ਅੱਜ ਛੱਡ ਗਏ ਨੇ time ਮਾੜਾ ਵੇਖ ਕੇ
ਨੇੜੇ ਵਾਲੇ ਗਏ ਨੇ ਦੂਰੋਂ ਮੱਥਾ ਟੇਕ ਕੇ
ਓ ਅੱਜ ਛੱਡ ਗਏ ਨੇ time ਮਾੜਾ ਵੇਖ ਕੇ
ਨੇੜੇ ਵਾਲੇ ਗਏ ਨੇ ਦੂਰੋਂ ਮੱਥਾ ਟੇਕ ਕੇ
ਅੱਜ ਛੱਡ ਗਏ ਨੇ time ਮਾੜਾ ਵੇਖ ਕੇ
ਨੇੜੇ ਵਾਲੇ ਗਏ ਨੇ ਦੂਰੋਂ ਮੱਥਾ ਟੇਕ ਕੇ
ਛੱਡ ਗਏ ਨੇ ਜੋ ਦਿਲ ਦੇ ਕਰੀਬ ਸੀ ਏ ਗੱਲ ਸਾਨੂ ਤਾਂ ਰੜਕੇ
ਛੱਡ ਗਏ ਨੇ ਜੋ ਦਿਲ ਦੇ ਕਰੀਬ ਸੀ ਏ ਗੱਲ ਸਾਨੂ ਤਾਂ ਰੜਕੇ
ਚੰਗੇ ਦਿਨ ਬੱਸ ਦਿਨਾਂ ਦੀ ਓ ਖੇਡ ਆ ਮੈਂ ਲੈ ਔਉਣੇ ਬਾਂਹ ਫੱੜ ਕੇ
ਚੰਗੇ ਦਿਨ ਬੱਸ ਦਿਨਾਂ ਦੀ ਓ ਖੇਡ ਆ ਮੈਂ ਲੈ ਔਉਣੇ ਬਾਂਹ ਫੱੜ ਕੇ
ਮੈਂ ਲੈ ਔਉਣੇ ਬਾਂਹ ਫੱੜ ਕੇ
ਚੱਕ ਦੂੰ ਭੁਲੇਖੇ ਸਾਰੇ ਵਿਹਿਮ ਦੂਰ ਕੱਰ ਦੁ
ਨੇਹਲ਼ੇ ਤੇ ਕੀ ਦੇਹਲਾ ਮੈਂ ਤਾਂ ਬਾਜ਼ੀ ਪੁੱਠੀ ਕਰ ਦੂ
ਨੇਹਲ਼ੇ ਤੇ ਕੀ ਦੇਹਲਾ ਮੈਂ ਤਾਂ ਬਾਜ਼ੀ ਪੁੱਠੀ ਕਰ ਦੂ
ਚੱਕ ਦੂੰ ਭੁਲੇਖੇ ਸਾਰੇ ਵਿਹਿਮ ਦੂਰ ਕੱਰ ਦੁ
ਨੇਹਲ਼ੇ ਤੇ ਕੀ ਦੇਹਲਾ ਮੈਂ ਤਾਂ ਬਾਜ਼ੀ ਪੁੱਠੀ ਕਰ ਦੂ
ਨਾ ਹੀ ਰੁਕੇਯਾ ਤੇ ਨਾ ਹੀ ਕਦੇ ਥੰਮਿਆ
ਨਾ ਮੈਂ ਹਾਰਨੇ ਨੂ ਦੁਨੀਆ ਤੇ ਜੰਮੇ ਆ
ਨਾ ਮੈਂ ਹਾਰਨੇ ਨੂ ਦੁਨੀਆ ਤੇ ਜੰਮੇ ਆ
ਓ ਨਾ ਹੀ ਰੁਕੇਯਾ ਤੇ ਨਾ ਹੀ ਕਦੇ ਥੰਮਿਆ
ਨਾ ਮੈਂ ਹਾਰਨੇ ਨੂ ਦੁਨੀਆ ਤੇ ਜੰਮੇ ਆ
ਓਹਦੇ ਭਾਣੇ ਵਿਚ ਰਿਹਨਾ ਓਹਤੋਂ ਢਰ ਕੇ
ਜਿਓੰਦਾ ਨਹੀ ਓ ਮਰ ਮਰ ਕੇ
ਚੰਗੇ ਦਿਨ ਬੱਸ ਦਿਨਾਂ ਦੀ ਓ ਖੇਡ ਆ
ਮੈਂ ਲੈ ਔਉਣੇ ਬਾਂਹ ਫੱੜ ਕੇ
ਚੰਗੇ ਦਿਨ ਬੱਸ ਦਿਨਾਂ ਦੀ ਓ ਖੇਡ ਆ
ਮੈਂ ਲੈ ਔਉਣੇ ਬਾਂਹ ਫੱੜ ਕੇ
ਮੈਂ ਲੈ ਔਉਣੇ ਬਾਂਹ ਫੱੜ ਕੇ
ਇਰਾਦੇ'ਆਂ ਦਾ ਪਕਾ ਪੂਰਾ ਹੱਲੇ ਨਹੀ ਓ ਮਰਦਾ
ਕਿਹ ਦੇਯੋ ਮੁਸੀਬਤਾਂ ਨੂ Kambi ਨਹੀ ਓ ਡਰਦਾ
ਕਿਹ ਦੇਯੋ ਮੁਸੀਬਤਾਂ ਨੂ Kambi ਨਹੀ ਓ ਡਰਦਾ
ਇਰਾਦੇ'ਆਂ ਦਾ ਪਕਾ ਪੂਰਾ ਹੱਲੇ ਨਹੀ ਓ ਮਰਦਾ
ਕਿਹ ਦੇਯੋ ਮੁਸੀਬਤਾਂ ਨੂ Kambi ਨਹੀ ਓ ਡਰਦਾ
ਓ time ਆਪਣਾ ਅੱਜ ਤੋਂ ਲਿਖੂੰ ਆਪ ਮੈਂ
ਇਸ ਦੁਨਿਯਾ ਤੇ ਛੱਡਣੀ ਆ ਸ਼ਾਪ ਮੈਂ
ਇਸ ਦੁਨਿਯਾ ਤੇ ਛੱਡਣੀ ਆ ਸ਼ਾਪ ਮੈਂ
ਓ time ਆਪਣਾ ਅੱਜ ਤੋਂ ਲਿਖੂੰ ਆਪ ਮੈਂ
ਇਸ ਦੁਨਿਯਾ ਤੇ ਛੱਡਣੀ ਆ ਸ਼ਾਪ ਮੈਂ
ਹੋਰ ਰਿਹਨਾ ਨੀ ਵਿਚਾਰਾ ਹੁਣ ਬਣਕੇ
ਤੇ ਨਾ ਹੀ ਲੋਕਾਂ ਕੋਲੋਂ ਦੱਰ ਕੇ
ਚੰਗੇ ਦਿਨ ਬੱਸ ਦਿਨਾਂ ਦੀ ਓ ਖੇਡ ਆ
ਮੈਂ ਲੈ ਔਉਣੇ ਬਾਂਹ ਫੱੜ ਕੇ
ਚੰਗੇ ਦਿਨ ਬੱਸ ਦਿਨਾਂ ਦੀ ਓ ਖੇਡ ਆ
ਮੈਂ ਲੈ ਔਉਣੇ ਬਾਂਹ ਫੱੜ ਕੇ
ਚੰਗੇ ਦਿਨ ਬੱਸ ਦਿਨਾਂ ਦੀ ਓ ਖੇਡ ਆ
ਮੈਂ ਲੈ ਔਉਣੇ ਬਾਂਹ ਫੱੜ ਕੇ
ਚੰਗੇ ਦਿਨ ਬੱਸ ਦਿਨਾਂ ਦੀ ਓ ਖੇਡ ਆ
ਮੈਂ ਲੈ ਔਉਣੇ ਬਾਂਹ ਫੱੜ ਕੇ