ਓ ਬੜਾ ਚਿਰ ਸੀ ਕਲੇਸ਼ਾਂ ਕੋਲੋਂ ਰਹੇ ਬੂਹੇ ਭੇੜਦੇ
ਓ ਟਿਕੀਆਂ ਟਿਕਾਈਆਂ ਰਹੇ ਖੁੰਦਰਾਂ ਸੀ ਛੇੜਦੇ
ਓ, ਬੜਾ ਚਿਰ ਸੀ ਕਲੇਸ਼ਾਂ ਕੋਲੋਂ ਰਹੇ ਬੂਹੇ ਭੇੜਦੇ
ਓ, ਟਿਕੀਆਂ ਟਿਕਾਈਆਂ ਰਹੇ ਖੁੰਦਰਾਂ ਸੀ ਛੇੜਦੇ
ਹੋ, ਗਿੱਲ ਰੌਂਦਆਂ ਸੰਦੂਕ ਵਿੱਚ ਰੱਖੀ ਬੇਬੇ ਦੀ
ਰੌਂਦਆ, ਸੰਦੂਕ ਵਿੱਚ ਰੱਖੀ ਬੇਬੇ ਦੀ
ਕੱਢੀ ਆ ਦੁਨਾਲੀ ਹੁਣ ਤਾਂ ਜੱਟ ਨੇ
ਹੋ ਜਿੱਥੇ ਬੋਲਦੇ ਸੀ ਵੈਰੀ ਸਿਰ ਚੜ੍ਹ ਕੇ
ਲਾ ਤੇ ਬੋਲਣ ਹਵੇਲੀਆਂ 'ਚ ਕਾਂ ਜੱਟ ਨੇ
ਓ ਬੋਲਦੇ ਸੀ ਵੈਰੀ ਸਿਰ ਚੜ੍ਹ ਕੇ
ਲਾ ਤੇ ਬੋਲਣ ਹਵੇਲੀਆਂ 'ਚ ਕਾਂ ਜੱਟ ਨੇ
ਓਏ ਯਾਰੀ ਥਾਣੇਦਾਰਾਂ ਨਾਲ ਪਾ ਕੇ ਰਹਿੰਦੇ ਦਬਕਾਉਂਦੇ ਸੀ
ਜਾਣ ਕੇ ਨਿਆਣਾ ਮੈਨੂੰ ਅੱਸਲਾ ਦਿਖਾਉਂਦੇ ਸੀ
ਓਏ ਯਾਰੀ ਥਾਣੇਦਾਰਾਂ ਨਾਲ ਪਾ ਕੇ ਰਹਿੰਦੇ ਦਬਕਾਉਂਦੇ ਸੀ
ਜਾਣ ਕੇ ਨਿਆਣਾ ਮੈਨੂੰ ਅੱਸਲਾ ਦਿਖਾਉਂਦੇ ਸੀ
ਅੱਸਲਾ ਦਿਖਾਉਂਦੇ ਸੀ
ਓ ਕਦੋਂ ਕਿਹੜੇ ਵੇਲੇ, ਕਿਹੜਾ ਕਿੱਥੇ ਠੋਕਣਾ
ਲਿੱਖ ਲਿਆ ਡਾਇਰੀਆਂ 'ਚ ਨਾਂ ਜੱਟ ਨੇ
ਹੋ ਜਿੱਥੇ ਬੋਲਦੇ ਸੀ ਵੈਰੀ ਸਿਰ ਚੜ੍ਹ ਕੇ
ਲਾ ਤੇ ਬੋਲਣ ਹਵੇਲੀਆਂ 'ਚ ਕਾਂ ਜੱਟ ਨੇ
ਹੋ ਬੋਲਦੇ ਸੀ ਵੈਰੀ ਸਿਰ ਚੜ੍ਹ ਕੇ
ਲਾ ਤੇ ਬੋਲਣ ਹਵੇਲੀਆਂ 'ਚ ਕਾਂ ਜੱਟ ਨੇ
ਇੱਕੋ ਥਾਲੀ ਖਾ ਕੇ ਜਿਹੜੇ ਤੋੜ ਗਏ ਯਕੀਨ
ਉਨ੍ਹਾਂ ਲੰਡੂਆਂ ਦੇ ਡਰੋਂ ਕਿਵੇਂ ਛੱਡ ਦਾਂ ਜ਼ਮੀਨ
ਇੱਕੋ ਥਾਲੀ ਖਾ ਕੇ ਜਿਹੜੇ ਤੋੜ ਗਏ ਯਕੀਨ
ਉਨ੍ਹਾਂ ਲੰਡੂਆਂ ਦੇ ਡਰੋਂ ਕਿਵੇਂ ਛੱਡ ਦਾਂ ਜ਼ਮੀਨ
ਲੰਡੂਆਂ ਦੇ ਡਰੋਂ ਕਿਵੇਂ ਛੱਡ ਦਾਂ ਜ਼ਮੀਨ
ਓ ਜੱਜ ਕੁੱਝ ਵੀ ਸੁਣਾਵੇ ਭਲਾ ਫ਼ੈਸਲਾ
ਬਾਬੇ ਦਾਦਿਆਂ ਦੀ ਛੱਡਣੀ ਨਈਂ ਥਾਂ ਜੱਟ ਨੇ
ਹੋ, ਜਿੱਥੇ ਬੋਲਦੇ ਸੀ ਵੈਰੀ ਸਿਰ ਚੜ੍ਹ ਕੇ
ਲਾ ਤੇ ਬੋਲਣ ਹਵੇਲੀਆਂ 'ਚ ਕਾਂ ਜੱਟ ਨੇ
ਹੋ, ਬੋਲਦੇ ਸੀ ਵੈਰੀ ਸਿਰ ਚੜ੍ਹ ਕੇ
ਲਾ ਤੇ ਬੋਲਣ ਹਵੇਲੀਆਂ 'ਚ ਕਾਂ ਜੱਟ ਨੇ
ਹੋ, ਅਣਖ ਵੰਗਾਰ ਉਨ੍ਹਾਂ ਪਾ ਲਿਆ ਸਿਆਪਾ ਓਏ
ਰੌਂਦੇ ਵਾਲਾ ਗਿੱਲ ਹੁਣ ਕਰੂ ਇੱਕ ਪਾਸਾ ਓਏ
ਪਾਸਾ ਓਏ
ਹੋ, ਅਣਖ ਵੰਗਾਰ ਉਨ੍ਹਾਂ ਪਾ ਲਿਆ ਸਿਆਪਾ ਓਏ
ਰੌਂਦੇ ਵਾਲਾ ਗਿੱਲ ਹੁਣ ਕਰੂ ਇੱਕ ਪਾਸਾ ਓਏ
ਰੌਂਦੇ ਵਾਲਾ ਗਿੱਲ ਹੁਣ ਕਰੂ ਇੱਕ ਪਾਸਾ ਓਏ
ਇੱਕ ਵਾਰੀ ਲੈ ਲਿਆ ਸਟੈਂਡ ਜੋ
ਪੈਰ ਧਰਿਆ ਨਈਂ ਮੁੜਕੇ ਪਿਛਾਂਹ ਜੱਟ ਨੇ
ਹੋ, ਜਿੱਥੇ ਬੋਲਦੇ ਸੀ ਵੈਰੀ ਸਿਰ ਚੜ੍ਹ ਕੇ
ਲਾ ਤੇ ਬੋਲਣ ਹਵੇਲੀਆਂ 'ਚ ਕਾਂ ਜੱਟ ਨੇ
ਹੋ, ਬੋਲਦੇ ਸੀ ਵੈਰੀ ਸਿਰ ਚੜ੍ਹ ਕੇ
ਲਾ ਤੇ ਬੋਲਣ ਹਵੇਲੀਆਂ 'ਚ ਕਾਂ ਜੱਟ ਨੇ