ਦਿਲ ਵਿਚ ਤੇਰੇ ਜੇ ਤੈਨੂ ਲਭ ਜਾਵਾ ਮੈਂ
ਦਿਲ ਵਿਚ ਤੇਰੇ ਜੇ ਤੈਨੂ ਲਭ ਜਾਵਾ ਮੈਂ
ਏਸ ਬਹਾਨੇ ਤੈਨੂ ਯਾਦ ਆਵਾ ਮੈਂ
ਦਿਲ ਦਾ ਬੂਹਾ ਖੋਲ ਯਾਦਾਂ ਨੂ ਫਰੋਲ
ਦਿਲ ਦਾ ਬੂਹਾ ਖੋਲ ਯਾਦਾਂ ਨੂ ਫਰੋਲ
ਦਿਲ ਦਾ ਬੂਹਾ ਖੋਲ ਯਾਦਾਂ ਨੂ ਫਰੋਲ
ਦਿਲ ਦਾ ਬੂਹਾ ਖੋਲ ਯਾਦਾਂ ਨੂ ਫਰੋਲ
ਦਿਲ ਦਾ ਬੂਹਾ ਖੋਲ ਯਾਦਾਂ ਨੂ ਫਰੋਲ
ਹੈ ਹੈ ਯਾਦਾਂ ਨੂ ਫਰੂਲ ਹੈ ਹੈ ਯਾਦਾਂ ਨੂ ਫਰੂਲ
ਤੇਰੀ ਮੇਰੀ ਗੱਲ ਇਸ ਜੱਗ ਨੂ ਗਵਾਲਾ ਨਾ
ਤੇਰੀ ਮੇਰੀ ਗੱਲ ਇਸ ਜੱਗ ਨੂ ਗਵਾਲਾ ਨਾ
ਟੁੱਟੇ ਹੋਏ ਦਿਲ ਦਾ ਕੋਈ ਕੋਈ ਸਹਾਰਾ ਨਾ
ਰੀਤ ਇਸ ਦੁਨਿਯਾ ਦੀ ਅੱਜ ਤੋਡ ਜਾਵਾ ਮੈ
ਰੀਤ ਇਸ ਦੁਨਿਯਾ ਦੀ ਅੱਜ ਤੋਡ ਜਾਵਾ ਮੈ
ਏਸ ਬਹਾਨੇ ਤੈਨੂ ਯਾਦ ਆਵਾ ਮੈਂ
ਦਿਲ ਦਾ ਬੂਹਾ ਖੋਲ ਯਾਦਾਂ ਨੂ ਫਰੋਲ
ਦਿਲ ਦਾ ਬੂਹਾ ਖੋਲ ਯਾਦਾਂ ਨੂ ਫਰੋਲ
ਦਿਲ ਦਾ ਬੂਹਾ ਖੋਲ ਯਾਦਾਂ ਨੂ ਫਰੋਲ
ਦਿਲ ਦਾ ਬੂਹਾ ਖੋਲ ਯਾਦਾਂ ਨੂ ਫਰੋਲ
ਦਿਲ ਦਾ ਬੂਹਾ ਖੋਲ ਯਾਦਾਂ ਨੂ ਫਰੋਲ
ਆ ਆ ਆ ਆ ਆ ਆ
ਦਿਲਾ ਵੱਟੇ ਦਿਲ ਤਾ ਗਲੀ ਗਲੀ ਵਿਕਦੇ
ਦਿਲਾ ਵੱਟੇ ਦਿਲ ਤਾ ਗਲੀ ਗਲੀ ਵਿਕਦੇ
ਸੋਦੇ ਕੱਚੇ ਦਿੱਲ ਵਾਲੇ ਕੁਜ ਪੱਲ ਹੇ ਟਿਕਦੇ
ਆਖੇ ਤਾਂ ਹੁਣ ਤੇਰੇ ਲਈ ਮੂਕ ਜਾਵਾ ਮੈਂ
ਆਖੇ ਤਾਂ ਹੁਣ ਤੇਰੇ ਲਈ ਮੂਕ ਜਾਵਾ ਮੈਂ
ਏਸ ਬਹਾਨੇ ਤੈਨੂ ਯਾਦ ਆਵਾ ਮੈਂ
ਦਿਲ ਦਾ ਬੂਹਾ ਖੋਲ ਯਾਦਾਂ ਨੂ ਫਰੋਲ
ਦਿਲ ਦਾ ਬੂਹਾ ਖੋਲ ਯਾਦਾਂ ਨੂ ਫਰੋਲ
ਅੱਜ ਕਲ ਦਿਲ ਮੇਰਾ ਬਡਾ ਉਦਾਸ ਰਿਹੰਦਾ ਏ
ਅੱਜ ਕਲ ਦਿਲ ਮੇਰਾ ਬਡਾ ਉਦਾਸ ਰਿਹੰਦਾ ਏ
ਦੀਪ ਗੀਤਾਂ ਵਿਚ ਤੇਰਾ ਨਾਮ ਨਾਮ ਬਡਾ ਲੈਂਦਾ ਏ
ਸੁਣ ਲਈ ਗੀਤ ਮੇਰਾ ਤੇਰੇ ਲਈ ਜੋ ਗਾਵਾ ਮੈਂ
ਸੁਣ ਲਈ ਗੀਤ ਮੇਰਾ ਤੇਰੇ ਲਈ ਜੋ ਗਾਵਾ ਮੈਂ
ਏਸ ਬਹਾਨੇ ਤੈਨੂ ਯਾਦ ਆਵਾ ਮੈਂ
ਦਿਲ ਦਾ ਬੂਹਾ ਖੋਲ ਯਾਦਾਂ ਨੂ ਫਰੋਲ
ਦਿਲ ਦਾ ਬੂਹਾ ਖੋਲ ਯਾਦਾਂ ਨੂ ਫਰੋਲ
ਦਿਲ ਦਾ ਬੂਹਾ ਖੋਲ ਯਾਦਾਂ ਨੂ ਫਰੋਲ
ਦਿਲ ਦਾ ਬੂਹਾ ਖੋਲ ਯਾਦਾਂ ਨੂ ਫਰੋਲ
ਦਿਲ ਦਾ ਬੂਹਾ ਖੋਲ ਯਾਦਾਂ ਨੂ ਫਰੋਲ
ਯਾਦਾਂ ਨੂ ਫਰੋਲ ਯਾਦਾਂ ਨੂ ਫਰੋਲ ਯਾਦਾਂ ਨੂ ਫਰੋਲ