ਪਾਸੇ ਨਾ ਵੱਟਿਆ ਕਰ ਸਾਡੇ ਤੋਂ
ਸਾਨੂੰ ਖੁਸ਼ ਕਰਦੇ ਤੇਰੇ ਬੁੱਲਾਂ ਦੇ ਹਾਸੇ
ਜਦੋ ਪਾਵੇ ਨਾ ਤੂੰ ਨਿਗ੍ਹਾ ਸਾਡੇ ਤੇ
ਸਾਡੇ ਮੂੰਹ ਦੇ ਉਤੇ ਬਸ ਰਹਿਣ ਉਦਾਸੇ
ਸਾਡੀਆਂ ਉਮੀਦਾਂ ਅੱਜੇ ਕੱਚੀਆਂ ਨੇ
ਕਾਹਤੋਂ ਟੁੱਟਿਆ ਦੇ ਦਿਲ ਤੋੜ ਦਾ
ਵੇ ਕਾਹਤੋਂ ਸਾਥੋਂ ਮੁਖ ਮੋੜ ਦਾ
ਵੇ ਕਾਹਤੋਂ ਸਾਥੋਂ ਮੁਖ ਮੋੜ ਦਾ
ਵੇ ਕਾਹਤੋਂ ਸਾਥੋਂ ਮੁਖ ਮੋੜ ਦਾ
ਵੇ ਕਾਹਤੋਂ ਸਾਥੋਂ ਮੁਖ ਮੋੜ ਦਾ
ਵੇ ਕਾਹਤੋਂ ਸਾਥੋਂ ਮੁਖ ਮੋੜ ਦਾ
ਵੇ ਕਾਹਤੋਂ ਸਾਥੋਂ ਮੁਖ ਮੋੜ ਦਾ
ਸਾਨੂੰ ਡਰ ਲਗਦਾ ਤੇਰੇ ਨਾਲ ਗੱਲ ਕਰੀਏ
ਤੂੰ ਟੋਕ ਨਾ ਦੇਵੇ ਤੂੰ ਟੋਕ ਨਾ ਦੇਵੇ
ਮੇਰਾ ਦਿਲ ਕਾਹਲਾ ਪੀਯਾ ਕੇ ਸਭ ਦੱਸ ਦਾ
ਕਿਤੇ ਰੋਕ ਨਾ ਦੇਵੇ
ਕਿਤੇ ਰੋਕ ਨਾ ਦੇਵੇ
ਤੇਰੀ ਅੱਖਾਂ ਵਿਚ ਕਦੀ ਸਾਨੂੰ ਗੁੱਸਾ ਦਿਸਦਾ
ਤੇ ਕਦੇ ਸਾਨੂੰ ਦਿਸਦਾ ਏ ਪਿਆਰ ਨੀ
ਤੇਰੇ ਚੰਗੇ ਚੰਗੇ ਬੋਲ ਸੁਣ ਕੇ Meer ਨੇ
ਤਹਿਜੀਬ ਕਿੰਨੀ ਲਈ ਏ ਸੁਧਾਰ ਨੀ
ਤੈਨੂੰ ਨਜਰ ਨਾ ਏ ਖਾ ਜਾਏ ਲੋਕਾਂ ਦੀ
ਕਾਲੀ ਚੁੰਨੀ ਤੋਂ ਓਢ ਦਾ
ਵੇ ਕਾਹਤੋਂ ਸਾਥੋਂ
ਕਾਹਤੋਂ ਵੇ ਕਾਹਤੋਂ
ਵੇ ਕਾਹਤੋਂ ਸਾਥੋਂ ਮੁਖ ਮੋੜ ਦਾ
ਵੇ ਕਾਹਤੋਂ ਸਾਥੋਂ ਮੁਖ ਮੋੜ ਦਾ
ਵੇ ਕਾਹਤੋਂ ਸਾਥੋਂ ਮੁਖ ਮੋੜ ਦਾ
ਵੇ ਕਾਹਤੋਂ ਸਾਥੋਂ ਮੁਖ ਮੋੜ ਦਾ