Back to Top

Antidote Video (MV)

Performed By: Jugraj Sandhu
Featuring: Anjali Arora
Length: 3:18
Written by: Shivjot

Jugraj Sandhu - Antidote Lyrics
Official

[ Featuring Anjali Arora ]

ਹੋ ਨਾਗਣੇ ਤੇਰੇ ਡੰਗਾ ਨੂ ਜੱਟ ਭੰਗੜੇ ਪਾ ਪਾ ਜ਼ਰਦਾ ਏ
ਤੈਨੂ ਸੀ ਜੱਟ ਮਰਜੂਗਾ ਸਾਡਾ ਬਾਲਾ ਸੌਖਾ ਸਰ੍ਦਾ ਏ
ਇਸ਼ਕ ਤੇਰੇ ਦੀ ਤਾਗ ਤੇ ਪੈਂਦੀ
ਇਸ਼ਕ ਤੇਰੇ ਦੀ ਤਾਗ ਤੇ ਪੈਂਦੀ ਓ ਮਿਹਫਿਲ ਜੱਟ ਦੀ ਭਾਰੂ ਨੀ
ਹੋ ਯਾਦ ਤੇਰੀ ਦਾ antidote ਆ ਪਿਹਲੇ ਤੋੜ ਦੀ ਦਾਰੂ ਨੀ
ਯਾਦ ਤੇਰੀ ਦਾ ਪਕਾ ਤੋਡ਼ ਆ ਪਿਹਲੇ ਤੋਡ਼ ਦੀ The Boss

ਹੋ ਕੱਲੇ ਕੱਲੇ ਤੇਰੇ ਲਾਰੇ ਨੂ ਨੀ ਅੰਦਰੋਂ ਕੱਡ ਕੱਡ ਸਿੱਟੀ'ਦਾ
ਉਚੀ ਆਵਾਜ਼ ਤੇ ਫੁਲ ਚਲਦੇ ਗਾਣਾ ਸਤਵਿੰਦਰ ਬਿੱਟੀ ਦਾ
ਹੋ ਕੱਲੇ ਕੱਲੇ ਤੇਰੇ ਲਾਰੇ ਨੂ ਨੀ ਅੰਦਰੋਂ ਕੱਡ ਕਦ ਸਿੱਟੀ'ਦਾ

ਹੋ ਇਸ਼ਕ ਮੁਸ਼ਕ ਸਬ ਖੇਡ ਦੇ ਫਿਰਦੇ
ਇਸ਼੍ਕ਼ ਮੁਸ਼੍ਕ ਸਬ ਖੇਡ ਦੇ ਫਿਰਦੇ ਏਕ ਹੀ ਸਾਨੂ ਮਾਰੂ ਨੀ
ਹੋ ਯਾਦ ਤੇਰੀ ਦਾ antidote ਆ ਪਿਹਲੇ ਤੋਡ਼ ਦੀ ਦਾਰੂ ਨੀ
ਯਾਦ ਤੇਰੀ ਦਾ ਪਕਾ ਤੋਡ਼ ਆ ਪਿਹਲੇ ਤੋਡ਼ ਦੀ
ਹੋ ਰਾੜਕੇ ਰਾੜਕੇ ਰਾੜਕੇ ਹੋ ਰਾੜਕੇ ਰਾੜਕੇ ਰਾੜਕੇ
ਨੀ ਤੂ ਤਾਂ ਸਾਡੀ wait ਕਰੇਂਗੀ
ਨੀ ਤੂ ਤਾਂ ਸਾਡੀ wait ਕਰੇਂਗੀ ਸ਼ਿਵਜੋਤ ਦੀ ਮੋਡ ਆਂ ਤੇ ਖੜ ਕੇ
ਤੂ ਤਾਂ ਸਾਡੀ wait ਕਰੇਂਗੀ wait ਕਰੇਂਗੀ,ਮੋਡ ਆਂ ਤੇ ਖੜ ਕੇ

ਹੋ ਯਾਰਾਂ ਨਾਲ ਹੁਣ ਐਸ਼ ਕਰੀਦੀ care ਨੀ ਕਰਦੇ ਨਾਰਾਂ ਦੀ
ਗੇਡੀ ਰੂਟ ਤੇ ਧਕ ਪੈਂਦੀ ਆ ਲਿਸ਼੍ਕ ਦਿਆ ਦੇਖ ਕਾਰਾ ਦੀ

ਗੇਡੀ ਰੂਟ ਤੇ ਧਕ ਪੈਂਦੀ ਚੈਕਵਿਯਾ ਚੈਕਵਿਯਾ ਕਾਰਾ ਦੀ
ਹੋ innocent ਜੀਨੁ ਕਿਹੰਦੀ ਸੀ ਤੂ
Sweet ਜੇਯਾ ਜੀਨੁ ਕਿਹੰਦੀ ਸੀ ਹੁਣ ਓਹੀ ਖੱਪ ਖਿਲੜੂ ਨੀ

ਯਾਦ ਤੇਰੀ ਦਾ ਪਕਾ ਤੋਡ਼ ਆ ਪਿਹਲੇ ਤੋਡ਼ ਦੀ ਦਾਰੂ ਨੀ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: Shivjot
Copyright: Lyrics © Phonographic Digital Limited (PDL)

Tags:
No tags yet