[ Featuring Priyanka bhardwaj ]
ਜਾਣ ਨਿਕਲੇ
ਬਾਰ ਬਾਰ ਤੋੜ ਦਾ ਏ ਦਿਲ ਜ਼ਾਲਮਾ
ਸਹਿਣਾ ਕਿਨਾਂ ਹੁੰਦਾ ਮੁਸ਼ਕਿਲ ਜ਼ਾਲਮਾ
ਵੇ ਬਾਰ ਬਾਰ ਤੋੜ ਦਾ ਏ ਦਿਲ ਜ਼ਾਲਮਾ
ਸਹਿਣਾ ਕਿਨਾਂ ਹੁੰਦਾ ਮੁਸ਼ਕਿਲ ਜ਼ਾਲਮਾ
ਤੇਰੇ ਮੂੰਹੋ ਸਾਨੂੰ ਛੱਡ ਜਾਣ ਵਾਲੀ ਗੱਲ ਹਿੱਕ ਤਾਣ ਨਿਕਲੇ( ਹਿੱਕ ਤਾਣ ਨਿਕਲੇ)
ਵੇ ਤੇਰੀ ਤਾਂ ਜ਼ੁਬਾਨ ਵਿਚੋਂ ਬੋਲ ਨਿਕਲੇ ਵੇ ਸਾਡੀ ਜਾਨ ਨਿਕਲੇ(ਸਾਡੀ ਜਾਨ ਨਿਕਲੇ)
ਹਾਏ ਵੇ ਤੇਰੀ ਤਾਂ ਜ਼ੁਬਾਨ ਵਿਚੋਂ ਬੋਲ ਨਿਕਲੇ ਵੇ ਸਾਡੀ ਜਾਨ ਨਿਕਲ)
ਸਾਥੋਂ ਤਾ ਕਠੋਰ ਜਿਹੇ ਫੈਸਲੇ ਨਾ ਜੁੜ ਦੇ
ਸਾਡੇ ਲਈ ਕਿਓਂ ਪਿਆਰਾ ਵਾਲੇ ਬੋਲ ਤੈਨੂੰ ਥੁੜ ਦੇ
ਹਾ ਸਾਥੋਂ ਤਾ ਕਠੋਰ ਜਿਹੇ ਫੈਸਲੇ ਨਾ ਜੁੜ ਦੇ
ਸਾਡੇ ਲਈ ਕਿਓਂ ਪਿਆਰਾ ਵਾਲੇ ਬੋਲ ਤੈਨੂੰ ਥੁੜ ਦੇ
ਹੱਥਾ ਤੇਰਿਆਂ ਚੋ ਹੱਥ ਮੁਟਿਆਰ ਦਾ ਵੇ ਜਾਣ ਜਾਣ ਨਿਕਲੇ(ਜਾਣ ਜਾਣ ਨਿਕਲੇ)
ਵੇ ਤੇਰੀ ਤਾਂ ਜ਼ੁਬਾਨ ਵਿਚੋਂ ਬੋਲ ਨਿਕਲੇ ਵੇ ਸਾਡੀ ਜਾਨ ਨਿਕਲੇ(ਸਾਡੀ ਜਾਨ ਨਿਕਲੇ)
ਹਾਏ ਵੇ ਤੇਰੀ ਤਾਂ ਜ਼ੁਬਾਨ ਵਿਚੋਂ ਬੋਲ ਨਿਕਲੇ ਵੇ ਸਾਡੀ ਜਾਨ ਨਿਕਲੇ(ਸਾਡੀ ਜਾਨ ਨਿਕਲੇ)
ਹੱਦੋਂ ਵੱਧ ਕਰਦੇ ਆ ਹੱਦੋਂ ਵੱਧ ਲੜਦਾ ਐ
ਗੱਲਕਿਓਂ ਜੁਦਾਈਆਂ ਵਾਲੀ ਕਰਣੋ ਨਾ ਡਰਦਾ ਐ
ਵੇ ਹੱਦੋਂ ਵੱਧ ਕਰਦੇ ਆ ਹੱਦੋਂ ਵੱਧ ਲੜਦਾ ਐ
ਗੱਲ ਕਿਓਂ ਜੁਦਾਈਆਂ ਵਾਲੀ ਕਰਣੋ ਨਾ ਡਰਦਾ ਐ
ਨਿੱਤ ਨਿੱਤ ਵਾਲੀ ਤੇਰੇ ਰੋਸਿਆਂ ਨਾ ਪੱਕੀ ਪਹਿਚਾਣ ਨਿਕਲੇ( ਪਹਿਚਾਣ ਨਿਕਲੇ)
ਵੇ ਤੇਰੀ ਤਾਂ ਜ਼ੁਬਾਨ ਵਿਚੋਂ ਬੋਲ ਨਿਕਲੇ ਵੇ ਸਾਡੀ ਜਾਨ ਨਿਕਲੇ(ਸਾਡੀ ਜਾਨ ਨਿਕਲੇ)
ਹਾਏ ਵੇ ਤੇਰੀ ਤਾਂ ਜ਼ੁਬਾਨ ਵਿਚੋਂ ਬੋਲ ਨਿਕਲੇ ਵੇ ਸਾਡੀ ਜਾਨ ਨਿਕਲੇ(ਸਾਡੀ ਜਾਨ ਨਿਕਲੇ)
ਵੇ ਕਾਹਨੂੰਵਾਨ ਵਾਲੇ ਇਕਰਾਜ ਦਿਲ ਡਰਦਾ ਐ
ਵੇ ਤੇਰਾ ਚੱਲੀ ਜਾਂਦਾ ਏ ਪੁੱਛ ਸਾਡਾ ਕਿਵੇਂ ਸਰਦਾ ਐ
ਹਾ ਕਾਹਨੂੰਵਾਨ ਵਾਲੇ ਇਕਰਾਜ ਦਿਲ ਡਰਦਾ ਐ
ਤੇਰਾ ਚੱਲੀ ਜਾਂਦਾ ਏ ਪੁੱਛ ਸਾਡਾ ਕਿਵੇਂ ਸਰਦਾ ਐ
ਜੋੜ ਜੋੜ ਤਲੀਆਂ ਨੂੰ ਕਰਾਂ ਅਰਜ਼ਾਂ ਤੂੰ ਐਵੇਂ ਖਾਣ ਨਿਕਲੇ(ਐਵੇਂ ਖਾਣ ਨਿਕਲੇ)
ਵੇ ਤੇਰੀ ਤਾਂ ਜ਼ੁਬਾਨ ਵਿਚੋਂ ਬੋਲ ਨਿਕਲੇ ਵੇ ਸਾਡੀ ਜਾਨ ਨਿਕਲੇ(ਸਾਡੀ ਜਾਨ ਨਿਕਲੇ)
ਹਾਏ ਵੇ ਤੇਰੀ ਤਾਂ ਜ਼ੁਬਾਨ ਵਿਚੋਂ ਬੋਲ ਨਿਕਲੇ ਵੇ ਸਾਡੀ ਜਾਨ ਨਿਕਲੇ(ਸਾਡੀ ਜਾਨ ਨਿਕਲੇ)