Back to Top

Tere Tille Ton [The Blood] Video (MV)

Performed By: Hassan Manak
Length: 4:51
Written by: Kuldeep Manak
[Correct Info]

Hassan Manak - Tere Tille Ton [The Blood] Lyrics
Official

ਹੈਲੋ ਬਈ ਜੀ time ਦਾ ਕੋਈ ਇਲਾਜ ਨਹੀ ਹੁੰਦਾ
ਤੇ ਹੁਣ ਮੈਂ time ਕੱਢਣਾ ਮੇਰੇ ਨਾਨੇ ਦੇ ਗੀਤ ਦੇ ਨਾ
ਸੋ ਮੈ ਗਉ ਖਉ ਖਾ ਤੇ ਗੌਂਦਾ ਰਹੁ ਖਾ
ਸੋ ਸੁਨਯੋ ਮੇਹਰਬਾਨੀ ਅਜਾ ਬਈ

ਉਹ ਤੇਰੇ ਟਿੱਲੇ ਤੋਂ ਓ, ਸੂਰਤ ਦਿਸਦੀ ਆ ਹੀਰ ਦੀ
ਤੇਰੇ ਟਿੱਲੇ ਤੋਂ ਓ, ਸੂਰਤ ਦਿਸਦੀ ਆ ਹੀਰ ਦੀ
ਓਹ ਲੈ ਵੇਖ ਗੋਰਖਾ ਉੜ ਦੀ ਐ ਫੁਲਕਾਰੀ

ਬੁੱਲ ਪਤੀਸਿਆਂ ਉਹਦੀਆਂ ਗੱਲਾਂ ਗਲ ਗਲ ਨਾਲ ਦਿਆਂ
ਬੁੱਲ ਪਤੀਸਿਆਂ ਉਹਦੀਆਂ ਗੱਲਾਂ ਗਲ ਗਲ ਨਾਲ ਦਿਆਂ
ਟੋਂਆ ਠੋਡੀ ਦੇ ਵਿਚ ਨਾ ਪਤਲੀ ਨਾ ਭਾਰੀ

ਉਹ ਦੋਨੋ ਨੈਣ ਜੱਟੀ ਦੇ
ਦੋਣੋਂ ਨੈਣ ਜੱਟੀ ਦੇ ਭਾਰੇ ਨੇ ਕੌਲ ਸ਼ਰਾਬ ਦੇ
ਧੌਣ ਸੁਰਹਿ ਮੰਗੀ ਮਿਰਗਾ ਤੋੜ ਉਧਾਰੀ

ਉਹ ਗੋਰੀ ਧੌਣ ਦੁਆਲੇ ਕਾਲੀ ਗਾਨੀ ਜੱਟੀ ਦੇ
ਮੈਂ ਸਦਕੇ ਗੋਰੀ ਧੌਣ ਦੁਆਲੇ ਕਾਲੀ ਗਾਨੀ ਜੱਟੀ ਦੇ
ਚੰਦਨ ਗੇਲੀ ਨੂ ਜੌ ਨਾਗਾਂ ਕੁੰਡਲੀ ਮਾਰੀ

ਉਹ ਬੈਠੀ ਤ੍ਰਿੰਝਣਾ ਦੇ ਵਿਚ ਓ ਚਰਖੇ ਤੰਦ ਪਾਓਂਦੀ ਆ
ਬੈਠੀ ਤ੍ਰਿੰਝਣਾ ਦੇ ਵਿਚ ਓ ਚਰਖੇ ਤੰਦ ਪੌਂਦੀ ਆ
ਵੇਖ ਕੇ ਰੰਗ ਜੱਟੀ ਦਾ ਤੌਬਾ ਕਰਨ ਲਲਾਰੀ

ਦੂਜੀ ਹੀਰ ਰਹੇ ਨਾ ਮੇਰੀ ਵਿਚ ਹਜ਼ਾਰਾਂ ਦੇ ਮੈਂ ਸੱਦਕੇ
ਉਹ ਦੂਜੀ ਹੀਰ ਰਹੇ ਨਾ ਮੇਰੀ ਵਿਚ ਹਜ਼ਾਰਾਂ ਦੇ
ਧੀ ਓ ਚੂਚਕ ਦੀ ਹੈ ,ਹੈ ਸਹਾਂ ਤੋਂ ਪ੍ਯਾਰੀ

ਜੱਟੀ ਖਾਤਰ ਆਯਾ ਜੋਗ ਲੈਣ ਟਿੱਲੇ ਤੋਂ ਮੈਂ ਤੇਰੇ,
ਜੱਟੀ ਖਾਤਰ ਆਯਾ ਜੋਗ ਲੈਣ ਟਿੱਲੇ ਤੋਂ
ਪਾ ਦੇ ਮੂਂਦਰਾਂ ਕੰਨੀ ਸੁਣੀ ਮੇਰੀ ਇਕ ਵਾਰੀ

ਜਾ ਕੇ ਖੇੜਾ ਦੇ ਪਿੰਡ ਦਰਸ਼ਨ ਕਰੀਏ ਹੀਰ ਦੇ, ਮੈਂ ਸਦਕੇ
ਜਾ ਕੇ ਖੇੜਾ ਦੇ ਪਿੰਡ ਦਰਸ਼ਨ ਕਰੀਏ ਹੀਰ ਦੇ,
ਕਹੇ ਤਰੀਕੇ ਵਾਲਾ ਇਸ਼੍ਕ਼ ਹੈ ਬੁਰੀ ਬਿਮਾਰੀ
ਨੈਣ ਸੰਦਲੀ ਜੱਟੀ ਦੇ ਭੀਜ ਗਏ ਨੀ
ਘੱਰ ਪੰਡਤਾਂ ਦੇ ਮੂਰੇ ਰਿਜ ਗਏ ਨੀ
ਮੁੰਡੇ ਘਰਿਆਂ ਦੇ ਦਾਰੂ ਪਿਨ ਗਿਜ ਗਏ ਨੀ
ਤੱਦ ਟੁੱਟ ਗਿਆ ਸਾਰੀ ਸਾਰੀ ਭਈ ਦੁਨਿਆਂ ਦਾ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: Kuldeep Manak
Copyright: Lyrics © Phonographic Digital Limited (PDL)

Back to: Hassan Manak

Tags:
No tags yet