ਪ੍ਯਾਰ ਹੁੰਦਾ ਜਾ ਰਿਹਾ ਦਿਲ ਅੱਜ ਕਲ ਕਿੱਸੇ ਨੂ ਚਾ ਰਿਹਾ
ਹੁੰਦਾ ਜਾ ਰਿਹਾ ਦਿਲ ਅੱਜ ਕਾਲ ਕਿੱਸੇ ਨੂ ਚਾ ਰਿਹਾ
ਇਕ ਮੁੰਡਾ ਕਯੀ ਦਿਨਾਂ ਤੋ ਸੁਪਨੇਯਾ ਦੇ ਵਿਚ ਆ ਰਿਹਾ
ਕੀ ਹੁੰਦਾ ਜਾ ਰਿਹਾ
ਹੁੰਦਾ ਜਾ ਰਿਹਾ
ਕੀ ਹੁੰਦਾ ਜਾ ਰਿਹਾ
ਹੁੰਦਾ ਜਾ ਰਿਹਾ
ਮਾਸੂਮ ਸਾ ਚਿਹਰਾ ਹੈ ਨੀਂਦ ਪੇ ਪਹਿਰਾ ਹੈ
ਮਾਸੂਮ ਸਾ ਚਿਹਰਾ ਹੈ
ਨੀਂਦ ਪੇ
ਮੇਰੇ ਕਰੀਬ ਆਯਾ ਵੋ ਜਬ ਸ਼ਾਯਾਰੀ ਸੁਣਾਏ
ਦਿਲਵਲਾ ਦਿਲਵਲਾ ਖੁਦ ਕੋ ਬਤਾਏ
ਮੈਨੂੰ ਕੇਂਦਾ ਮੈ ਵੀ ਤੇਰੇ ਖ੍ਵਾਬ ਸਜਾ ਰਿਹਾ
ਕੀ ਹੁੰਦਾ ਜਾ ਰਿਹਾ
ਹੁੰਦਾ ਜਾ ਰਿਹਾ
ਇਕ ਮੁੰਡਾ ਕਯੀ ਦਿਨਾ ਤੋ ਸੁਪਨੇਯਾ ਦੇ ਵਿਚ ਆ ਰਿਹਾ
ਕੀ ਹੁੰਦਾ ਜਾ ਰਿਹਾ
ਹੁੰਦਾ ਜਾ ਰਿਹਾ
ਨੀਂਦੋਂ ਤੋ ਬਾਦ ਵ ਓਹਦੇ ਹੀ ਖ੍ਯਾਲ ਏ
ਅਖਾਂ ਨਾਲ ਜਾਦੂ ਕਰੇ ਹਸਦਾ ਕਮਾਲ ਏ
ਨੀਂਦੋਂ ਤੋ ਬਾਦ ਵ ਓਹਦੇ ਹੀ ਖ੍ਯਾਲ ਏ
ਅਖਾਂ ਨਾਲ ਜਾਦੂ ਕਰੇ ਹਸਦਾ ਕਮਾਲ ਏ
ਦੁਨਿਯਾ ਤੋਂ ਵਖ ਲਗੇ ਦਿੱਲ ਓਹਦਾ ਕੱਚ ਲੱਗੇ
ਓਹਦੇ ਨਾਲ ਹਰ ਖ਼ਵਾਬ ਪਤਾ ਨਹੀ ਈ ਕਯੋਂ ਸਚ ਲੱਗੇ
ਕਦੇ ਤਾਰਿਆ ਨੂੰ ਜੋੜ ਜੋੜ ਮੇਰਾ ਨਾ ਬਣਾ ਰਿਹਾ
ਕੀ ਹੁੰਦਾ ਜਾ ਰਿਹਾ
ਹੁੰਦਾ ਜਾ ਰਿਹਾ
ਇਕ ਮੁੰਡਾ ਕਈ ਦਿਨਾ ਤੋਂ
ਸੁਪਨਿਆਂ ਦੇ ਵਿਚ ਆ ਰਿਹਾ
ਕੀ ਹੁੰਦਾ ਜਾ ਰਿਹਾ
ਹੁੰਦਾ ਜਾ ਰਿਹਾ