ਨੀ ਮੁੰਡਾ ਜੱਟਾਂ ਦਾ ਰਕਾਨੇ ਕਿਥੋਂ ਠਹਿਰ ਦਾ
Night rider ਆ ਪੱਟੂ ਤੇਰੇ ਸ਼ਹਿਰ ਦਾ
ਨੀ ਮੁੰਡਾ ਜੱਟਾਂ ਦਾ ਰਕਾਨੇ ਕਿਥੋਂ ਠਹਿਰ ਦਾ
Night rider ਆ ਪੱਟੂ ਤੇਰੇ ਸ਼ਹਿਰ ਦਾ
ਬੱਲੀਏ ਨੀ ਹਵਾ ਵਿਚ ਆਉਂਦਾ ਉਡ ਦਾ
ਆ ਏਕੋ ਅੱਡੀ ਤੇਰਾ ਦੇਖਣਾ ਏ ਮੂੰਹ
ਓ ਤੇਰੇ ਤੇ ਜਵਾਨੀ ਕਾਹਦੀ ਚੜੀ ਮੁਟਿਆਰੇ
ਚੜੀ ਜੱਟ ਦੇ ਦਿਮਾਗ ਉਤੇ ਤੂੰ
ਓ ਤੇਰੇ ਤੇ ਜਵਾਨੀ ਕਾਹਦੀ ਚੜੀ ਮੁਟਿਆਰੇ
ਚੜੀ ਜੱਟ ਦੇ ਦਿਮਾਗ ਉਤੇ ਤੂੰ
ਓ ਤਾਰੇ ਮੈਨੂੰ ਲਗਦੇ ਨੇ ਯਾਰ ਬੇਲੀ ਮੇਰੇ
ਠਾਠਾਂ ਮਾਰੇ ਅੰਬਰਾਂ ਦਾ ਚੰਨ ਗੋਰੀਏ
ਓ ਅੱਧੀ ਰਾਤੀ ਲਾਵਾਂ ਤੇਰੇ ਘਰ ਮੂਹਰੇ ਡੇਰਾ
ਛੱਡ ਕੇ ਯਾਰਾਂ ਦਾ fun ਸ਼ਨ ਗੋਰੀਏ
ਓ ਤਾਰੇ ਮੈਨੂੰ ਲਗਦੇ ਨੇ ਯਾਰ ਬੇਲੀ ਮੇਰੇ
ਠਾਠਾਂ ਮਾਰੇ ਅੰਬਰਾਂ ਦਾ ਚੰਨ ਗੋਰੀਏ
ਓ ਅੱਧੀ ਰਾਤੀ ਲਾਵਾਂ ਤੇਰੇ ਘਰ ਮੂਹਰੇ ਡੇਰਾ
ਛੱਡ ਕੇ ਯਾਰਾਂ ਦਾ fun ਸ਼ਨ ਗੋਰੀਏ
ਨੋਹ ਤੇਰੇ ਸੱਜੇ ਨੈਲਪੋਇਸ਼ਾਂ ਦੇ ਨਾਲ
ਹੱਥ ਪੋਲੇ ਬੜੇ ਹੁੰਦੀ ਜਿਵੇਂ ਰੂੰ
ਓ ਤੇਰੇ ਤੇ ਜਵਾਨੀ ਕਾਹਦੀ ਚੜੀ ਮੁਟਿਆਰੇ
ਚੜੀ ਜੱਟ ਦੇ ਦਿਮਾਗ ਉਤੇ ਤੂੰ
ਓ ਤੇਰੇ ਤੇ ਜਵਾਨੀ ਕਾਹਦੀ ਚੜੀ ਮੁਟਿਆਰੇ
ਚੜੀ ਜੱਟ ਦੇ ਦਿਮਾਗ ਉਤੇ ਤੂੰ
ਧੁੰਦ ਆਲੀ ਰਾਤ ਵਿਚ ਗਬਰੂ ਨੂੰ ਸਾਂਭੇ
ਗੱਲਾਂ ਤੇਰੀਆਂ ਦਾ ਮੱਠਾ ਮੱਠਾ ਸੇਕ ਨੀ
ਪਿੱਛੇ ਬੈਠੀ ਹੋਵੇਂ ਜਦੋ ਤੂੰ ਜੱਟ ਦੇ
ਫਿਰੇ ਬੁਲੇਟ ਦੀ ਫੁਲ ਏ ਬ੍ਰੇਕ ਨੀ
ਧੁੰਦ ਆਲੀ ਰਾਤ ਵਿਚ ਗਬਰੂ ਨੂੰ ਸਾਂਭੇ
ਗੱਲਾਂ ਤੇਰੀਆਂ ਦਾ ਮੱਠਾ ਮੱਠਾ ਸੇਕ ਨੀ
ਪਿੱਛੇ ਬੈਠੀ ਹੋਵੇਂ ਜਦੋ ਤੂੰ ਜੱਟ ਦੇ
ਫਿਰੇ ਬੁਲੇਟ ਦੀ ਫੁਲ ਏ ਬ੍ਰੇਕ ਨੀ
ਇਕ ਕਪ ਪੀਕੇ ਚਾਅ ਦਾ ਤੇਰੇ ਨਾਲ ਨੀ
ਖਿੜ ਜਾਂਦੀ ਬਿੱਲੋ ਜੱਟ ਦੀ ਆ ਰੂਹ
ਓ ਤੇਰੇ ਤੇ ਜਵਾਨੀ ਕਾਹਦੀ ਚੜੀ ਮੁਟਿਆਰੇ
ਚੜੀ ਜੱਟ ਦੇ ਦਿਮਾਗ ਉਤੇ ਤੂੰ
ਓ ਤੇਰੇ ਤੇ ਜਵਾਨੀ ਕਾਹਦੀ ਚੜੀ ਮੁਟਿਆਰੇ
ਚੜੀ ਜੱਟ ਦੇ ਦਿਮਾਗ ਉਤੇ ਤੂੰ
ਹੁਸਨਾਂ ਦੇ ਮਾਮਲੇ ਚ ਉਤੇ ਦੀ ਆ ਗੱਲ
ਨੀ ਤੂੰ ਪਰੀਆਂ ਵੀ ਰੱਖੀਆਂ ਪਛਾੜ ਕੇ
Chann Angrez ਪੂਰੇ ਲਾੜਾ ਨਾਲ ਰਖੁ
ਤੈਨੂੰ ਰੱਖੂਗਾ ਨੀ ਬਿੱਲੋ ਕਦੀ ਤਾੜ ਕੇ
ਹੁਸਨਾਂ ਦੇ ਮਾਮਲੇ ਚ ਉਤੇ ਦੀ ਆ ਗੱਲ
ਨੀ ਤੂੰ ਪਰੀਆਂ ਵੀ ਰੱਖੀਆਂ ਪਛਾੜ ਕੇ
Chann Angrez ਪੂਰੇ ਲਾੜਾ ਨਾਲ ਰਖੁ
ਤੈਨੂੰ ਰੱਖੂਗਾ ਨੀ ਬਿੱਲੋ ਕਦੀ ਤਾੜ ਕੇ
ਬਿਠਾਉਣਾ ਤੈਨੂੰ ਅੱਖਾਂ ਮੂਹਰੇ ਪੱਕੇ ਤੌਰ ਤੇ
ਛੇਤੀ ਘਰ ਦੀ ਬਣਾ ਕੇ ਕੁੜੇ ਨੂੰਹ
ਓ ਤੇਰੇ ਤੇ ਜਵਾਨੀ ਕਾਹਦੀ ਚੜੀ ਮੁਟਿਆਰੇ
ਚੜੀ ਜੱਟ ਦੇ ਦਿਮਾਗ ਉਤੇ ਤੂੰ
ਓ ਤੇਰੇ ਤੇ ਜਵਾਨੀ ਕਾਹਦੀ ਚੜੀ ਮੁਟਿਆਰੇ
ਚੜੀ ਜੱਟ ਦੇ ਦਿਮਾਗ ਉਤੇ ਤੂੰ