ਇਹ ਜਿੰਦਗੀ ਏ ਤੇਰੀ, ਤੇਰੇ ਬਿਨਾ ਨਹੀ ਜਿਓਣਾ
ਵੇ ਮੈਂ ਤੇਰੀ ਜੇ ਨਾ ਹੋਯੀ ਹੋਰ ਕਿਸੇ ਦੇ ਨੀ ਹੋਣਾ

ਤੇਰਾ ਪਿਆਰ ਮੇਰੀ ਨਸਾ ਵਿਚ ਖੂਨ ਬਣ ਦੋੜੇ
ਤੇਰੇ ਕਰਕੇ ਹਾ ਜਿਓਂਦੀ ਨ੍ਹੀ ਤਾ ਮਰੀ ਹੁੰਦੀ ਖੌਰੇ

ਬੜਾ ਔਖਾ ਤੈਨੂੰ ਪਾਯਾ ਹੁਣ ਪਾਕੇ ਨ੍ਹਈਓ ਖੋਹਣਾ
ਬੜਾ ਔਖਾ ਤੈਨੂੰ ਪਾਯਾ ਹੁਣ ਪਾਕੇ ਨ੍ਹਈਓ ਖੋਹਣਾ
ਵੇ ਮੈਂ ਤੇਰੀ ਜੇ ਨਾ ਹੋਯੀ ਹੋਰ ਕਿਸੇ ਦੇ ਨੀ ਹੋਣਾ
ਵੇ ਮੈਂ ਤੇਰੀ ਜੇ ਨਾ ਹੋਯੀ ਹੋਰ ਕਿਸੇ ਦੇ ਨੀ ਹੋਣਾ
ਤੂੰ ਹੋਵੇ ਮੇਰੇ ਕੋਲ ਤਾ ਬਹਾਰ ਜਿਹੀ ਲੱਗੇ,
ਤੂੰ ਨਾ ਦਿਸੇ ਤਾ ਏ ਦੁਨਿਯਾ ਬੇਕਾਰ ਜਿਹੀ ਲੱਗੇ
ਤੂੰ ਨਾ ਦਿਸੇ ਤਾ ਏ ਦੁਨਿਯਾ ਬੇਕਾਰ ਜਿਹੀ ਲੱਗੇ
ਤੇਰਾ ਲੇਖਾ ਵਿਚੋ ਨਾਮ ਨਾ ਮੈਂ ਲਿਖਿਯਾ ਮਿਟਾਓਨਾ
ਤੇਰਾ ਲੇਖਾ ਵਿਚੋ ਨਾਮ ਨਾ ਮੈਂ ਲਿਖਿਯਾ ਮਿਟਾਓਨਾ
ਵੇ ਮੈਂ ਤੇਰੀ ਜੇ ਨਾ ਹੋਯੀ ਹੋਰ ਕਿਸੇ ਦੇ ਨੀ ਹੋਣਾ
ਵੇ ਮੈਂ ਤੇਰੀ ਜੇ ਨਾ ਹੋਯੀ ਹੋਰ ਕਿਸੇ ਦੇ ਨੀ ਹੋਣਾ
ਮੈਨੂੰ ਪਿਆਰ ਵੇ ਜੰਡਾਲੀ ਵਾਲੇ ਜੱਸੀ ਤੇਰੇ ਨਾਲ
ਹੋਰ ਦੱਸਾ ਕੀ ਕੀ ਤੈਨੂੰ ਦਿਲ ਆਪਣੇ ਦਾ ਹਾਲ
ਹੋਰ ਦੱਸਾ ਕੀ ਕੀ ਤੈਨੂੰ ਦਿਲ ਆਪਣੇ ਦਾ ਹਾਲ
ਜਿੰਦ ਲਾਤੀ ਤੇਰੇ ਲੇਖੇ ਬਸ ਤੇਰੇ ਲਯੀ ਜਿਉਣਾ