[ Featuring Aishmeet ]
ਹੋ single ਦਾ ਮੈਣਾ ਮੈਨੂ ਮਾਰੇ ਆ ਸਹੇਲੀਆਂ ਵੇ
ਦੱਸ ਮੈਨੂ ਲਾਵਾਂ ਕਦੋਂ ਲੈਣੀਆਂ
ਕਦੋਂ ਤੇਰੇ ਨਾਲ ਵੇ ਮੈਂ date ਉੱਤੇ ਜਾਣਾ
ਵੇ ਤੂ ਕਦੋਂ ਦੱਸ ਦਿਲ ਦੀਆਂ ਕੇਹਣੀਆਂ
ਹੋ single ਦਾ ਮੈਣਾ ਮੈਨੂ ਮਾਰੇ ਆ ਸਹੇਲੀਆਂ ਵੇ
ਦੱਸ ਮੈਨੂ ਲਾਵਾਂ ਕਦੋਂ ਲੈਣੀਆਂ
ਕਦੋਂ ਤੇਰੇ ਨਾਲ ਵੇ ਮੈਂ date ਉੱਤੇ ਜਾਣਾ
ਵੇ ਤੂ ਕਦੋਂ ਦੱਸ ਦਿਲ ਦੀਆਂ ਕੇਹਣੀਆਂ
Guri ਹਾਂ ਵੇ ਤੂ ਕੀਤੀ ਜਦ ਮੈਨੂ phone ਉੱਤੇ
ਹਾ ਵੇ ਤੂ ਕੀਤੀ ਜਦ ਮੈਨੂ phone ਉੱਤੇ
ਤੇਰੀ ਚਾਈਂ ਚਾਈਂ ਹੋਗੀ ਸਾਰੀ ਸੋਣੇਆਂ
ਜੇ ਤੂ ਮੈਨੂ ਪੂਛੇ ਤੇਰੇ ਦਿਲ ਵਿਚ ਕਿ
ਮੈਂ ਆਂਖੂ ਤੈਨੂ ਯਾਰੀ ਤੇਰੀ ਸੋਣੇਆਂ
ਜੇ ਤੂ ਮੈਨੂ ਪੂਛੇ ਤੇਰੇ ਦਿਲ ਵਿਚ ਕੀ
ਮੈਂ ਆਂਖੂ ਤੈਨੂ ਯਾਰੀ ਤੇਰੀ ਸੋਣੇਆਂ
ਤੇਰੇ ਨਾਲ ਦੀਆਂ ਸਾਰੀਆਂ block ਕਰ ਲੈ
ਮੈਨੂ ਆਪਣੇਆਂ ਬਾਹਾਂ ਵਿਚ lock ਕਰ ਲੈ
ਤੇਰਾ ਮੇਰਾ match ਦੇਖੀ ਜਾਂਦਾ hit ਵੇ
ਬੱਸ ਮੇਰੇ ਨਾਲ ਇਕ tik tok ਕਰ ਲੈ
ਤੇਰੇ ਨਾਲ ਦੀਆਂ ਸਾਰੀਆਂ block ਕਰ ਲੈ
ਮੈਨੂ ਆਪਣੇਆਂ ਬਾਹਾਂ ਵਿਚ lock ਕਰ ਲੈ
ਤੇਰਾ ਮੇਰਾ match ਦੇਖੀ ਜਾਂਦਾ hit ਵੇ
ਬੱਸ ਮੇਰੇ ਨਾਲ ਇਕ tik tok ਕਰ ਲੈ
Suit mummy ਨੇ ਦਿਵਾਯਾ ਕਲ ਖਰਚਾ ਕਰਾਯਾ
ਕਾਤੋਂ ਮੇਰੇ ਵਾਰੀ ਤਕਦਾ ਨੀ ਸੋਹਣੇਯਾ
ਜੇ ਤੂ ਮੈਨੂ ਪੂਛੇ ਤੇਰੇ ਦਿਲ ਵਿਚ ਕੀ
ਮੈਂ ਆਂਖੂ ਤੈਨੂ ਯਾਰੀ ਤੇਰੀ ਸੋਣੇਆਂ
ਜੇ ਤੂ ਮੈਨੂ ਪੂਛੇ ਤੇਰੇ ਦਿਲ ਵਿਚ ਕੀ
ਮੈਂ ਆਂਖੂ ਤੈਨੂ ਪ੍ਯਾਰ ਤੇਰਾ ਸੋਣੇਆਂ
ਆਂਖੂ ਤੈਨੂ ਯਾਰੀ ਤੇਰੀ ਸੋਣੇਆਂ
Dr Shree
ਲਾਦੇ ਵੇ ਤੂ ਲਾਦੇ ਮੈਨੂ suit ਬੱਸ 3 - 4
ਤੇਰੇ ਘਰੇ ਔਣਾ ਵੇ ਮੈਂ ਸੋਣੇਯਾ
ਬੇਬੇ ਨੂ ਦਿਖਾਦੇ ਵੇ ਤੂ photo ਤੇਰੀ ਮੇਰੀ
Tag Insta ਤੇ ਲੌਣਾ ਤੈਨੂ ਸੋਹਣੇਯਾ
ਲਾਦੇ ਵੇ ਤੂ ਲਾਦੇ ਮੈਨੂ suit ਬੱਸ 3 - 4
ਤੇਰੇ ਘਰੇ ਔਣਾ ਵੇ ਮੈਂ ਸੋਹਣੇਯਾ
ਬੇਬੇ ਨੂ ਦਿਖਾਦੇ ਵੇ ਤੂ photo ਤੇਰੀ ਮੇਰੀ
Tag Insta ਤੇ ਲੌਣਾ ਤੈਨੂ ਸੋਹਣੇਯਾ
ਤੇਰੇ ਯਾਰਾ ਵਿਚ ਵੇ ਮੈਂ ਠੁੱਕ ਜਿਹੀ ਬਣਾਉ
ਜਿਥੇ ਲਗਦਾ ਨੀ ਸਿਰਾ
ਵੇ ਮੈਂ ਓਥੇ ਸਿਰਾ ਲਾਦੂ
ਵੇ ਤੂ ਤੌਰ ਨਾਲ ਮੁੱਛ ਚਾੜ੍ਹ ਸੋਣੇਆਂ
ਜੇ ਤੂ ਮੈਨੂ ਪੂਛੇ ਤੇਰੇ ਦਿਲ ਵਿਚ ਕੀ
ਮੈਂ ਆਖੁ ਤੈਨੂ ਯਾਰੀ ਤੇਰੀ ਸੋਣੇਆਂ
ਜੇ ਤੂ ਮੈਨੂ ਪੂਛੇ ਤੇਰੇ ਦਿਲ ਵਿਚ ਕੀ
ਮੈਂ ਅਖੂ ਤੈਨੂ ਯਾਰੀ ਤੇਰੀ ਸੋਣੇਆਂ
ਮੈਂ ਆਖੁ ਤੈਨੂ ਪ੍ਯਾਰ ਤੇਰਾ ਸੋਣੇਆਂ
ਮੈਂ ਅਖੂ ਤੈਨੂ ਯਾਰੀ ਤੇਰੀ ਸੋਣੇਆਂ
ਲੈਜਾ ਮੈਨੂ ਦੁਨਿਯਾ ਤੋਂ ਦੂਰ ਸੋਹਣੇਯਾ
ਵੇ ਆਪਾ ਦੁਨਿਯਾ ਤੋਂ ਰਹੀਏ ਕਿੱਥੇ ਵਖ ਵੇ
ਤੇਰੇ ਮੋਡ ਉੱਤੇ ਸਿਰ ਵੇ ਮੈਂ ਪ੍ਯਾਰ ਨਾਲ ਰਖਾ
ਤੇਰੀ ਮੇਰੀ ਉੱਤੇ ਰਹਵੇ ਸਦਾ ਅੱਖ ਵੇ
ਜਚ ਦੇ ਉਂਝ ਮੈਨੂ Gucci ਜ਼ਰਾ ਬੋਹੋਤ
ਤੌਰ ਲੌਂਦੀ ਨਹੀ ਓ ਤੇਰੀ ਮਾਰੀ ਸੋਣੇਆਂ
ਜੇ ਤੂ ਮੈਨੂ ਪੂਛੇ ਤੇਰੇ ਦਿਲ ਵਿਚ ਕੀ
ਮੈਂ ਆਖੂੰ ਤੈਨੂ ਯਾਰੀ ਤੇਰੀ ਸੋਣੇਆਂ
ਮੈਂ ਆਖੂੰ ਤੈਨੂ ਪ੍ਯਾਰ ਤੇਰਾ ਸੋਣੇਆਂ
ਮੈਂ ਆਖੁ ਤੈਨੂ ਯਾਰੀ ਤੇਰੀ ਸੋਣੇਆਂ