ਆ ਆ ਉਸ ਦੇ ਪਿਆਰ ਵਿਚ ਝੱਲਾ ਹੋ ਗਿਆ
ਛੱਡ ਗਈ ਵਿਚਾਲੇ ਜਮਾ ਕੱਲਾ ਹੋ ਗਿਆ
ਉਸ ਦੇ ਪਿਆਰ ਵਿਚ ਝੱਲਾ ਹੋ ਗਿਆ
ਛੱਡ ਗਈ ਵਿਚਾਲੇ ਜਮਾ ਕੱਲਾ ਹੋ ਗਿਆ
ਕਮਲੇ ਦਾ ਲਾਗੇ ਹੁਣ ਜੀ ਨਾ
ਕਮਲੇ ਦਾ ਲਾਗੇ ਹੁਣ ਜੀ ਨਾ
ਕਮਲ ਨੇ ਮੁੱਖ ਜਦੋਂ ਮੋਢਿਆ
ਚੰਦਰੀ ਦੇ ਤੋੜੇ ਹੋਏ ਦਿਲ ਨੂੰ
ਮੇਰੀ ਮਾਂ ਨੇ ਪਿਆਰ ਦੇਕੇ ਜੋੜਿਆ
ਚੰਦਰੀ ਦੇ ਤੋੜੇ ਹੋਏ ਦਿਲ ਨੂੰ
ਮੇਰੀ ਮਾਂ ਨੇ ਪਿਆਰ ਦੇਕੇ ਜੋੜਿਆ
ਜਾਂਦੀ ਵਾਰੀ ਜਿਹੜੀ ਗੱਲ ਕਹੀ
ਰਹਿੰਦੀ ਕੰਨਾਂ ਵਿਚ ਮੇਰੇ ਗੂੰਜਦੀ
ਓਹਦੇ ਦਿੱਤੇ ਹੰਜੂ ਮੇਰੀ ਮਾਂ ਸੱਚੀ ਦੱਸਾਂ
ਨਿੱਤ ਚੁੰਨੀ ਨਾਲ ਰਹੀ ਪੂੰਜਦੀ
ਹਰ ਵੇਲੇ ਬੇਬੇ ਰਹਿੰਦੀ ਪੁੱਛਦੀ
ਹਰ ਵੇਲੇ ਬੇਬੇ ਰਹਿੰਦੀ ਪੁੱਛਦੀ
ਦੱਸ ਨਾਮ ਤੇਰਾ ਕਹਿਣੇ ਦਿਲ ਤੋੜਿਆ
ਚੰਦਰੀ ਦੇ ਤੋੜੇ ਹੋਏ ਦਿਲ ਨੂੰ
ਮੇਰੀ ਮਾਂ ਨੇ ਪਿਆਰ ਦੇਕੇ ਜੋੜਿਆ
ਚੰਦਰੀ ਦੇ ਤੋੜੇ ਹੋਏ ਦਿਲ ਨੂੰ
ਮੇਰੀ ਮਾਂ ਨੇ ਪਿਆਰ ਦੇਕੇ ਜੋੜਿਆ
ਖਵਾਬ ਵਾਂਗੂ ਟੱਕਰੀ ਸੀ ਓ
ਅੱਖਾਂ ਖੁੱਲੀ ਤਾ ਪਰਾਇ ਹੋ ਗਈ
ਹੋਰ ਕੁਜ ਸਮਝ ਗਏ
ਦਿਲਾ ਆ ਤਾ ਬੇਵਫਾਈ ਹੋ ਗਈ
ਉਂਗਲੀ ਆ ਕਿੱਥੇ ਮੇਰੇ ਮੈਚ ਦੀ
ਉਂਗਲੀ ਆ ਕਿੱਥੇ ਮੇਰੇ ਮੈਚ ਦੀ
ਪੁੱਛਦਾ ਐ ਨਿੱਤ ਛੱਲਾ ਮੋਢਿਆ
ਚੰਦਰੀ ਦੇ ਤੋੜੇ ਹੋਏ ਦਿਲ ਨੂੰ
ਮੇਰੀ ਮਾਂ ਨੇ ਪਿਆਰ ਦੇਕੇ ਜੋੜਿਆ
ਚੰਦਰੀ ਦੇ ਤੋੜੇ ਹੋਏ ਦਿਲ ਨੂੰ
ਮੇਰੀ ਮਾਂ ਨੇ ਪਿਆਰ ਦੇਕੇ ਜੋੜਿਆ
ਝੂਠੇ ਤੇਰੇ ਕਸਮਾਂ ਤੇ ਵਾਦੇ ਨੇ
ਦਿਖੋ ਹਟਾ ਤਾ ਸੱਚਾ ਪਿਆਰ ਸੀ
ਜਿੰਨੀ ਵਾਰੀ ਪੱਲਾ ਤ ਉ ਚਾੜਿਆ ਸੀ
ਓਹਦੀ ਬੁੱਕਲ ਬੱਚਾਇਆ ਉੰਨੀ ਵਾਰ ਸੀ
ਹਰ ਸੱਟ ਉੱਤੇ ਮਲਾਮ ਸੀ ਲਾਉਂਦੀ ਜੋ
ਰੱਜੇ ਨੂੰ ਵੀ ਧੱਕੇ ਨਾਲ ਖਵੋੰਨਦੀ ਜੋ
ਛੋਟੇ ਹੁੰਦਿਆਂ ਸੀ ਤੁਰਨਾ ਸਿਖਾਉਂਦੀ ਜੋ
ਤੇਰੇ ਸੁੱਤੇ ਹੋਏ ਨੂੰ ਵੇਖ ਫੇਰ ਤੋਰਿਆ