The Boss!
ਨੀ ਮੈਂ ਸੋਨੇ ਜਹੇ ਸੋਨੇ ਜਹੇ ਦਿਲ ਉੱਤੇ ਨੀ
ਤੇਰਾ ਮੇਰਾ ਹੁਣ ਸਰ ਨਾਵਾ ਲਿਖੇਯਾ
ਅੱਜ ਮੈਨੂ ਦਸ ਦੀ ਏ ਗੈਪ ਰਖ ਲੇ
ਨੀ ਕਾਲ ਤੇਰੇਯਾ ਹੇ ਨੈਨਾ ਚੋ ਪ੍ਯਾਰ ਦਿਸਿਯਾ
ਦੁਨਿਯਾ ਦੇ ਹੁਣ ਨੀ ਮੈਂ ਰੌਲੇ
ਛਡ ਤੇ ਨੀ ਪਾਵੇਂ ਗੁਰਿ ਗੁਰਿ
ਲੋਕਾ ਨੇ ਨੀ ਲਾਏ ਹੋਏ ਆ
ਬਡਾ ਸਮ੍ਝਾਯਾ ਦਿਲ ਮਨ ਦਾ ਹੇ ਨਾ
ਗ੍ਰਾਰੀ ਮੇਰੀ ਤੇਰੇ ਉੱਤੇ ਆਯੀ ਹੋਏ ਆ
ਬਡਾ ਸਮ੍ਝਾਯਾ ਦਿਲ ਮਨ ਦਾ ਹੇ ਨਾ
ਗ੍ਰਾਰੀ ਮੇਰੀ ਤੇਰੇ ਉੱਤੇ ਆਯੀ ਹੋਏ ਆ
ਤੇਰੇ ਲਯੀ ਮੈਂ ਦੇਖ ਲੇ ਕੇ ਆਯਾ ਵਾਲਿਯਾ
ਕੱਡ ਕੇ ਤੂ ਟਾਇਮ ਕੀਤਾ ਆਜ੍ਜੀ ਨਖਰੋ
ਦੇਣਾ ਤੈਨੂ ਸੂਟ ਨੀ ਮੈਂ ਪਾਪ੍ਲਿਨ ਦਾ
ਮੇਰੇ ਲਯੀ ਤੂ ਏਕ ਵਾਰੀ ਪਾਲੀ ਨਖਰੋ
ਤੇਰੇ ਲਯੀ ਮੈਂ ਦੇਖ ਲੇ ਕੇ ਆਯਾ ਵਾਲਿਯਾ
ਕੱਡ ਕੇ ਤੂ ਟਾਇਮ ਕੀਤਾ ਆਜ੍ਜੀ ਨਖਰੋ
ਦੇਣਾ ਤੈਨੂ ਸੂਟ ਨੀ ਮੈਂ ਪਾਪ੍ਲਿਨ ਦਾ
ਮੇਰੇ ਲਯੀ ਤੂ ਏਕ ਵਾਰੀ ਪਾਲੀ ਨਖਰੋ
ਕਰੀ ਨਾ ਤੂ ਕਰੀ ਨਾ ਨਾ ਨਾ
ਬੁੱਲਾਂ ਤੇ ਸੱਜਯਾ ਤੇਰਾ ਨਾ
ਦੇ ਸਕਦਾ ਨੀ ਹੋਰਾਂ ਵਾਂਗੂ ਗੂਸਾਇ ਸੋਹਣੀਏ
ਨੀ ਬੇਬੇ ਫੁਲਕਾਰੀ ਤੇਰੇ ਲਯੀ ਲੇਯਾਯੀ ਹੋਯੀ ਆ
ਬਡਾ ਸਮ੍ਝਾਯਾ ਦਿਲ ਮਨ ਦਾ ਹੇ ਨਾ
ਗ੍ਰਾਰੀ ਮੇਰੀ ਤੇਰੇ ਉੱਤੇ ਆਯੀ ਹੋਏ ਆ
ਬਡਾ ਸਮ੍ਝਾਯਾ ਦਿਲ ਮਾਨ ਦਾ ਹੇ ਨਾ
ਗ੍ਰਾਰੀ ਮੇਰੀ ਤੇਰੇ ਉੱਤੇ ਆਯੀ ਹੋਏ ਆ
ਜਿਹੜੀ ਬੁੱਲੀਯਾ ਨੂ ਲਾ
ਕੇ ਨੀ ਤੂ coffee ਛੱਡ ਜੇ
ਨਿੱਤ ਜਾ ਕੇ ਪੀਵਾ ਤੇਰੇ ਜਾਨ ਮਗਰੋ
Depend ਮੁੰਡਾ ਹੋਏਆ ਫਿਰੇ ਤੇਰੇ ਉੱਤੇ ਨੀ
Living ਚ ਬੀਬਾ ਤੇਰੇ ਔਣ ਮਗਰੋ
ਜਿਹਦੀ ਬੁੱਲੀਯਾ ਨੂ ਲਾ
ਕੇ ਨੀ ਤੂ coffee ਛੱਡ ਜੇ
ਨਿੱਤ ਜਾ ਕੇ ਪੀਵਾ ਤੇਰੇ ਜਾਂ ਮਗਰੋ
Depend ਮੁੰਡਾ ਹੋਏਆ ਫਿਰੇ ਤੇਰੇ ਉੱਤੇ ਨੀ
Living ਚ ਬੀਬਾ ਤੇਰੇ ਔਣ ਮਗਰੋ
Futue ਚ ਤੇਰੇ ਨਾਲ plan ਨੀ
ਸੰਧੂ ਵਾਲੀ ਤੈਨੂ ਸਾਰੇ ਕਿਹਣ ਨੀ
ਜਿਹਦੀ ਬਾਹ ਉੱਤੇ tattoo ਕੂੜੇ ਤੇਰੇ ਨਾਮ ਦਾ
ਓਹੀ ਬਾਹ ਵਿਚ ਬਾਹ ਨੀ ਤੂ ਪਾਏ ਹੋਏ ਆ
ਬਡਾ ਸਮ੍ਝਾਯਾ ਦਿਲ
ਬਡਾ ਸਮ੍ਝਾਯਾ ਦਿਲ
ਬਡਾ ਸਮ੍ਝਾਯਾ ਦਿਲ
ਬਡਾ ਸਮ੍ਝਾਯਾ ਦਿਲ
ਬੈਡਾ ਸਮ੍ਝਾਯਾ ਦਿਲ ਮਨ ਦਾ ਹੇ ਨਾ
ਗ੍ਰਾਰੀ ਮੇਰੀ ਤੇਰੇ ਉੱਤੇ ਆਯੀ ਹੋਯੀ ਆ
ਬਡਾ ਸਮ੍ਝਾਯਾ ਦਿਲ ਮਨ ਦਾ ਹੇ ਨਾ
ਗ੍ਰਾਰੀ ਮੇਰੀ ਤੇਰੇ ਉੱਤੇ ਆਯੀ ਹੋਯੀ ਆ