ਨੀ ਤੂੰ ਆਖਦੀ ਲੜਾਕੂ ਤੇਰੇ ਕੁਝ ਨਹੀਉ hand
ਅੱਜ ਹੋ ਗੀ ਉਹਦੀ fan ਜੀਹਨੂੰ ਆਖਦੀ ਲਫੈਂਡ
ਨੀ ਤੂੰ ਆਖਦੀ ਲੜਾਕੂ ਤੇਰੇ ਕੁਝ ਨਹੀਉ hand
ਹੋ ਗੀ ਉਹਦੀ fan ਜੀਹਨੂੰ ਆਖਦੀ ਲਫੈਂਡ
ਹੁਣ ਬਦਲ ਗੇ ਦਿਨ ਤੇਰੇ ਯਾਰ ਦੇ ਨੀ
ਬਾਂਹ ਸਾਡੀ ਰੱਬ ਨੇ ਫੜੀ
ਆਗਿਆ ਏ time ਤੇਰੇ ਯਾਰ ਦਾ
ਮੰਡੀਰ follow ਕਰਦੀ ਬੜੀ
ਆਗਿਆ ਏ time ਤੇਰੇ ਯਾਰ ਦਾ
ਮੰਡੀਰ Follow ਕਰਦੀ ਬੜੀ
ਜਿਹੜੀ ਕਰਦੀ ਸੀ hate
ਹੁਣ ਕਰਦੀ ਏ wait autograph ਲਈ ਖੜੀ
ਆਗਿਆ ਏ time ਤੇਰੇ ਯਾਰ ਦਾ
ਮੰਡੀਰ follow ਕਰਦੀ ਬੜੀ
ਆਗਿਆ ਏ time ਤੇਰੇ ਯਾਰ ਦਾ
ਮੰਡੀਰ follow ਕਰਦੀ ਬੜੀ
ਆਗਿਆ ਏ time ਤੇਰੇ ਯਾਰ ਦਾ
ਮੰਡੀਰ follow ਕਰਦੀ ਬੜੀ
ਆਗਿਆ ਏ ਟਾਇਮ ਤੇਰੇ ਯਾਰ ਦਾ ਕਰਦੀ ਬੜੀ
ਯਾਰਾਂ ਵੈਲੀਆ ਨੂੰ ਆਪਣੇ ਮੈਂ ਕਿੱਦਾਂ ਭੁੱਲ ਜਾਵਾਂ
ਜਿੰਨਾ ਤੋਂ ਬਗੈਰ ਇੱਕ ਪਲ ਨਾ ਲੰਘਾਵਾਂ
ਯਾਰਾਂ ਵੈਲੀਆ ਨੂੰ ਆਪਣੇ ਮੈਂ ਕਿੱਦਾਂ ਭੁੱਲ ਜਾਵਾਂ
ਜਿੰਨਾ ਤੋਂ ਬਗੈਰ ਇੱਕ ਪਲ ਨਾ ਲੰਘਾਵਾਂ
ਕਿੱਦਾਂ ਭੁੱਲ ਜਾ ਮੈਂ ਪਿੰਡ ਦੀ ਮੰਡੀਰ ਨੀ
ਜੋ ਮੇਰੀ ਸੀ support ਚ ਖੜੀ
ਆਗਿਆ ਏ time ਤੇਰੇ ਯਾਰ ਦਾ
ਮੰਡੀਰ follow ਕਰਦੀ ਬੜੀ
ਆਗਿਆ ਏ time ਤੇਰੇ ਯਾਰ ਦਾ
ਮੰਡੀਰ follow ਕਰਦੀ ਬੜੀ
ਆਗਿਆ ਏ time ਤੇਰੇ ਯਾਰ ਦਾ
ਮੰਡੀਰ follow ਕਰਦੀ ਬੜੀ
ਆਗਿਆ ਏ ਟਾਇਮ ਤੇਰੇ ਯਾਰ ਦਾ ਕਰਦੀ ਬੜੀ