[ Featuring Gurlez Akhtar ]
ਹੋ ਸ਼ਾਮਾ ਵੇਲੇ ਯਾਰ ਪੁਰੇ ਗੁੱਟ ਹੁੰਦੇ ਆ
ਵੇ ਲੁੱਟ ਲੈ ਨਜ਼ਾਰੇ ਜਿਹੜੇ ਲੁੱਟ ਹੁੰਦੇ ਆ
ਹੋ ਰਹੀਦਾ ਏ ਰਬ ਦਾ ਜਵਾਈ ਬਣਕੇ
ਮਾਰਦੇ ਆਂ chill ਸਾਰੇ ਯਾਰ ਮਿਲਕੇ
ਵਿਆਹ ਤੋਂ ਬਾਦ ਮੇਰੀ permission ਬਿਨਾ
ਇੰਚ ਵੀ ਦਿਖਾ ਦੀ ਵੇ ਤੂ ਬਾਹਰ ਹਿਲ ਕੇ
ਹੋ ਤੱਕਲੇ ਦੇ ਵਾਂਗੂ ਦੇਖੀ ਸਿਧਾ ਕਰ ਦੀ
ਹੋ ਮਿੱਤਰਾਂ ਨੇ ਕਰਨੀ ਆ ਮੰਨਮਰਜ਼ੀ
ਵੇ ਬੰਦੇ ਦਾ ਬਣਾ ਕੇ ਦੇਖੀ ਰਖੂ ਪੁੱਤ ਵੇ
ਰਖਨੀ ਵੇ ਤੇਰੇ ਨਾਲ ਲਿਹਾਜ਼ ਕੋਯੀ ਨਾ
ਹੋ ਬੈਠ ਜੈਂਗੀ ਜੱਟੀਏ ਨੀ ਥੱਕ ਹਾਰ ਕੇ
ਬਿਗੜੇ ਹੋਏ ਜੱਟਾਂ ਦਾ ਇਲਾਜ਼ ਕੋਯੀ ਨਾ
ਬੈਠ ਜੈਂਗੀ ਜੱਟੀਏ ਨੀ ਥੱਕ ਹਾਰ ਕੇ
ਬਿਗੜੇ ਹੋਏ ਜੱਟਾਂ ਦਾ ਇਲਾਜ਼ ਕੋਯੀ ਨਾ
ਲਾਡੀ ਗਿੱਲ ਦੀ Beat ਤੇ
ਹੋ ਬੇਬੇ ਦੀ ਸੁਣੀ ਨੀ ਕਦੇ ਬਾਪੂ ਸਾਡੇ ਨੇ
ਹੋ ਮੈਂ ਤਾਂ ਮੰਨਮਰਜ਼ੀ ਚਲਾਊ ਆਪਣੀ
ਹੋ ਜੱਟ ਨੀ ਜਨਾਨੀਆ ਦੀ ਸੁਣਦੇ ਹੁੰਦੇ
ਵੇਖੀ ਮੈਂ ਤਾਂ ਧੋਂਸ ਜਮਾਊ ਆਪਣੀ
ਹੋ ਸ਼ੌਕ ਦੇ ਕਬੂਤਰ ਉਡੌਣੇ ਬਲੀਏ
ਪਾਵਾਂਗੇ ਬਦਾਮ ਦੇਖੀ ਛਿੱਲ ਛਿੱਲ ਕੇ
ਵਿਆਹ ਤੋਂ ਬਾਦ ਮੇਰੀ permission ਬਿਨਾ
ਇੰਚ ਵੀ ਦਿਖਾ ਦੀ ਵੇ ਤੂ ਬਾਹਰ ਹਿਲ ਕੇ
ਵਿਆਹ ਤੋਂ ਬਾਦ ਮੇਰੀ permission ਬਿਨਾ
ਇੰਚ ਵੀ ਦਿਖਾ ਦੀ ਵੇ ਤੂ ਬਾਹਰ ਹਿਲ ਕੇ
ਹਾਏ ਵੇ ਗੱਲਾਂ ਸਚੀਆ ਜਮਾ ਪੱਕੀਆ
ਸੁੱਤੀ ਪਯੀ ਨੂ ਝਲੇਗਾ ਤੂ ਤਾਂ ਪਖੀਯਾ
ਹਾਏ ਵੇ ਗੱਲਾਂ ਸਚੀਆ ਜਮਾ ਪੱਕੀਆ
ਸੁੱਤੀ ਪਯੀ ਨੂ ਝਲੇਗਾ ਤੂ ਤਾਂ ਪਖੀਯਾ
ਵੇ ਸੁੱਤੀ ਪਯੀ ਨੂ ਝਲੇਗਾ ਤੂ ਤਾਂ ਪਖੀਯਾ
ਹਾਂ ਤੇਰਾ ਤਾਂ ਰਿਮੋਟ ਮੇਰੇ ਹਥ ਹਊਗਾ
ਹੋ ਰਿਹਨ ਦੇ ਨੀ ਐਵੇ ਕ੍ਯੋਂ ਭੁਲੇਖੇ ਪਾਲ ਦੀ
ਵੇ ਜੀ ਜੀ ਕਹੇਂਗਾ ਮੱਟ ਸ਼ੇਰੋਂ ਵਾਲੇਯਾ
ਹੋ ਜੱਟਾਂ ਨੂ ਆਦਤ ਕੁੜੇ ਹੁੰਦੀ ਗਾਲ ਦੀ
ਵੇ ਗਾਲ ਛੱਡ ਤੇਰੀ ਵੇਖੀ ਜਾਈ ਸੰਧੂਆਂ
ਵੇ ਮੇਰੇ ਮੂਹਰੇ ਨਿਕਲੂ ਆਵਾਜ਼ ਕੋਯੀ ਨਾ
ਹੋ ਬੈਠ ਜੈਂਗੀ ਜੱਟੀਏ ਨੀ ਥੱਕ ਹਾਰ ਕੇ
ਬਿਗੜੇ ਹੋਏ ਜੱਟਾਂ ਦਾ ਇਲਾਜ਼ ਕੋਯੀ ਨਾ
ਬੈਠ ਜੈਂਗੀ ਜੱਟੀਏ ਨੀ ਥੱਕ ਹਾਰ ਕੇ
ਬਿਗੜੇ ਹੋਏ ਜੱਟਾਂ ਦਾ ਇਲਾਜ਼ ਕੋਯੀ ਨਾ