ਕਰਨ ਨਿਲਾਮਿਯਾਂ ਚਿੱਤਰ ਕਾਰ ਤੇਰੀ ਤਸਵੀਰ ਦਿਆਂ
ਅੱਖਾਂ ਲਗ ਦਿਆਂ ਬਿਲਕੁੱਲ ਨੇ ਦੱਖਣ Kashmir ਦਿਆਂ
ਰੱਬ ਨੇ ਖੋਲੇਯਾ ਹੁਣਾ ਜਿੰਦਰਾ ਹੁਸਨ ਦੀ ਪੇਟੀ ਦਾ
ਮੁੱਖ ਤੇਰੇ ਤੋ ਪਵੇ ਪੂਲੇਖਾ ਹੀਰ ਸਲੇਟੀ ਦਾ ਨੀ
ਮੁੱਖ ਤੇਰੇ ਤੋ ਪਵੇ ਪੂਲੇਖਾ ਹੀਰ ਸਲੇਟੀ ਦਾ
ਹੀਰ ਸਲੇਟੀ ਦਾ
ਚੁੱਗ ਦਿਆਂ ਚੌਗ ਸੀ ਚਿੜੀਆਂ ਭਿੱਜ ਗਾਈਆਂ ਖਾਂਬਾ ਤੋ
ਭਿੱਜ ਗਾਈਆਂ ਖਾਂਬਾ ਤੋ
ਉੱਡ ਗਏ ਤੈਨੂ ਵੈਖ ਕੇ ਤੋਤੇ ਬੈਠੇ ਜੋ ਅੰਬਾ ਤੋ, ਬੈਠੇ ਜੋ ਅੰਬਾ ਤੋ
ਚੁੱਗ ਦਿਆਂ ਚੌਗ ਸੀ ਚਿੜੀਆਂ ਭਿੱਜ ਗਾਈਆਂ ਖਾਂਬਾ ਤੋ
ਉੱਡ ਗਏ ਤੈਨੂ ਵੈਖ ਕੇ ਤੋਤੇ ਬੈਠੇ ਜੋ ਅੰਬਾ ਤੋ
ਰੁਤਬਾ ਤੇਰਾ ਜੋਂ ਕਿਸੇ ਦੀ ਰਾਜੇ ਦੀ ਬੇਟੀ ਦਾ
ਮੁੱਖ ਤੇਰੇ ਤੋ ਪਵੇ ਪੂਲੇਖਾ ਹੀਰ ਸਲੇਟੀ ਦਾ ਨੀ
ਮੁੱਖ ਤੇਰੇ ਤੋ ਪਵੇ ਪੂਲੇਖਾ ਹੀਰ ਸਲੇਟੀ ਦਾ, ਹੀਰ ਸਲੇਟੀ ਦਾ
ਕਾਲਾ ਤਿਲ ਕਰੇ ਮਾਲਕੀ ਤੌਂਣ ਸੁਰਹੀ ਤੇ
ਬੈਠੀ ਤੂ ਕੇਸ ਵਹੋੰਦੀ ਮੰਜੇ ਦੀ ਬਾਹੀ ਤੇ
ਕਾਲਾ ਤਿਲ ਕਰੇ ਮਾਲਕੀ ਤੌਂਣ ਸੁਰਹੀ ਤੇ
ਬੈਠੀ ਤੂ ਕੇਸ ਵਹੋੰਦੀ ਮੰਜੇ ਦੀ ਬਾਹੀ ਤੇ
ਅਮਦੀ ਵੀ ਤੇਯੋੰ ਕਰਦੀ ਜਮੀ ਧੀ ਬੁਲੇਠੀ ਦਾ, ਧੀ ਬੁਲੇਠੀ ਦਾ
ਮੁੱਖ ਤੇਰੇ ਤੋ ਪਵੇ ਪੂਲੇਖਾ ਹੀਰ ਸਲੇਟੀ ਦਾ ਨੀ
ਮੁੱਖ ਤੇਰੇ ਤੋ ਪਵੇ ਪੂਲੇਖਾ ਹੀਰ ਸਲੇਟੀ ਦਾ
ਹੀਰ ਸਲੇਟੀ ਦਾ ਨੀ, ਹੀਰ ਸਲੇਟੀ ਦਾ
ਦਰਜੀ ਅੰਗਰੇਜ਼ਾਂ ਦੇ ਤੋਂ ਜੈਕੇਟ ਬਣਵਾ ਕੇ ਨੀ, ਜੈਕੇਟ ਬਣਵਾ ਕੇ ਨੀ
ਪਿੰਡਾਂ ਦੇ ਪਿੰਡ ਲੋਟ ਲੈ ਨਿਕਲੀ ਜੱਦ ਪਾਕੇ ਨੀ
ਦਰਜੀ ਅੰਗਰੇਜ਼ਾਂ ਦੇ ਤੋਂ ਜੈਕੇਟ ਬਣਵਾ ਕੇ ਨੀ
ਪਿੰਡਾਂ ਦੇ ਪਿੰਡ ਲੋਟ ਲੈ ਨਿਕਲੀ ਜੱਦ ਪਾਕੇ ਨੀ
ਬੈਂਸ ਬੈਂਸ ਨੇ ਕਿਤਾ ਚਰਚਾ ਹੁਸਨ ਲਪੇਟੀ ਦਾ
ਮੁੱਖ ਤੇਰੇ ਤੋ ਪਵੇ ਪੂਲੇਖਾ ਹੀਰ ਸਲੇਟੀ ਦਾ ਨੀ
ਮੁੱਖ ਤੇਰੇ ਤੋ ਪਵੇ ਪੂਲੇਖਾ ਹੀਰ ਸਲੇਟੀ ਦਾ
ਹੀਰ ਸਲੇਟੀ ਦਾ ਨੀ, ਹੀਰ ਸਲੇਟੀ