ਤੂ ਸੋਨੇ ਦਾ ਗਜਰਾ ਪਾਯਾ ਟੋਰ ਹਵਾ ਕਰਕੇ
ਮੈਂ ਲੋਹੇ ਦਾ ਕੜ੍ਹਾ ਪਾਯਾ ਕਿਸੇ ਖਾਸ ਵਜਾਹ ਕਰਕੇ
ਤੂ ਸੋਨੇ ਦਾ ਗਜਰਾ ਪਾਯਾ ਟੋਰ ਹਵਾ ਕਰਕੇ
ਮੈਂ ਲੋਹੇ ਦਾ ਕੜ੍ਹਾ ਪਾਯਾ ਕਿਸੇ ਖਾਸ ਵਜਾਹ ਕਰਕੇ
ਤੂ ਖਰੀਦ ਲੇਯਾ ਏ ਦੇਕੇ ਨੋਟਾਂ ਦੀ ਗੁੱਠੀ
ਪਰ ਮੈਨੂ ਤਾਂ ਮੁਲ ਮਿਲੇਯਾ ਏ ਸਿਰ ਦਾਨ ਆਦਾ ਕਰਕੇ
ਤੂ ਸੋਨੇ ਦਾ ਗਜਰਾ ਪਾਯਾ ਟੋਰ ਹਵਾ ਕਰਕੇ
ਮੈਂ ਲੋਹੇ ਦਾ ਕੜ੍ਹਾ ਪਾਯਾ ਕਿਸੇ ਖਾਸ ਵਜਾਹ ਕਰਕੇ
ਤੂ ਸੋਨੇ ਦਾ ਗਜਰਾ ਪਾਯਾ ਟੋਰ ਹਵਾ ਕਰਕੇ
ਅਣਖੇ ਵਾਲੇ ਗੁੱਟ ਤੇ ਜਚੇ ਨਿਸ਼ਾਨੀ ਗੈਰਤ ਦੀ
ਇਹਦੇ ਮੂਹਰੇ zero ਚਮਕ ਹੈ 24 carat ਦੀ
ਅਣਖੇ ਵਾਲੇ ਗੁੱਟ ਤੇ ਜਚੇ ਨਿਸ਼ਾਨੀ ਗੈਰਤ ਦੀ
ਇਹਦੇ ਮੂਹਰੇ zero ਚਮਕ ਹੈ 24 carat ਦੀ ਨੀ ਤੇਰੇ 24 carat ਦੀ
ਨੀ ਤੂ ਸਰਦਾਰਾਂ ਦੀ ਸਰਦਾਰੀ ਦਸ ਕਿ ਜਾਣ ਦੀ ਆ
ਸੌਖਾ ਨਈ ਕੁਝ ਮਿਲੇਯਾ ਮਿਲੇਯਾ ਜਾਨ ਆਦਾ ਕਰਕੇ
ਤੂ ਸੋਨੇ ਦਾ ਗਜਰਾ ਪਾਯਾ ਟੋਰ ਹਵਾ ਕਰਕੇ
ਮੈਂ ਲੋਹੇ ਦਾ ਕੜ੍ਹਾ ਪਾਯਾ ਕਿਸੇ ਖਾਸ ਵਜਾਹ ਕਰਕੇ
ਤੂ ਸੋਨੇ ਦਾ ਗਜਰਾ ਪਾਯਾ ਟੋਰ ਹਵਾ ਕਰਕੇ
ਓ,ਓ,ਓ,ਓ,ਓ,ਓ
ਤੂ ਨੈਨਾ ਦੀ ਜਾਦੂਗਰ ਮੈਂ ਫੱਕਰ ਬੰਦਾ ਨੀ
ਸਿੰਘਜੀਤ ਚਨਕੋਈਆ ਵਾਲਾ ਕੱਲਾ ਹੀ ਚੰਗਾ ਨੀ
ਤੂ ਨੈਨਾ ਦੀ ਜਾਦੂਗਰ ਮੈਂ ਫੱਕਰ ਬੰਦਾ ਨੀ
ਸਿੰਘਜੀਤ ਤਾਂ ਚਨਕੋਈਆ ਵਾਲਾ ਕੱਲਾ ਹੀ ਚੰਗਾ ਨੀ
ਹੋ ਕੱਲਾ ਹੀ ਚੰਗਾ ਨੀ
ਮੇਰੇ ਲਯੀ ਮੁਹੱਬਤ ਰਬ ਦੀ ਦਾਤ ਦੇ ਵਰਗੀ ਆ
ਛੱਡ ਨਈ ਹੋਣੀ ਮੇਰੇ ਕੋਲੋ ਮੌਜ ਮਜ਼ਾ ਕਰਕੇ
ਤੂ ਸੋਨੇ ਦਾ ਗਜਰਾ ਪਾਯਾ ਟੋਰ ਹਵਾ ਕਰਕੇ
ਮੈਂ ਲੋਹੇ ਦਾ ਕੜ੍ਹਾ ਪਾਯਾ ਕਿਸੇ ਖਾਸ ਵਜਾਹ ਕਰਕੇ
ਤੂ ਸੋਨੇ ਦਾ ਗਜਰਾ ਪਾਯਾ ਟੋਰ ਹਵਾ ਕਰਕੇ
G Guri