Back to Top

Jugraj Sandhu - Gaut Lyrics



Jugraj Sandhu - Gaut Lyrics
Official




[ Featuring Neha Malik ]

ਕਿੱਤੇ ਜਪੁਜੀ ਦੇ ਪਾਠ ਮਾਪੇ
ਤੇਰੇ ਬਾਰੇ ਔਂਦੇ ਮੈਨੂ
ਸਰਦਾਰਾਂ ਮੈਨੂ ਗੱਲ ਤੇ ਯੈਕ
ਜੱਟੀ ਤੇਰਾ ਕਰਦੀ ਆ
ਆਖਦੀ ਆਂ ਤੈਨੂ ਵੇ ਮੈਂ ਗੱਲ ਦਿਲ ਦੀ
ਅਖਾਂ ਬੰਦ ਕਰ ਬਸ ਮੰਨ ਲੈ
ਬੰਦ ਕਰ ਬਸ ਮੰਨ ਲੈ
ਕੁਰਤੇ ਨਾਲ ਲਾਕੇ ਆਵ ਤੂ ਵੇ ਚਾਦਰਾ
ਮੇਰੇ suit ਨਾਲ ਦੀ ਤੂ ਪਗ ਬਣ ਲੈ
ਦੀ ਤੂ ਪਗ ਬਣ ਲੈ
ਕਿੱਤੇ ਜਪੁਜੀ ਦੇ ਪਾਠ ਮਾਪੇ ਰਾਜ਼ੀ ਲਗਦੇ
ਬਸ ਤੇਰੇ ਬਾਰੇ ਔਂਦੇ ਮੈਨੂ thought ਵੇ
ਸਰਦਾਰਾਂ ਮੇਰੀ ਗੱਲ ਤੇ ਯਕੀਨ ਕਰ ਲੈ
ਜੱਟੀ ਤੇਰਾ ਕਰਦੀ ਆ ਬੋਤ ਵੇ
ਇੱਕੋ ਆ dream ਹੁਣ ਤੇਰੀ ਨਾਰ ਦਾ
ਤੇਰੇ ਵਾਲਾ ਲੌਣਾ ਪਿੱਛੇ ਗੌਤ ਵੇ
ਇੱਕੋ ਆ dream ਹੁਣ ਤੇਰੀ ਨਾਰ ਦਾ

The Boss

ਵੇ ਚੁੰਨੀ ਵਾਲਾ ਸਿਰ ਮੇਰਾ ਮਾਨ ਕਰਦੈ
ਜਦੋਂ ਕਿੱਤੇ ਆਕੇ ਮੇਰੇ ਨਾਲ ਖੜ੍ਹਦੈ
ਵੇ ਕਨ ਵਿਚ ਆਕੇ ਪੁੱਛੇ ਭੂਲੀ ਤਾਂ ਨੀ ਤੂ
ਤੇ ਅੱਖੀਆਂ ਚ ਆਪੇ Sandhu ਨਾਮ ਪੜ੍ਹਦੈ
ਮੈਂ ਦਿੱਤੀ ਤੈਨੂ ਪਗ ਤੇਰੀ ਅੱਖ ਭਰੀ ਵੇ
ਸੋਂਹ ਖਾ ਕੇ ਦੱਸਾਂ ਓਦੋ ਮੈਂ ਵੀ ਹਰੀ ਵੇ
ਮੈਂ ਕਰਾ ਕੱਲੀ ਕੱਲੀ ਗੱਲ ਤੇਰੀ note ਕਰ ਲੈ
ਜੱਟੀ ਤੇਰਾ ਕਰਦੀ ਆ ਬੋਤ ਵੇ
ਇੱਕੋ ਆ dream ਹੁਣ ਤੇਰੀ ਨਾਰ ਦਾ
ਤੇਰੇ ਵਾਲਾ ਲੌਣਾ ਪਿੱਛੇ ਗੌਤ ਵੇ
ਤੇਰੇ ਵਾਲਾ ਲੌਣਾ ਪਿੱਛੇ ਗੌਤ ਵੇ

ਮੰਗਦੀ ਆਂ ਮੰਗਦੀ ਆਂ ਹਕ ਤੇਰੇ ਤੋਂ
ਮੰਗਦੀ ਆਂ ਹਕ ਮੈਂ ਪ੍ਯਾਰ ਦਾ
ਲੈ ਦੇ ਲਹਿੰਗਾ ਗੱਲ ਵੇ ਤੂ ਪੱਕੀ ਕਰ ਲੈ
Coffee ਆਂ ਨਾਲ ਗੱਲ ਫਿਰੇ ਸਰ੍ਦਾ
ਤੇਰੇ ਬਾਜਓਂ ਮੇਰਾ favouraite ਕੋਯੀ ਨਾ
ਤੇਰੇ ਬਿਨਾ ਲਗੇ ਮੈਨੂ lit ਕੋਯੀ ਨਾ
ਤੇਰੀ wait ਕਰਾ ਖੜ੍ਹੀ airport ਵੇ
ਸਰਦਾਰਾਂ ਮੇਰੀ ਗੱਲ ਤੇ ਯਕੀਨ ਕਰ ਲੈ
ਜੱਟੀ ਤੇਰਾ ਕਰਦੀ ਆ ਬੋਤ ਵੇ
ਇੱਕੋ ਆ dream ਹੁਣ ਤੇਰੀ ਨਾਰ ਦਾ
ਤੇਰੇ ਵਾਲਾ ਲੌਣਾ ਪਿੱਛੇ ਗੌਤ ਵੇ
ਤੇਰੇ ਵਾਲਾ ਲੌਣਾ ਪਿੱਛੇ ਗੌਤ ਵੇ

ਕਲ ਹੀ ਲਿਓਂਦਾ ਆ ਮੈਂ suit ਸੋਹਣੇਯਾ
Photo ਖਿਚ ਬੇਬੇ ਨੂ ਤੂ ਭੇਜ ਦੇ
ਮੈਨੂ ਬਸ ਕਰ ਲੈ ਤੂ follow ਸੋਹਣੇਯਾ
Insta ਦੇ ਆਪਣੇ ਤੂ page ਤੇ
ਤੇਰੇ ਵੱਲ ਹੋਏ ਮੇਰੇ route ਸੁਣ ਵੇ
ਲਗਦਾ ਏ ਮੈਨੂ ਤੂ cute ਸੁਣ ਵੇ
ਕਮ ਤੇਰੇ ਨਾਲ ਔਣਾ ਜੱਟਾ ਲੋਟ ਵੇ
ਸਰਦਾਰਾਂ ਮੇਰੀ ਗੱਲ ਤੇ ਯਕੀਨ ਕਰ ਲੈ
ਜੱਟੀ ਤੇਰਾ ਕਰਦੀ ਆ ਬੋਤ ਵੇ
ਇੱਕੋ ਆ dream ਹੁਣ ਤੇਰੀ ਨਾਰ ਦਾ
ਤੇਰੇ ਵਾਲਾ ਲੌਣਾ ਪਿੱਛੇ ਗੌਤ ਵੇ
ਤੇਰੇ ਵਾਲਾ ਲੌਣਾ ਪਿੱਛੇ ਗੌਤ ਵੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਕਿੱਤੇ ਜਪੁਜੀ ਦੇ ਪਾਠ ਮਾਪੇ
ਤੇਰੇ ਬਾਰੇ ਔਂਦੇ ਮੈਨੂ
ਸਰਦਾਰਾਂ ਮੈਨੂ ਗੱਲ ਤੇ ਯੈਕ
ਜੱਟੀ ਤੇਰਾ ਕਰਦੀ ਆ
ਆਖਦੀ ਆਂ ਤੈਨੂ ਵੇ ਮੈਂ ਗੱਲ ਦਿਲ ਦੀ
ਅਖਾਂ ਬੰਦ ਕਰ ਬਸ ਮੰਨ ਲੈ
ਬੰਦ ਕਰ ਬਸ ਮੰਨ ਲੈ
ਕੁਰਤੇ ਨਾਲ ਲਾਕੇ ਆਵ ਤੂ ਵੇ ਚਾਦਰਾ
ਮੇਰੇ suit ਨਾਲ ਦੀ ਤੂ ਪਗ ਬਣ ਲੈ
ਦੀ ਤੂ ਪਗ ਬਣ ਲੈ
ਕਿੱਤੇ ਜਪੁਜੀ ਦੇ ਪਾਠ ਮਾਪੇ ਰਾਜ਼ੀ ਲਗਦੇ
ਬਸ ਤੇਰੇ ਬਾਰੇ ਔਂਦੇ ਮੈਨੂ thought ਵੇ
ਸਰਦਾਰਾਂ ਮੇਰੀ ਗੱਲ ਤੇ ਯਕੀਨ ਕਰ ਲੈ
ਜੱਟੀ ਤੇਰਾ ਕਰਦੀ ਆ ਬੋਤ ਵੇ
ਇੱਕੋ ਆ dream ਹੁਣ ਤੇਰੀ ਨਾਰ ਦਾ
ਤੇਰੇ ਵਾਲਾ ਲੌਣਾ ਪਿੱਛੇ ਗੌਤ ਵੇ
ਇੱਕੋ ਆ dream ਹੁਣ ਤੇਰੀ ਨਾਰ ਦਾ

The Boss

ਵੇ ਚੁੰਨੀ ਵਾਲਾ ਸਿਰ ਮੇਰਾ ਮਾਨ ਕਰਦੈ
ਜਦੋਂ ਕਿੱਤੇ ਆਕੇ ਮੇਰੇ ਨਾਲ ਖੜ੍ਹਦੈ
ਵੇ ਕਨ ਵਿਚ ਆਕੇ ਪੁੱਛੇ ਭੂਲੀ ਤਾਂ ਨੀ ਤੂ
ਤੇ ਅੱਖੀਆਂ ਚ ਆਪੇ Sandhu ਨਾਮ ਪੜ੍ਹਦੈ
ਮੈਂ ਦਿੱਤੀ ਤੈਨੂ ਪਗ ਤੇਰੀ ਅੱਖ ਭਰੀ ਵੇ
ਸੋਂਹ ਖਾ ਕੇ ਦੱਸਾਂ ਓਦੋ ਮੈਂ ਵੀ ਹਰੀ ਵੇ
ਮੈਂ ਕਰਾ ਕੱਲੀ ਕੱਲੀ ਗੱਲ ਤੇਰੀ note ਕਰ ਲੈ
ਜੱਟੀ ਤੇਰਾ ਕਰਦੀ ਆ ਬੋਤ ਵੇ
ਇੱਕੋ ਆ dream ਹੁਣ ਤੇਰੀ ਨਾਰ ਦਾ
ਤੇਰੇ ਵਾਲਾ ਲੌਣਾ ਪਿੱਛੇ ਗੌਤ ਵੇ
ਤੇਰੇ ਵਾਲਾ ਲੌਣਾ ਪਿੱਛੇ ਗੌਤ ਵੇ

ਮੰਗਦੀ ਆਂ ਮੰਗਦੀ ਆਂ ਹਕ ਤੇਰੇ ਤੋਂ
ਮੰਗਦੀ ਆਂ ਹਕ ਮੈਂ ਪ੍ਯਾਰ ਦਾ
ਲੈ ਦੇ ਲਹਿੰਗਾ ਗੱਲ ਵੇ ਤੂ ਪੱਕੀ ਕਰ ਲੈ
Coffee ਆਂ ਨਾਲ ਗੱਲ ਫਿਰੇ ਸਰ੍ਦਾ
ਤੇਰੇ ਬਾਜਓਂ ਮੇਰਾ favouraite ਕੋਯੀ ਨਾ
ਤੇਰੇ ਬਿਨਾ ਲਗੇ ਮੈਨੂ lit ਕੋਯੀ ਨਾ
ਤੇਰੀ wait ਕਰਾ ਖੜ੍ਹੀ airport ਵੇ
ਸਰਦਾਰਾਂ ਮੇਰੀ ਗੱਲ ਤੇ ਯਕੀਨ ਕਰ ਲੈ
ਜੱਟੀ ਤੇਰਾ ਕਰਦੀ ਆ ਬੋਤ ਵੇ
ਇੱਕੋ ਆ dream ਹੁਣ ਤੇਰੀ ਨਾਰ ਦਾ
ਤੇਰੇ ਵਾਲਾ ਲੌਣਾ ਪਿੱਛੇ ਗੌਤ ਵੇ
ਤੇਰੇ ਵਾਲਾ ਲੌਣਾ ਪਿੱਛੇ ਗੌਤ ਵੇ

ਕਲ ਹੀ ਲਿਓਂਦਾ ਆ ਮੈਂ suit ਸੋਹਣੇਯਾ
Photo ਖਿਚ ਬੇਬੇ ਨੂ ਤੂ ਭੇਜ ਦੇ
ਮੈਨੂ ਬਸ ਕਰ ਲੈ ਤੂ follow ਸੋਹਣੇਯਾ
Insta ਦੇ ਆਪਣੇ ਤੂ page ਤੇ
ਤੇਰੇ ਵੱਲ ਹੋਏ ਮੇਰੇ route ਸੁਣ ਵੇ
ਲਗਦਾ ਏ ਮੈਨੂ ਤੂ cute ਸੁਣ ਵੇ
ਕਮ ਤੇਰੇ ਨਾਲ ਔਣਾ ਜੱਟਾ ਲੋਟ ਵੇ
ਸਰਦਾਰਾਂ ਮੇਰੀ ਗੱਲ ਤੇ ਯਕੀਨ ਕਰ ਲੈ
ਜੱਟੀ ਤੇਰਾ ਕਰਦੀ ਆ ਬੋਤ ਵੇ
ਇੱਕੋ ਆ dream ਹੁਣ ਤੇਰੀ ਨਾਰ ਦਾ
ਤੇਰੇ ਵਾਲਾ ਲੌਣਾ ਪਿੱਛੇ ਗੌਤ ਵੇ
ਤੇਰੇ ਵਾਲਾ ਲੌਣਾ ਪਿੱਛੇ ਗੌਤ ਵੇ
[ Correct these Lyrics ]
Writer: Urs Guri
Copyright: Lyrics © Phonographic Digital Limited (PDL), Royalty Network




Jugraj Sandhu - Gaut Video
(Show video at the top of the page)


Performed By: Jugraj Sandhu
Featuring: Neha Malik
Length: 4:00
Written by: Urs Guri

Tags:
No tags yet