Back to Top

Jordan Sandhu - Shohrat [Lofi] Lyrics



Jordan Sandhu - Shohrat [Lofi] Lyrics
Official




[ Featuring Mix By Masters ]

Here we go
ਮੁੰਡਾ ਸੰਧੂਆਂ ਦਾ

ਓ ਚੱਲਦੇ ਆ ਚੱਲਦੇ ਆ ਕਾਰੋਬਾਰ lit ਨੀਂ
ਯਾਰ ਬਦਨਾਮ ਯਾਰਾ ਸਿਰੋਂ ਕਈ hit ਨੀਂ
Hometown ਆਪਣੇ ਓ ਹੋਣੇ ਕੁੜੇ ਖੁੰਢ ਨੇ
ਯਾਰ ਵੀ ਪੁਰਾਣੇ ਪਾਪੀ ਦੇੜ੍ਹ ਦਿੰਦੇ ਚੁੰਡ ਨੇ
Webley scott ਜਹੀ ਨਾਰ ਜੱਟ ਦੀ
ਹੁੰਦੀ ਖੱਬੀ ਸੀਟ ਉੱਤੇ ਆ ਬਿਠਾਈ
ਹੋ ਗੱਬਰੂ ਨੇ ਛੱਡੀ ਨਈ ਕਦੇ
ਉਹ ਅੱਖ ਜੇੜੀ ਚੀਜ਼ ਉੱਤੇ ਆ ਟਿਕਾਯੀ
ਤੇਰੇ ਤੋ ਜੱਟ ਵਾਰੁ ਜੱਟੀਏ
ਜਿਨੀ ਅਜ ਤੱਕ ਸ਼ੋਹਰਤ ਕਮਾਈ
ਗੱਬਰੂ ਨੇ ਛੱਡੀ ਨਈ ਕਦੇ
ਉਹ ਮਰ ਮਰ ਜਾਨ ਗੋਰਿਆਂ
ਜੱਟਾਂ ਦੀ look ਤੇ ਜੱਟਾਂ ਦੀ look ਤੇ
ਸੱਜਾ ਹੱਥ ਹੁੰਦਾ ਗੱਬਰੂ ਦਾ gun ਤੇ
ਨੀਂ ਦੂਜਾ ਮੁੱਛ ਤੇ ਨੀਂ ਦੂਜਾ ਮੁੱਛ ਤੇ
ਹੋ ਦਿਨ ਚੰਗੇ ਮਾੜੇ ਸਾਰੇ ਤੱਕੇ ਹੋਏ ਆ
ਨੀਂ ਘੋੜੇ ਜ਼ਿਪਸੀ corb ਰੱਖੇ ਹੋਏ ਆ
ਲੋਰ ਮੱਠੀ ਮੱਠੀ ਚੜੇ ਸਰਦਾਰੀ ਦੀ
ਵੱਡੇ ਵੈਲੀ ਕਈ bed'ਆਂ ਤੋ ਚੱਕੇ ਹੋਏ ਆ
ਉਹ ਮੂਰੇ ਆਵਾ mouth shut down ਹੁੰਦੇ ਨੇ
ਨੀਂ ਜੇੜੇ ਪਿਠ ਪੀਛੇ ਕਰਦੇ ਬੁਰਾਈ
ਹੋ ਗੱਬਰੂ ਨੇ ਛੱਡੀ ਨਈ ਕਦੇ
ਉਹ ਅੱਖ ਜੇੜੀ ਚੀਜ਼ ਉੱਤੇ ਆ ਟਿਕਾਯੀ
ਤੇਰੇ ਤੋ ਜੱਟ ਵਾਰੁ ਜੱਟੀਏ
ਜਿਨੀ ਅਜ ਤੱਕ ਸ਼ੋਹਰਤ ਕਮਾਈ
ਗੱਬਰੂ ਨੇ ਛੱਡੀ ਨਈ ਕਦੇ

You know we stick to plan A, then we move to plan B
Sticking to your memory and this is where we'll be
So now you're telling me you wanna cut your mic first
You know we have to f*ckin' rhyme, might even rap first

ਉਹ wide bottom ਸ਼ੌਂਕੀਨ ਗੱਬਰੂ
ਨਾ mean ਗੱਬਰੂ ਨਾ mean ਗੱਬਰੂ
ਓ ਰੱਖੇ ਰੁਤਬੇ ਤੇ ਕਾਰਾ ਹਥਿਆਰਾ ਨੂੰ clean ਗੱਬਰੂ
Clean ਗੱਬਰੂ
ਉਹ ਲਾਣੇਦਾਰ ਨੇ ਵੀ ਅਜ ਤੱਕ ਬੱਲੀਏ
ਮੂਹੋ ਮੰਗੀ ਜੋ ਦਵਾਯੀ ਹਰ ਚੀਜ਼ ਨੀਂ
ਭਾਵੇਂ ਦਸਾ ਦੀ ਆਹ ਭਾਵੇਂ ਦੱਸ ਲੱਖ ਦੀ
ਬਿੱਲੋ ਸੋਹਣੀ ਲਗੇ ਲੈਣੇ ਆ ਖ਼ਰੀਦ ਨੀਂ
ਹੋ ਜੱਟ ਫੁਰਕੀ ਤੋਂ ਦੂਰ ਬਿੱਲੋ
ਤਾਹੀਓਂ ਮਸ਼ਹੂਰ ਫੋਕੀ ਚੌਧਰ ਨਹੀਂ ਪਿੰਡ ਚ ਬਨਾਈ
ਹੋ ਗੱਬਰੂ ਨੇ ਛੱਡੀ ਨਈ ਕਦੇ
ਉਹ ਅੱਖ ਜੇੜੀ ਚੀਜ਼ ਉੱਤੇ ਆ ਟਿਕਾਯੀ
ਤੇਰੇ ਤੋ ਜੱਟ ਵਾਰੁ ਜੱਟੀਏ
ਜਿਨੀ ਅਜ ਤੱਕ ਸ਼ੋਹਰਤ ਕਮਾਈ
ਗੱਬਰੂ ਨੇ ਛੱਡੀ ਨਈ ਕਦੇ

ਓ ਦਿਲ ਦੇ ਵੀ ਖੁਲੇ ਦਿਲਦਾਰ ਬੰਦੇ ਆ
ਤਾਹੀਓਂ ਤਾ ਤਾਹੀਓਂ ਤਾ ਗੁਡੀ ਚੜੀ ਆਪਣੀ
ਲੱਲੀ ਛੱਲੀ ਦੀ ਮੇਰਾ ਕੁੜੇ ਚੀਖ ਲੱਗਦਾ
ਜਿਥੋਂ ਜਿਥੋਂ ਲੱਗਦਾ ਮਝੈਲ ਜੱਟ ਨੀਂ
ਹੋ ਡੱਬ ਲੱਗਿਆ ਕੋਲਟ ਟੇਡੀ ਤੱਕਣੀ
ਮਾਨ ਕਰਿਆ ਨੀਂ ਕਦੇ ਕਿਸੀ ਗੱਲ ਦਾ
ਉਹ ਤੇਰੇ town ਚ ਇਸ਼ਰਾ ਕੀਤਾ ਅੱਖ ਦਾ
ਬਿੱਲੋ ਮੰਤਰੀ ਦੇ signਆ ਵਾਂਗੂ ਚਲਦਾ
ਓ Sukh Sandhu ਦਾ ਰਕਾਨੇ ਜੋਗਾ ਪਿੰਡ ਜਾਣਦਾ
ਕਦੇ ਇੱਜਤ ਨਹੀਂ ਮਿੱਟੀ ਚ ਮਿਲਾਈ
ਹੋ ਗੱਬਰੂ ਨੇ ਛੱਡੀ ਨਈ ਕਦੇ
ਓ ਅੱਖ ਜੇੜੀ ਚੀਜ਼ ਉੱਤੇ ਆ ਟਿਕਾਯੀ
ਤੇਰੇ ਤੋ ਜੱਟ ਵਾਰੁ ਜੱਟੀਏ
ਜਿਨੀ ਅਜ ਤੱਕ ਸ਼ੋਹਰਤ ਕਮਾਈ
ਗੱਬਰੂ ਨੇ ਛੱਡੀ ਨਈ ਕਦੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




Here we go
ਮੁੰਡਾ ਸੰਧੂਆਂ ਦਾ

ਓ ਚੱਲਦੇ ਆ ਚੱਲਦੇ ਆ ਕਾਰੋਬਾਰ lit ਨੀਂ
ਯਾਰ ਬਦਨਾਮ ਯਾਰਾ ਸਿਰੋਂ ਕਈ hit ਨੀਂ
Hometown ਆਪਣੇ ਓ ਹੋਣੇ ਕੁੜੇ ਖੁੰਢ ਨੇ
ਯਾਰ ਵੀ ਪੁਰਾਣੇ ਪਾਪੀ ਦੇੜ੍ਹ ਦਿੰਦੇ ਚੁੰਡ ਨੇ
Webley scott ਜਹੀ ਨਾਰ ਜੱਟ ਦੀ
ਹੁੰਦੀ ਖੱਬੀ ਸੀਟ ਉੱਤੇ ਆ ਬਿਠਾਈ
ਹੋ ਗੱਬਰੂ ਨੇ ਛੱਡੀ ਨਈ ਕਦੇ
ਉਹ ਅੱਖ ਜੇੜੀ ਚੀਜ਼ ਉੱਤੇ ਆ ਟਿਕਾਯੀ
ਤੇਰੇ ਤੋ ਜੱਟ ਵਾਰੁ ਜੱਟੀਏ
ਜਿਨੀ ਅਜ ਤੱਕ ਸ਼ੋਹਰਤ ਕਮਾਈ
ਗੱਬਰੂ ਨੇ ਛੱਡੀ ਨਈ ਕਦੇ
ਉਹ ਮਰ ਮਰ ਜਾਨ ਗੋਰਿਆਂ
ਜੱਟਾਂ ਦੀ look ਤੇ ਜੱਟਾਂ ਦੀ look ਤੇ
ਸੱਜਾ ਹੱਥ ਹੁੰਦਾ ਗੱਬਰੂ ਦਾ gun ਤੇ
ਨੀਂ ਦੂਜਾ ਮੁੱਛ ਤੇ ਨੀਂ ਦੂਜਾ ਮੁੱਛ ਤੇ
ਹੋ ਦਿਨ ਚੰਗੇ ਮਾੜੇ ਸਾਰੇ ਤੱਕੇ ਹੋਏ ਆ
ਨੀਂ ਘੋੜੇ ਜ਼ਿਪਸੀ corb ਰੱਖੇ ਹੋਏ ਆ
ਲੋਰ ਮੱਠੀ ਮੱਠੀ ਚੜੇ ਸਰਦਾਰੀ ਦੀ
ਵੱਡੇ ਵੈਲੀ ਕਈ bed'ਆਂ ਤੋ ਚੱਕੇ ਹੋਏ ਆ
ਉਹ ਮੂਰੇ ਆਵਾ mouth shut down ਹੁੰਦੇ ਨੇ
ਨੀਂ ਜੇੜੇ ਪਿਠ ਪੀਛੇ ਕਰਦੇ ਬੁਰਾਈ
ਹੋ ਗੱਬਰੂ ਨੇ ਛੱਡੀ ਨਈ ਕਦੇ
ਉਹ ਅੱਖ ਜੇੜੀ ਚੀਜ਼ ਉੱਤੇ ਆ ਟਿਕਾਯੀ
ਤੇਰੇ ਤੋ ਜੱਟ ਵਾਰੁ ਜੱਟੀਏ
ਜਿਨੀ ਅਜ ਤੱਕ ਸ਼ੋਹਰਤ ਕਮਾਈ
ਗੱਬਰੂ ਨੇ ਛੱਡੀ ਨਈ ਕਦੇ

You know we stick to plan A, then we move to plan B
Sticking to your memory and this is where we'll be
So now you're telling me you wanna cut your mic first
You know we have to f*ckin' rhyme, might even rap first

ਉਹ wide bottom ਸ਼ੌਂਕੀਨ ਗੱਬਰੂ
ਨਾ mean ਗੱਬਰੂ ਨਾ mean ਗੱਬਰੂ
ਓ ਰੱਖੇ ਰੁਤਬੇ ਤੇ ਕਾਰਾ ਹਥਿਆਰਾ ਨੂੰ clean ਗੱਬਰੂ
Clean ਗੱਬਰੂ
ਉਹ ਲਾਣੇਦਾਰ ਨੇ ਵੀ ਅਜ ਤੱਕ ਬੱਲੀਏ
ਮੂਹੋ ਮੰਗੀ ਜੋ ਦਵਾਯੀ ਹਰ ਚੀਜ਼ ਨੀਂ
ਭਾਵੇਂ ਦਸਾ ਦੀ ਆਹ ਭਾਵੇਂ ਦੱਸ ਲੱਖ ਦੀ
ਬਿੱਲੋ ਸੋਹਣੀ ਲਗੇ ਲੈਣੇ ਆ ਖ਼ਰੀਦ ਨੀਂ
ਹੋ ਜੱਟ ਫੁਰਕੀ ਤੋਂ ਦੂਰ ਬਿੱਲੋ
ਤਾਹੀਓਂ ਮਸ਼ਹੂਰ ਫੋਕੀ ਚੌਧਰ ਨਹੀਂ ਪਿੰਡ ਚ ਬਨਾਈ
ਹੋ ਗੱਬਰੂ ਨੇ ਛੱਡੀ ਨਈ ਕਦੇ
ਉਹ ਅੱਖ ਜੇੜੀ ਚੀਜ਼ ਉੱਤੇ ਆ ਟਿਕਾਯੀ
ਤੇਰੇ ਤੋ ਜੱਟ ਵਾਰੁ ਜੱਟੀਏ
ਜਿਨੀ ਅਜ ਤੱਕ ਸ਼ੋਹਰਤ ਕਮਾਈ
ਗੱਬਰੂ ਨੇ ਛੱਡੀ ਨਈ ਕਦੇ

ਓ ਦਿਲ ਦੇ ਵੀ ਖੁਲੇ ਦਿਲਦਾਰ ਬੰਦੇ ਆ
ਤਾਹੀਓਂ ਤਾ ਤਾਹੀਓਂ ਤਾ ਗੁਡੀ ਚੜੀ ਆਪਣੀ
ਲੱਲੀ ਛੱਲੀ ਦੀ ਮੇਰਾ ਕੁੜੇ ਚੀਖ ਲੱਗਦਾ
ਜਿਥੋਂ ਜਿਥੋਂ ਲੱਗਦਾ ਮਝੈਲ ਜੱਟ ਨੀਂ
ਹੋ ਡੱਬ ਲੱਗਿਆ ਕੋਲਟ ਟੇਡੀ ਤੱਕਣੀ
ਮਾਨ ਕਰਿਆ ਨੀਂ ਕਦੇ ਕਿਸੀ ਗੱਲ ਦਾ
ਉਹ ਤੇਰੇ town ਚ ਇਸ਼ਰਾ ਕੀਤਾ ਅੱਖ ਦਾ
ਬਿੱਲੋ ਮੰਤਰੀ ਦੇ signਆ ਵਾਂਗੂ ਚਲਦਾ
ਓ Sukh Sandhu ਦਾ ਰਕਾਨੇ ਜੋਗਾ ਪਿੰਡ ਜਾਣਦਾ
ਕਦੇ ਇੱਜਤ ਨਹੀਂ ਮਿੱਟੀ ਚ ਮਿਲਾਈ
ਹੋ ਗੱਬਰੂ ਨੇ ਛੱਡੀ ਨਈ ਕਦੇ
ਓ ਅੱਖ ਜੇੜੀ ਚੀਜ਼ ਉੱਤੇ ਆ ਟਿਕਾਯੀ
ਤੇਰੇ ਤੋ ਜੱਟ ਵਾਰੁ ਜੱਟੀਏ
ਜਿਨੀ ਅਜ ਤੱਕ ਸ਼ੋਹਰਤ ਕਮਾਈ
ਗੱਬਰੂ ਨੇ ਛੱਡੀ ਨਈ ਕਦੇ
[ Correct these Lyrics ]
Writer: CHET SINGH, SUKHWINDER SINGH
Copyright: Lyrics © Sony/ATV Music Publishing LLC

Back to: Jordan Sandhu



Jordan Sandhu - Shohrat [Lofi] Video
(Show video at the top of the page)


Performed By: Jordan Sandhu
Featuring: Mix By Masters
Length: 3:52
Written by: CHET SINGH, SUKHWINDER SINGH

Tags:
No tags yet