Nation Brother
ਹੋ ਜਦੋਂ ਜਦੋਂ ਨਵੀਂ ਨਵੀਂ ਗੱਲਬਾਤ ਹੋਈ ਸੀ
ਤੇ ਮਿੱਤਰਾ ਦੀ ਗੱਲ ਹੋਰ ਸੀ
ਹੋ ਨੀ ਤੁਹ ਉੱਤੋਂ ਉੱਤੋਂ ਪਿਆਰ ਸਾਨੂੰ ਕਰਿਆ
ਤੇ ਦਿਲ ਤੇਰੇ ਵਿਚ ਚੋਰ ਸੀ
ਓ ਸਾਨੂੰ ਹੌਲੀ ਹੌਲੀ ਪਤਾ ਤੇਰਾ ਲੱਗਿਆ
ਤੇ ਕੱਲਾ ਕੱਲਾ ਭੇਤ ਖੋਲ ਦਾ
ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ
ਨੀ ਹੁਣ ਬਿੱਲੋ ਪੈਗ ਬੋਲਦਾ
ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ
ਨੀ ਹੁਣ ਬਿੱਲੋ ਪੈਗ ਬੋਲਦਾ
ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ
ਨੀ ਹੁਣ ਬਿੱਲੋ ਪੈਗ ਬੋਲਦਾ
ਓ ਅਸੀਂ ਪਿੰਡਾਂ ਵਾਲੇ ਦਿਲੋਂ ਜਜ਼ਬਾਤੀ
ਓ ਗੱਲਾਂ ਤੇਰੀਆਂ ਚ ਆ ਗਏ
ਓ ਮੰਗੇ ਪਿਆਰ ਨਾਲ ਜਾਨ ਕੋਈ ਵਾਰੀਏ
ਓ ਗੱਲਾਂ ਤੇਰੀਆਂ ਚ ਆ ਗਏ
ਓ ਅਸੀਂ ਪਿੰਡਾਂ ਵਾਲੇ ਦਿਲੋਂ ਜਜ਼ਬਾਤੀ
ਓ ਗੱਲਾਂ ਤੇਰੀਆਂ ਚ ਆ ਗਏ
ਓ ਮੰਗੇ ਪਿਆਰ ਨਾਲ ਜਾਨ ਕੋਈ ਵਾਰੀਏ
ਤੇ ਐਸੇ ਗੱਲੋ ਧੋਖਾ ਖਾ ਗਏ
ਤੈਨੂੰ ਅਹਿ ਕਮਜ਼ੋਰੀ ਸਾਡੀ ਲਬ ਗਈ
ਤੇ ਮਿਠੀਆਂ ਨਾਲ ਮੁੰਡਾ ਭੋਰਤਾਂ
ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ
ਨੀ ਹੁਣ ਬਿੱਲੋ ਪੈਗ ਬੋਲਦਾ
ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ
ਨੀ ਹੁਣ ਬਿੱਲੋ ਪੈਗ ਬੋਲਦਾ
ਓ ਨੀ ਤੁਹ ਮਿਠੇਯਾ ਬੋਲਾ ਨਾਲ ਕਿਹਾ love you
ਤੇ ਰੂਹ ਤੋਹ ਬਿਮਾਰ ਕਰ ਗਈ
ਓ ਨੀ ਤੁਹ ਮਿਠੇਯਾ ਬੋਲਾ ਨਾਲ ਕਿਹਾ love you
ਤੇ ਰੂਹ ਤੋਹ ਬਿਮਾਰ ਕਰ ਗਈ
ਸਾਰੇ ਰੁਲੇ ਦਿੱਤੇ ਤੋੜ ਤੇਰੇ ਕਰਕੇ
ਤੇ ਕੰਮ ਬਸੋ ਬਾਹਰ ਕਰ ਗਈ
ਓ ਹੁਣ ਯਾਰਾ ਨਾਲ ਮਹਿਫ਼ਿਲ ਸੱਜਵਾਂ ਮੈਂ
ਤੇ ਗੱਲ ਨਾ ਕਿਸੇ ਦੀ ਮੋੜ ਦਾ
ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ
ਨੀ ਹੁਣ ਬਿੱਲੋ ਪੈਗ ਬੋਲਦਾ
ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ
ਨੀ ਹੁਣ ਬਿੱਲੋ ਪੈਗ ਬੋਲਦਾ
ਓ ਸ਼ੱਕ ਸ਼ੁਰੂ ਤੋਹ ਹੀ ਕੀਤਾ ਸੁਫਰਾਜ਼ ਤੇ
ਓ ਬਿਨਾਂ ਗੱਲੋ ਕੀਤਾ shout ਤੁਹ
ਓ Love ਭੰਗੂ ਨਾਲ ਖਿੜ ਖਿੜ ਹੱਸਦੀ
ਬਣਾਵੇ ਫੋਟੋਆਂ ਚ ਪੌਜ ਤੁਹ
ਓ ਸ਼ੱਕ ਸ਼ੁਰੂ ਤੋਹ ਹੀ ਕੀਤਾ ਸੁਫਰਾਜ਼ ਤੇ
ਓ ਬਿਨਾਂ ਗੱਲੋ ਕੀਤਾ shout ਤੁਹ
ਓ Love ਭੰਗੂ ਨਾਲ ਖਿੜ ਖਿੜ ਹੱਸਦੀ
ਬਣਾਵੇ ਫੋਟੋਆਂ ਚ ਪੌਜ ਤੁਹ
ਓ ਨੀ ਮੈਂ ਮਰਾ ਲਲਕਾਰੇ ਤੇਰੇ ਗ਼ਮ ਚ
ਤੇ ਡੱਟ ਬੋਤਲਾਂ ਦੇ ਖੋਲ੍ਹਦਾ
ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ
ਨੀ ਹੁਣ ਬਿੱਲੋ ਪੈਗ ਬੋਲਦਾ
ਓ ਪਹਿਲਾ ਮਿੱਤਰਾ ਚ ਬੋਲਦੀ ਸੀ ਤੁਹ
ਨੀ ਹੁਣ ਬਿੱਲੋ ਪੈਗ ਬੋਲਦਾ