[ Featuring Shaveeta Pandit ]
ਓ ਮਾਹੀਆ ਵੇ ਮਾਹੀਆ ਵੇ ਮਾਹੀਆ
ਓ ਮਾਹੀਆ ਵੇ ਮਾਹੀਆ ਵੇ ਮਾਹੀਆ
ਤੇਰੇ ਮੁਖੜਦੇ ਤੇ ਨਿਗਾਹ ਰੁਕ ਗਈਆਂ ਨੇ
ਗਈਆਂ ਨੇ
ਤੇਰੇ ਕਦਮ ਤੇ ਰਹ ਮੁਕ ਗਈਆਂ ਨੇ
ਤੇਰੇ ਮੁਖੜਦੇ ਤੇ ਨਿਗਾਹ ਰੁਕ ਗਈਆਂ ਨੇ
ਤੇਰੇ ਕਦਮ ਤੇ ਰਹ ਮੁਕ ਗਈਆਂ ਨੇ
ਤੇਰੇ ਸਨਾ ਸਾਹ ਜੁੜਦਾ ਗਏ ਨੇ
ਧੜਕਣ ਦੇਵੀ ਰੁੱਖ ਮੁੱਢ ਗਏ ਨੇ
ਇਸ਼ਕੇ ਦੀ ਲਗੇਗੀ ਦੁਆ
ਓ ਮਾਹੀਆ ਵੇ ਮਾਹੀਆ ਵੇ ਮਾਹੀਆ
ਓ ਮਾਹੀਆ ਵੇ ਮਾਹੀਆ ਵੇ ਮਾਹੀਆ
ਹੋ ..ਯਾਦਾਂ ਦੇ ਵਿਚ ਤੇਰੀ ਯਾਂ ਯਾਦਾਂ
ਖ਼ਾਬਾਂ ਦੇ ਵਿਚ ਖਾਬ ਤੇਰੇ
ਯਾਦਾਂ ਦੇ ਵਿਚ ਤੇਰੀ ਯਾਂ ਯਾਦਾਂ
ਖ਼ਾਬਾਂ ਦੇ ਵਿਚ ਖਾਬ ਤੇਰੇ
ਨਾਲ ਤੇਰੇ ਹੀ ਹੋਣੇ ਨੇ ਮੁੱਢ
ਜਨਮ ਦੇ ਹਿਸਾਬ ਮੇਰੇ
ਹੋ ਮੈਨੂੰ ਤਾ ਇੰਨਾ ਹੀ ਪੱਤਾ
ਓ ਮਾਹੀਆ ਵੇ ਮਾਹੀਆ ਵੇ ਮਾਹੀਆ
ਮਾਹੀਆ
ਓ ਮਾਹੀਆ ਵੇ ਮਾਹੀਆ ਵੇ ਮਾਹੀਆ
ਮਾਹੀਆ
ਹੋ ਹੋ ਹੋ ...ਹਾਂ ਹਾਂ ...
ਤੇਰੇ ਨੈਣਾ ਦੇ ਨਾਲ ਬਾਤਾਂ ਕਰ ਦੇ ਨੇ ਹੁਣ ਨੈਣ ਮੇਰੇ
ਤੇਰੇ ਨੈਣਾ ਦੇ ਨਾਲ ਬਾਤਾਂ ਕਰ ਦੇ ਨੇ ਹੁਣ ਨੈਣ ਮੇਰੇ
ਤੇਰੇ ਦਿਲ ਦੀਆਂ ਗਲੀਆਂ ਵਿੱਚੋ
ਦਿਲ ਏ ਲੱਗਦੇ ਰੈਣ ਮੇਰੇ
ਹੋ ਹੋਈਏ ਨਾ ਕੱਢਦੇ ਜੁਦਾ
ਓ ਮਾਹੀਆ ਵੇ ਮਾਹੀਆ ਵੇ ਮਾਹੀਆ
ਓ ਮਾਹੀਆ ਵੇ ਮਾਹੀਆ ਵੇ ਮਾਹੀਆ
ਤੇਰੇ ਮੁਖੜਦੇ ਤੇ ਨਿਗਾਹ ਰੁਕ ਗਈਆਂ ਨੇ
ਤੇਰੇ ਕਦਮ ਤੇ ਰਹ ਮੁਕ ਗਈਆਂ ਨੇ
ਤੇਰੇ ਸਾਹ ਨਾ ਸਾਹ ਜੁੜਦਾ ਗਏ ਨੇ
ਧੜਕਣ ਕੇ ਵੀ ਰੁੱਖ ਮੁੱਢ ਗਏ ਨੇ
ਇਸ਼ਕੇ ਦੀ ਲਗੇਗੀ ਦੁਆ
ਓ ਮਾਹੀਆ ਵੇ ਮਾਹੀਆ ਵੇ ਮਾਹੀਆ
ਓ ਮਾਹੀਆ ਵੇ ਮਾਹੀਆ ਵੇ ਮਾਹੀਆ