ ਵੇ ਮੇਰੀਆ ਮਨਣ ਦੇ ਵੇਲੇ
ਕਿਓ ਉੱਡ ਜਾਣਾ ਵੇ ਮੋਰਾ
ਮੋਰਾ
ਕਿਓ ਉੱਡ ਜਾਣਾ'ਈ ਵੇ ਮੋਰਾ
ਕਿਓ ਉੱਡ ਜਾਣਾ'ਈ ਵੇ ਮੋਰਾ
ਤੇਰੀ ਤੋਰ ਸ਼ਰਾਬੀ, ਤੇਰੀ ਠਾਠ ਨਵਾਬੀ
ਤੇਰੀ ਤੋਰ ਸ਼ਰਾਬੀ, ਤੇਰੀ ਠਾਠ ਨਵਾਬੀ
ਤੇਰੀ ਤੋਰ ਸ਼ਰਾਬੀ, ਤੇਰੀ ਠਾਠ ਨਵਾਬੀ
ਲਗਦਾ ਪਿਆਰਾ ਵੇ ਮੋਰਾ
ਮੋਰਾ
ਤੂੰ ਜਾਨੋ ਪਿਆਰਾ ਵੇ ਮੋਰਾ
ਤੂੰ ਜਗ ਸਾਰਾ ਵੇ ਮੋਰਾ