ਮੇਰਾ ਦਿਲ ਮੋਯਾ ਸਿਧਾ ਨਈ ਏ ਤੁਰਦਾ
ਜਾਣੇ ਇਸ ਨੁੰ ਕਿ ਹੋਯਾ ਨਾ ਪਤਾ
ਤੇਰੀ ਗਲਤੀ ਹੈ ਕਿਸੇ ਦੀ ਨਈ ਸੁਣਦਾ
ਜਾਣੇ ਇਸ ਨੂ ਹੋਯਾ ਕਿ ਪਤਾ
ਦਿਲ ਤੇਰੇ ਅੱਗੇ ਪਿਛੇ ਨੇੜੇ ਗੇੜਾ ਮਾਰਦਾ ਫਿਰਾ
ਕਮਲਾ ਹੈ ਕਿਓ ਤੇਰੀ ਅੱਖਾਂ ਉੱਤੇ ਹਾਰਦਾ ਰਿਹਾ
ਏ ਨੀ ਕੁੜੀਏ ਹਾਏ ਓਏ ਹਾਏ ਓਏ ਸਮਝ ਨਈ ਔਂਦੀ ਏ
ਸੋਹਣੀਏ ਹਾਏ ਓਏ ਹਾਏ ਓਏ ਸਮਝ ਨਈ ਔਂਦੀ ਏ
ਮੇਰਾ ਦਿਲ ਹੀ ਏ ਬੰਦਾ ਨਈਓ ਬਣਦਾ
ਤੇਰੀ ਆਸ਼ਿਕ਼ੀ ਕਰੌਂਦੀ ਏ ਖਤਾ
ਤੇਰੇ ਕਰਕੇ ਮੰਨ ਦੀ ਨੀ ਮੰਨਦਾ
ਤੇਰੀ ਆਸ਼ਿਕ਼ੀ ਕਰੌਂਦੀ ਖਤਾ
ਦਿਲ ਤੇਰੇ ਅੱਗੇ ਪਿਛੇ ਨੇੜੇ ਗੇੜਾ ਮਾਰਦਾ ਫਿਰਾ
ਕਮਲਾ ਹੈ ਕਿਓ ਤੇਰੀ ਅੱਖਾਂ ਉੱਤੇ ਹਾਰਦਾ ਰਿਹਾ
ਏ ਨੀ ਕੁੜੀਏ ਹਾਏ ਓਏ ਹਾਏ ਓਏ
ਸਮਝ ਨਈ ਔਂਦੀ ਏ
ਸੋਹਣੀਏ ਹਾਏ ਓਏ ਹਾਏ ਓਏ
ਸਮਝ ਨਈ ਔਂਦੀ ਏ
ਬਿਹਕਾ ਹੂਆ ਹੂ ਤੇਰੀ ਆਦਤ ਮੇ
ਤੇਰੀ ਇਬਾਦਤ ਮੇ ਨਾ ਸ਼ਿਕਾਯਤ ਵੇ
ਇੱਕ ਵਾਰੀ ਪਾਸ ਤੋ ਆਜਾ ਮਨਮੋਹਨੀਏ
ਤੁਜ਼ਪੇ ਹੀ ਆਂਖੇ ਰੁਕੇ ਤੂੰ ਮੇਰੀ ਜਾਨ ਕੂੜੇ
ਇੱਕ ਵਾਰੀ ਪਾਸ ਤੋ ਆਜਾ ਮਨਮੋਹਨੀਏ
ਤੂੰ ਹੀ ਜਾਨ ਕੂੜੇ
ਤੁਜ਼ਪੇ ਲੁਟਾਈ ਮੈਨੇ ਜਾਨ ਹੀਰੀਏ
ਜਾਵੀ ਨਾ ਛੱਡ ਕੇ ਕਦੇ
ਦਿਲ ਤੇਰੇ ਅੱਗੇ ਪਿਛੇ ਨੇੜੇ ਗੇੜਾ ਮਾਰਦਾ ਫਿਰਾ
ਕਮਲਾ ਹੈ ਕਿਓ ਤੇਰੀ ਅੱਖਾਂ ਉੱਤੇ ਹਾਰਦਾ ਰਿਹਾ
ਕੁੜੀਏ ਹਾਏ ਓਏ ਹਾਏ ਓਏ
ਸਮਝ ਨਈ ਔਂਦੀ ਏ
ਸੋਹਣੀਏ ਹਾਏ ਓਏ ਹਾਏ ਓਏ
ਸਮਝ ਨਈ ਔਂਦੀ ਏ