Messy!
ਮੈਂ ਡਰਦੀ ਡਰਦੀ ਨੇ ਤੈਨੂੰ ਪਿਆਰ ਕਰਿਆ ਵੇ
ਮੇਰਾ ਦਿਲ ਭੋਲਾ ਜਾ ਤੇਰੇ ਤੇ ਮਰਿਆ ਵੇ
ਮੈਂ ਚੰਨ ਨਾਲ ਗੱਲਾਂ ਕਰਦੀ ਆ
ਮੈਨੂੰ ਚੰਨ ਜਿਹਾ ਲਗਏ
ਮੈਂ ਚੰਨ ਨੂੰ ਦੇਖ ਕੇ ਹੋਕੇ ਜਾਏ
ਹਾਏ ਭਰਨਾ ਨਈ ਚਾਉਂਦੀ
ਹਾਏ ਭਰਨਾ ਨਈ ਚਾਉਂਦੀ
ਮੈਂ ਰਾਤਾਂ ਨੂੰ ਤਾਰੇ
ਹਾਏ ਗਿਣਨਾ ਨਹੀਂ ਚਾਉਂਦੀ
ਮੈਂ ਘੁੱਟ ਘੁੱਟ ਕੇ ਸੱਜਣਾ
ਹਾਏ ਵੇ ਮਰਨਾ ਨਹੀਂ ਚਾਉਂਦੀ
ਮੇਰੇ feature plan ਜਿਹੜੇ
ਓ ਤੇਰੇ ਨਾਲ ਸੰਜੋਏ ਨੇ
ਮੇਰੇ ਤੇ ਹੱਕ ਬੱਸ ਤੇਰਾ
ਅਸੀਂ ਤੇਰੇ ਹੋਏ ਵੇ
ਤੈਨੂੰ ਦਿਲ ਆਪਣੇ ਵਿਚ ਸੋਨੀਆ
ਹਾਏ ਮੈਂ ਸਭ ਕੇ ਰੱਖਦੀ ਆ
ਮੈਂ ਹਿਜਰਾਂ ਤੇ ਦੁਖਾ ਵਿਚ ਚਨਾ
ਸਾੜਨਾ ਨਹੀਂ ਚਾਉਂਦੀ
ਹਾਏ ਸੜਨਾ ਨਹੀਂ ਚਾਉਂਦੀ
ਮੈਂ ਰਾਤਾਂ ਨੂੰ ਤਾਰੇ
ਹਾਏ ਗਿਣਨਾ ਨਹੀਂ ਚਾਉਂਦੀ
ਮੈਂ ਘੁੱਟ ਘੁੱਟ ਕੇ ਸੱਜਣਾ
ਹਾਏ ਵੇ ਮਰਨਾ ਨਹੀਂ ਚਾਉਂਦੀ
ਕਈ ਕਰਦੇ ਫ੍ਰੀ Jealousy
ਤੇਰੇ ਮੇਰੇ ਪਿਆਰ ਉੱਤੇ
ਤੇਰੇ ਆਉਣ ਨਾਲ ਵੇ ਸੱਜਣਾ
ਸਾਡੇ ਜਾਗੇ ਭਾਗ ਸੁਤੇ
ਇਕ ਵਾਅਦਾ ਕਰ ਮੇਰੇ ਨਾਲ ਸੋਨੀਆ
ਸਾਥ ਨਾ ਛੱਡਿਗਾ
ਮੈਂ ਇਸ਼ਕ ਦੇ ਰਾਹਾਂ ਚ ਕੱਲੀ
ਹਾਏ ਖੜਨਾ ਨਹੀਂ ਚਾਉਂਦੀ
ਹਾਏ ਖੜਨਾ ਨਹੀਂ ਚਾਉਂਦੀ
ਮੈਂ ਰਾਤਾਂ ਨੂੰ ਤਾਰੇ
ਹਾਏ ਗਿਣਨਾ ਨਹੀਂ ਚਾਉਂਦੀ
ਮੈਂ ਘੁੱਟ ਘੁੱਟ ਕੇ ਸੱਜਣਾ
ਹਾਏ ਵੇ ਮਰਨਾ ਨਹੀਂ ਚਾਉਂਦੀ
ਕਿੰਜ ਕਰਾਂ ਬਿਆਨ ਮੈਂ ਸੋਨੀਆ ਵੇ
ਹਾਲ ਮੇਰੇ ਦਿਲ ਦਾ
ਮੇਰਾ ਖ਼ਿਆਲ ਕਿੰਨੇ ਰੱਖਣਾ ਸੀ
Savvy ਜੇ ਨਾ ਮਿਲਦਾ
ਮੇਰੇ ਨਾਲ ਗੁੱਸੇ ਨਾ ਹੋਈ
ਮੈਨੂੰ ਮਨਾਉਣਾ ਨਹੀਂ ਆਉਂਦਾ
ਮੈਂ ਵੀ ਸੰਧੂਆਂ ਨਾਲ ਤੇਰੇ
ਹਾਏ ਲੜਨਾ ਨਹੀਂ ਚਾਉਂਦੀ
ਹਾਏ ਲੜਨਾ ਨਹੀਂ ਚਾਉਂਦੀ
ਮੈਂ ਰਾਤਾਂ ਨੂੰ ਤਾਰੇ
ਹਾਏ ਗਿਣਨਾ ਨਹੀਂ ਚਾਉਂਦੀ
ਮੈਂ ਘੁੱਟ ਘੁੱਟ ਕੇ ਸੱਜਣਾ
ਹਾਏ ਵੇ ਮਰਨਾ ਨਹੀਂ ਚਾਉਂਦੀ