[ Featuring Ruhi Sethi ]
ਚੁੰਨੀ ਸਿਰ ਉੱਤੋਂ ਲਥਨ ਤੋ ਰਿਹਦੀ ਡਰਦੀ
ਮਾਨ ਬ੍ੜਾ ਹੁੰਦਾ ਜਦੋਂ ਨਾਲ ਖੜਦੀ
ਚੁੰਨੀ ਸਿਰ ਉੱਤੋਂ ਲਥਨ ਤੋ ਰਿਹਦੀ ਡਰਦੀ
ਮੈਨੂੰ ਮਾਨ ਬ੍ੜਾ ਹੁੰਦਾ ਜਦੋਂ ਨਾਲ ਖੜਦੀ
ਗੁਰੀ ਨਾਮ ਨਾਲ ਨਾਮ ਐਸਾ ਜੁੱਡਿਆ
ਗੁਰੀ ਨਾਮ ਨਾਲ ਨਾਮ ਐਸਾ ਜੁੱਡਿਆ
ਨਾਮ ਲੈਂਦੇ ਆਈ ਓਂਦੀ ਆ ਬਹਾਰ ਨੀ
ਲੋਕਾਂ ਨੂੰ ਤਾਂ ਜੱਗ ਤੇ ਪਿਆਰ ਮਿਲਦੇ
ਮੇਰੇ ਭਾਗ ਚੰਗੇ ਮਿਲੀ ਸਰਦਾਰਨੀ
ਤੇਰੇ ਵੱਲ ਰਿਹੰਦੀ ਹੁੰਨ hope ਜੱਟ ਦੀ
ਨੀ ਮੈਂ ਕੱਲੀ ਕੱਲੀ ਖੁਸ਼ੀ ਤੈਥੋਂ ਵਾਰਣੀ
L.V ਤੋਂ ਚੰਗਾ ਲਗੇ ਸੂਟ ਪਟਿਆਲਾ ਵੇ
ਕਡ਼ਾ ਮੇਰੇ ਨਾਮ ਵਾਲਾ ਗੁੱਟ ਵਿਚ ਪਾ ਲਾਂ ਵੇ
ਸੰਧੂ ਤੇਰੇ ਗੀਤ ਮੇਰੇ ਦਿਲ ਵਿਚ ਚਲਦੇ
ਬੁੱਲਿਆ ਤੇ ਰਿਹੰਦਾ ਸਰਦਾਰ ਮੇਰੇ ਆਲਾ ਵੇ
L.V ਤੋਂ ਚੰਗਾ ਲਗੇ ਸੂਟ ਪਟਿਆਲਾ ਵੇ
ਕਡ਼ਾ ਮੇਰੇ ਨਾਮ ਵਾਲਾ ਗੁੱਟ ਵਿਚ ਪਾ ਲਾਂ ਵੇ
ਸੰਧੂ ਤੇਰੇ ਗੀਤ ਮੇਰੇ ਦਿਲ ਵਿਚ ਚਲਦੇ
ਬੁੱਲਿਆ ਤੇ ਰਿਹੰਦਾ ਸਰਦਾਰ ਮੇਰੇ ਆਲਾ ਵੇ
ਓ ਮੇਰੀ ਪਗ ਵਾਲਾ ਰੋਹਬ ਓਹਦੋ ਹੋਰ ਵਧਦਾ
ਜਦੋਂ ਗੱਲ ਪੌਂਦੀ ਚੁੜੇ ਆਲਾ ਹਾਰ ਨੀ
ਲੋਕਾਂ ਨੂੰ ਤਾਂ ਜੱਗ ਤੇ ਪਿਆਰ ਮਿਲਦੇ
ਮੇਰੇ ਭਾਗ ਚੰਗੇ ਮਿਲੀ ਸਰਦਾਰਨੀ
ਤੇਰੇ ਵੱਲ ਰਿਹੰਦੀ ਹੁੰਨ hope ਜੱਟ ਦੀ
ਨੀ ਮੈਂ ਕੱਲੀ ਕੱਲੀ ਖੁਸ਼ੀ ਤੈਥੋਂ ਵਾਰਣੀ
ਓ ਮੇਰੀ ਬੇਬੇ ਜੀਹਨੂੰ ਦਿੰਦੀ ਨਾ ਜਵਾਬ ਕਦੇ ਮੋਡ ਕੇ
ਖਵੌਂਦੀ ਮੈਨੂੰ ਰੋਟੀਆ ਓ ਹੱਥਾਂ ਨਾਲ ਤੋੜ ਕੇ
ਜੇ ਉੱਚਾ ਨੀਵਾਂ ਬੋਲ ਕਦੇ ਮੇਰੇ ਮੂਹੋਂ ਨਿਕਲੇ
ਮੁਕੌਂਦੀ ਓਹੋ ਗੱਲ ਅੱਗੋ ਹੱਥ ਜਹੇ ਜੋਡ਼ ਕੇ
ਓ ਮੇਰੀ ਬੇਬੇ ਜੀਹਨੂੰ ਦਿੰਦੀ ਨਾ ਜਵਾਬ ਕਦੇ ਮੋਡ ਕੇ
ਖਵੌਂਦੀ ਮੈਨੂੰ ਰੋਟੀਆ ਓ ਹੱਥਾਂ ਨਾਲ ਤੋੜ ਕੇ
ਜੇ ਉੱਚਾ ਨੀਵਾਂ ਬੋਲ ਕਦੇ ਮੇਰੇ ਮੂਹੋਂ ਨਿਕਲੇ
ਮੁਕੌਂਦੀ ਓਹੋ ਗੱਲ ਅੱਗੋ ਹੱਥ ਜਹੇ ਜੋਡ਼ ਕੇ
ਤੈਨੂੰ ਹੱਕ ਨਾਲ ਕਿੱਤਾ ਆਏ grab ਜੱਟ ਨੇ
ਨੀ ਮੈਂ ਰੱਖਿਆਂ ਬਣਾ ਕੇ ਲਾਣੇਦਾਰਨੀ
ਲੋਕਾਂ ਨੂੰ ਤਾਂ ਜੱਗ ਤੇ ਪਿਆਰ ਮਿਲਦੇ
ਮੇਰੇ ਭਾਗ ਚੰਗੇ ਮਿਲੀ ਸਰਦਾਰਨੀ
ਓ ਤੇਰੇ ਵੱਲ ਰਿਹੰਦੀ ਹੁੰਨ hope ਜੱਟ ਦੀ
ਨੀ ਮੈਂ ਕੱਲੀ ਕੱਲੀ ਖੁਸ਼ੀ ਤੈਥੋਂ ਵਾਰਣੀ
ਹਹਹਹਹਹਹਹਹਹਹਹਾ ਹਾ ਹਾ
ਹਹਹਹਹਹਹਹਹਹਹਹਾ ਹਾ ਹਾ
ਸੁਣ ਸਰਦਾਰਾ ਤੇਰੇ ਬਿਨਾ ਚੈਨ ਆਵੇ ਨਾ
ਏਹੋ ਗੱਲ ਤੈਨੂੰ ਹੁੰਨ ਕਿਹਨੀ ਆਂ ਮੈਂ ਦਾਵੇ ਨਾਲ
ਹੋ ਨਿੱਤ ਅਰਦਾਸਾਂ ਕ੍ਰਾ ਗੁਰੂ ਘਰੇ ਜਾਕੇ ਮੈਂ
ਮੇਰੀ ਅੱਖਾਂ ਸਾਵੇ ਨੀ ਤੂ ਜੱਗ ਉੱਤੋਂ ਜਾਵੇ ਨਾ
ਸੁਣ ਸਰਦਾਰਾ ਤੇਰੇ ਬਿਨਾ ਚੈਨ ਆਵੇ ਨਾ
ਏਹੋ ਗੱਲ ਤੈਨੂੰ ਹੁੰਨ ਕਿਹਨੀ ਆਂ ਮੈਂ ਦਾਵੇ ਨਾਲ
ਹੋ ਨਿੱਤ ਅਰਦਾਸਾਂ ਕ੍ਰਾ ਗੁਰੂ ਘਰੇ ਜਾਕੇ ਮੈਂ
ਮੇਰੀ ਅੱਖਾਂ ਸਾਵੇ ਨੀ ਤੂ ਜੱਗ ਉੱਤੋਂ ਜਾਵੇ ਨਾ
ਵੇ ਤੇਰੀ ਐਸੀਆ ਗੱਲਾਂ ਨੇ ਜੱਟੀ dope ਕਰਤੀ
ਸੰਧੂ ਜਿੰਦ ਵੀ ਮੈਂ ਤੇਰੇ ਉੱਤੋਂ ਹਾਰਨੀ
ਲੋਕਾਂ ਨੂੰ ਤਾਂ ਜੱਗ ਤੇ ਪਿਆਰ ਮਿਲਦੇ
ਮੇਰੇ ਭਾਗ ਚੰਗੇ ਮਿਲੀ ਸਰਦਾਰਨੀ
ਤੇਰੇ ਵੱਲ ਰਿਹੰਦੀ ਹੁੰਨ Hope ਜੱਟ ਦੀ
ਨੀ ਮੈਂ ਕੱਲੀ ਕੱਲੀ ਖੁਸ਼ੀ ਤੈਥੋਂ ਵਾਰਣੀ
ਨੀ ਮੈਂ ਕੱਲੀ ਕੱਲੀ ਖੁਸ਼ੀ ਤੈਥੋਂ ਵਾਰਣੀ
ਨੀ ਮੈਂ ਕੱਲੀ ਕੱਲੀ ਖੁਸ਼ੀ ਤੈਥੋਂ ਵਾਰਣੀ