[ Featuring Davy Singh ]
Beat Soul music
ਪਹਿਲੇ ਦਿਨ ਤੋਂ ਜੱਟ ਤੇਰੇ ਨੂੰ ਕਹੰਦੇ ਆ ਉਸਤਾਦ ਕੁੜੇ
ਸਾਡੀ ਰੀਸ ਨਾ ਹੁਣ ਹੋਣੀ ਨਾ ਹੋਣੀ ਸਾਥੋਂ ਬਾਦ ਕੁੜੇ
ਜਿਹਨੇ ਸਾਡਾ ਹੀ ਬਾਜ ਜਿੱਤਦੇ
ਜਿਹਨੇ ਸਾਡਾ ਹੀ ਬਾਜ ਜਿੱਤਦੇ
ਨਾ ਮਲ ਮਾਰਦੇ ਗੋਲੇ ਨੀ ਬੰਬੀਹਾ ਬੋਲੇ
ਖੂਨ ਮਾਣਕ ਦਾ ਬੋਲੇ ਨੀ ਬੰਬੀਹਾ ਬੋਲੇ
ਦਿਲ ਜਨਤਾ ਦਾ ਡੋਲੇ ਨੀ ਬੰਬੀਹਾ ਬੋਲੇ
ਉਸਤਾਦ ਮਾਣਕ ਦੇ ਅੱਜ ਵੀ ਵਜਦੇ ਵਿਚ ਘਰਾਂ ਦੇ ਗਾਣੇ ਬਈ
ਸੁਖੀ ਤੇ ਰਮਲੇ ਨੇ ਹਿਟ ਦਿੱਤੇ ਗੀਤ ਪੁਰਾਣੇ ਬਈ
ਉਸਤਾਦ ਮਾਣਕ ਦੇ ਅੱਜ ਵੀ ਵਜਦੇ ਵਿਚ ਘਰਾਂ ਦੇ ਗਾਣੇ ਬਈ
ਅਮਰਜੋਤ ਚਮਕੀਲੇ ਨੇ ਤਾਂ ਲਾਤੇ ਖੂੰਜੇ ਸਾਰੇ ਬਈ
ਹੋ ਦੇਵ ਥਰੀਕੇ ਠੋਸ ਲਿਖਦੇ ਲੁੱਖੇ ਵਰਗੇ ਠੋਸ ਲਿਖਦੇ
ਕੀ ਨਵੇਂ ਗੀਤਾਂ ਚੋ ਟੋਲੇ ਨੀ ਬੰਬੀਹਾ ਬੋਲੇ
ਖੂਨ ਮਾਣਕ ਦਾ ਬੋਲੇ ਨੀ ਬੰਬੀਹਾ ਬੋਲੇ
ਖੂਨ ਮਾਣਕ ਦਾ ਬੋਲੇ ਨੀ ਬੰਬੀਹਾ ਬੋਲੇ
ਦਿਲ ਜਨਤਾ ਦਾ ਡੋਲੇ ਨੀ ਬੰਬੀਹਾ ਬੋਲੇ
ਹਾਏ ਦੁਸ਼ਮਣ ਨਾਲ ਪੰਗਾ ਲਈਏ ਮੁੜਕੇ ਨਾ ਢਿੱਲੇ ਪਈਏ
ਨੱਕ ਵਿਚ ਦਮ ਕਰਕੇ ਰਹੀਏ ਐਵੇਂ ਕੋਈ ਨਿਉਂਦਾ ਨਈ
ਇਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਈ
ਇਕ ਵਾਰੀ ਲੰਘਿਆ ਵੇਲਾ
ਮਿਠਤ ਨੀਵਾ ਜੌ ਵੀ ਚਲਦਾ ਉਹ ਮੰਜ਼ਿਲਾ ਨੂੰ ਪਾ ਲੈਂਦਾ
ਜਿਹੋ ਜਿਹਾ ਬਈ ਬੀਜ ਬੀਜਦਾ ਓਹੀ ਜਾ ਵੱਧ ਕੇ ਖਾ ਲੈਂਦਾ
ਮਿਠਤ ਨੀਵਾ ਜੌ ਵੀ ਚਲਦਾ ਉਹ ਮੰਜ਼ਿਲਾ ਨੂੰ ਪਾ ਲੈਂਦਾ
ਜਿਹੋ ਜਿਹਾ ਬਈ ਬੀਜ ਬੀਜਦਾ ਓਹੀ ਜਾ ਵੱਧ ਕੇ ਖਾ ਲੈਂਦਾ
ਓਹਦਾ ਭਾਣਾ ਮੀਠਾ ਲੱਗੇ
ਓਹਦਾ ਭਾਣਾ ਮੀਠਾ ਲੱਗੇ ਜਿਹੜਾ 13 13 ਤੋਲੇ
ਨੀ ਬੰਬੀਹਾ ਬੋਲੇ
ਖੂਨ ਮਾਣਕ ਦਾ ਬੋਲੇ ਨੀ ਬੰਬੀਹਾ ਬੋਲੇ
ਖੂਨ ਮਾਣਕ ਦਾ ਬੋਲੇ ਨੀ ਬੰਬੀਹਾ ਬੋਲੇ
ਦਿਲ ਜਨਤਾ ਦਾ ਡੋਲੇ ਨੀ ਬੰਬੀਹਾ ਬੋਲੇ
ਅਸਲ ਅਸਲ ਹੁੰਦਾ ਹੈ
ਨਕਲ ਨਕਲ ਹੁੰਦਾ ਹੈ
ਉਸਤਾਦ ਉਸਤਾਦ ਹੁੰਦਾ ਹੈ
ਚੇਲਾ ਚੇਲਾ ਹੁੰਦਾ ਹੈ ਪੁੱਤ
ਮਚਦਾ ਗੜਗੱਜ