ਓ ਓ ਓ
ਓ ਮੇਰੇ ਵੱਲ ਵੇਖੇ ਜਦੋਂ ਪ੍ਯਾਰ ਨਾਲ
ਸਹੇਲਿਓ ਮੈਂ ਸੰਗ ਜਾਣੀ ਆਂ
ਮੈਂ ਮੰਗਣੀ ਦੁਆ ਹੁੰਦੀ ਰੱਬ ਕੋਲੋਂ
ਓਹਦੇ ਕੋਲੋ ਮੰਗ ਜਾਣੀ ਆਂ
ਕਦੇ ਨਾਮ ਨਿਓ ਸੂਣਯਾ
ਮੈਂ ਮੇਰਾ ਓਹਦੇ ਮੂਹੋਂ
ਪੁੱਤ ਜੀ ਹੀ ਸੂਣਯਾ
ਓ ਮੇਰੇ ਸੋਹਣੇ ਦੀ ਪਸੰਦ ਸੋਹਣੀ ਆਂਬੜੀ
ਕ੍ਯੂਂ ਕਿ ਓਹਨੇ ਮੈਨੂ ਚੂਣਯਾ
ਓ ਮੇਰੇ ਸੋਹਣੇ ਦੀ ਪਸੰਦ ਸੋਹਣੀ ਆਂਬੜੀ
ਕ੍ਯੂਂ ਕਿ ਓਹਨੇ ਮੈਨੂ ਚੂਣਯਾ
ਵੈਸੇ ਤਾਂ ਮੈਂ ਝੱਲੀ ਜਿਹੀ ਬਣੀ ਰਿਹਨੀ ਆ
ਪਰ ਓਹਨੂ ਲੱਗਦੀ ਆਂ ਰਾਣੀ ਵਾਗਰਾਂ
ਓਦਾ ਤਾਂ ਸੁਭਾ ਓਹਦਾ ਲੜਨ ਵਾਲਾ
ਪਰ ਮੇਰੇ ਨਾਲ ਸ਼ਾਂਤ ਪਾਣੀ ਵਾਂਗਰਾਂ
ਵੈਸੇ ਤਾਂ ਮੈਂ ਝੱਲੀ ਜਿਹੀ ਬਣੀ ਰਿਹਨੀ ਆ
ਪਰ ਓਹਨੂ ਲੱਗਦੀ ਆਂ ਰਾਣੀ ਵਾਂਗਰਾਂ
ਓਦਾ ਤਾਂ ਸੁਭਾ ਓਹਦਾ ਲੜਨ ਵਾਲਾ
ਪਰ ਮੇਰੇ ਨਾਲ ਸ਼ਾਂਤ ਪਾਣੀ ਵਾਂਗਰਾਂ
ਕਿਹੰਦਾ ਬਾਹਾਂ ਉੱਤੇ tattoo
Gt road ਤੇਰਾ ਨਾਮ, ਦਿਲ ਉੱਤੇ ਖੂਣੇ ਆਂ ਹਾਏ ਹਾਏ
ਓ ਮੇਰੇ ਸੋਹਣੇ ਦੀ ਪਸੰਦ ਬਡੀ ਸੋਹਣੀ ਆਂ
ਕ੍ਯੂਂ ਕਿ ਓਹਨੇ ਮੈਨੂ ਚੂਣਯਾ
ਓ ਮੇਰੇ ਸੋਹਣੇ ਦੀ ਪਸੰਦ ਬਾਡੀ ਸੋਹਣੀ ਆ
ਕ੍ਯੂਂ ਕਿ ਓਹਨੇ ਮੈਨੂ ਚੂਣਯਾ
ਸ਼ਰੇਆਮ ਲੋਕਾਂ ਵਿਚ ਹਥ ਫਡ ਦਾ
ਸਾਡੇ ਰਿਸ਼ਤੇ ਨੂ ਰਖਦਾ ਓ ਰਾਜ ਨਾ
ਸ਼ੇਰਾ ਧਾਲੀਵਾਲ ਉਂਝ ਸੋਹਣਾ ਤਾਂ ਬਹੁਤ
ਪਰ ਮੈਨੂ ਪ੍ਯਾਰ ਓਹ੍ਦਿ ਆਵਾਜ਼ ਨਾਲ
ਸ਼ਰੇਆਮ ਲੋਕਾਂ ਵਿਚ ਹਥ ਫਡ ਦਾ
ਸਾਡੇ ਰਿਸ਼ਤੇ ਨੂ ਰਖਦਾ ਓ ਰਾਜ ਨਾ
ਸ਼ੇਰਾ ਧਾਲੀਵਾਲ ਉਂਝ ਸੋਹਣਾ ਤਾਂ ਬਹੁਤ
ਪਰ ਮੈਨੂ ਪ੍ਯਾਰ ਓਹ੍ਦਿ ਆਵਾਜ਼ ਨਾਲ
ਨੀ ਮੈਂ ਓਹਦੇ ਨਾਲ ਓਹਦੇ
ਪਰਿਵਾਰ ਵਿਚ ਰਹਵਾਂ ਸੁਪਨਾ ਆ ਬੂਨੇਯਾ ਹਾਏ ਹਾਏ
ਓ ਮੇਰੇ ਸੋਹਣੇ ਦੀ ਪਸੰਦ ਬਡੀ ਸੋਹਣੀ ਆਂ
ਕ੍ਯੂਂ ਕਿ ਓਹਨੇ ਮੈਨੂ ਚੂਣਯਾ
ਓ ਮੇਰੇ ਸੋਹਣੇ ਦੀ ਪਸੰਦ ਬਡੀ ਸੋਹਣੀ ਆਂ
ਕ੍ਯੂਂ ਕਿ ਓਹਨੇ ਮੈਨੂ ਚੂਣਯਾ
ਓ ਮੇਰੇ ਸੋਹਣੇ ਦੀ ਪਸੰਦ ਬਡੀ ਸੋਹਣੀ ਆਂ
ਕ੍ਯੂਂ ਕਿ ਓਹਨੇ ਮੈਨੂ ਚੂਣਯਾ