Honey Sidhu
Mr.Rubbal in the House!
ਮੰਨਦੇ ਨਾ ਕਈ ਹੱਥ ਜੋੜ ਗੱਲਾਂ ਕਈਯਾ ਨੂ
ਪ੍ਯਾਰ ਆਲੀ ਭਾਸ਼ਾ ਨੀ ਸਮਝ ਔਂਦੀ ਕਈਯਾ ਨੂ
ਮੰਨਦੇ ਨਾ ਕਈ ਹੱਥ ਜੋੜ ਗੱਲਾਂ ਕਈਯਾ ਨੂ
ਪ੍ਯਾਰ ਆਲੀ ਭਾਸ਼ਾ ਨੀ ਸਮਝ ਔਂਦੀ ਕਈਯਾ ਨੂ
ਜਦੋ ਪੈਂਦੀ ਆ ਕੋਈ ਕਰਦੇ ਨੀ ਗੱਲ ਹੁੰਦੇ ਆ
ਕਈ ਫੈਸਲੇ
ਹੋ ਫੈਸਲੇ ਜੁੱਤੀ ਦੇ ਨਾਲ ਹੱਲ ਹੁੰਦੇ ਆ ਕਈ ਫੈਸਲੇ
ਹੋ ਫੈਸਲੇ ਜੁੱਤੀ ਦੇ ਨਾਲ ਹੱਲ ਹੁੰਦੇ ਆ ਕਈ ਫੈਸਲੇ
ਕਿਸੇ ਦੀ ਸ਼ਰੀਫੀ ਵੇਖ ਜਾਣਕੇ ਜੋ ਖੰਘਦੇ
ਬਹੁਤਾ ਜਿਆਦਾ ਝੁਕਿਯਾ ਓਤੋ ਦੀ ਲੋਕੀ ਲੰਘਦੇ
ਕਿਸੇ ਦੀ ਸ਼ਰੀਫੀ ਵੇਖ ਜਾਣਕੇ ਜੋ ਖੰਘਦੇ
ਬਹੁਤਾ ਜਿਆਦਾ ਝੁਕਿਯਾ ਓਤੋ ਦੀ ਲੋਕੀ ਲੰਘਦੇ
ਹੱਥ ਜੋੜ ਦੇ ਜੋਦੋ ਫਿਰ ਰਾਹ ਮੱਲ ਹੁੰਦੇ ਆ
ਕਈ ਫੈਸਲੇ
ਹੋ ਫੈਸਲੇ ਜੁੱਤੀ ਦੇ ਨਾਲ ਹੱਲ ਹੁੰਦੇ ਆ ਕਈ ਫੈਸਲੇ
ਹੋ ਫੈਸਲੇ ਜੁੱਤੀ ਦੇ ਨਾਲ ਹੱਲ ਹੁੰਦੇ ਆ ਕਈ ਫੈਸਲੇ
ਕਲ ਦੇ ਸ਼ਲਾਰੂ ਜਿਹੜੇ ਵੇਲੀ ਆਂਖਵਾਦੇ ਆ
ਲੱਤਾ ਵਾਲੇ ਭੂਤ ਕਾਬੂ ਗੱਲਾਂ ਨਾ ਨਈ ਔਂਦੇ ਆ
ਕਲ ਦੇ ਸ਼ਲਾਰੂ ਜਿਹੜੇ ਵੇਲੀ ਆਂਖਵਾਦੇ ਆ
ਲੱਤਾ ਵਾਲੇ ਭੂਤ ਕਾਬੂ ਗੱਲਾਂ ਨਾ ਨਈ ਔਂਦੇ ਆ
ਬਹੁਤੇ ਥੱਪੜੇ ਨੀ ਵੀ ਕਿਸੇ ਕੋਲੋ ਝੱਲ ਹੁੰਦੇ ਆ
ਕਈ ਫੈਸਲੇ
ਹੋ ਫੈਸਲੇ ਜੁੱਤੀ ਦੇ ਨਾਲ ਹੱਲ ਹੁੰਦੇ ਆ ਕਈ ਫੈਸਲੇ
ਹੋ ਫੈਸਲੇ ਜੁੱਤੀ ਦੇ ਨਾਲ ਹੱਲ ਹੁੰਦੇ ਆ ਕਈ ਫੈਸਲੇ
ਵਡੇਯਾ ਤੂਫਨਾ ਨੂ ਵੀ ਪੈਂਦਾ ਸਿਧੂ ਥਲਨਾ
ਜਿੱਦਾ ਚਲੇ ਦੁਨੀਆ ਫਿਰ ਓਦੀ ਪੈਦਾ ਚਲਨਾ
ਵਡੇਯਾ ਤੂਫਨਾ ਨੂ ਵੀ ਪੈਂਦਾ ਸਿਧੂ ਥਲਨਾ
ਜਿੱਦਾ ਚਲੇ ਦੁਨੀਆ ਫਿਰ ਓਦੀ ਪੈਦਾ ਚਲਨਾ
ਸੁਖੇ ਸਾਬ ਪੰਨਗੋਟੇ ਈਦਾ ਹੱਲ ਹੁੰਦੇ ਆ
ਕਈ ਫੈਸਲੇ
ਹੋ ਫੈਸਲੇ ਜੁੱਤੀ ਦੇ ਨਾਲ ਹੱਲ ਹੁੰਦੇ ਆ ਕਈ ਫੈਸਲੇ
ਹੋ ਫੈਸਲੇ ਜੁੱਤੀ ਦੇ ਨਾਲ ਹੱਲ ਹੁੰਦੇ ਆ ਕਈ ਫੈਸਲੇ
ਹੋ ਫੈਸਲੇ ਜੁੱਤੀ ਦੇ ਨਾਲ ਹੱਲ ਹੁੰਦੇ ਆ ਕਈ ਫੈਸਲੇ
ਹੋ ਫੈਸਲੇ ਜੁੱਤੀ ਦੇ ਨਾਲ ਹੱਲ ਹੁੰਦੇ ਆ ਕਈ ਫੈਸਲੇ
ਸਮਝ ਲੈਂਦੇ ਡਰ੍ਦੇ ਜਿਹੜੇ ਵੱਡੇ ਤਾਰੂਆ ਨੂ
ਫਿਰ ਜੁੱਤੀ ਥੱਲੇ ਰਖ ਰੋਲਣਾ ਪਵੇ ਸ਼ਲਾਰੂਆ ਨੂ
ਫਿਰ ਜੁੱਤੀ ਥੱਲੇ ਰਖ ਰੋਲਣਾ ਪਵੇ ਸ਼ਲਾਰੂਆ ਨੂ