ਜਾ ਵੇ ਸਜਨਾ ਮਨੇਯਾ ਤੂ ਐ
ਮਾਲਿਕ ਰੰਗਾ ਦਾ
ਦਸੀ ਕੇਡੇ ਮੂਲ ਵਿਕਦਾ ਐ
ਇਸ਼੍ਕ਼ ਮਲਾੰਗਾ ਦਾ
ਛਡਿਆ ਬੁੱਤ ਨੂ ਖਾਲੀ ਕਰਕੇ
ਚਾਰ ਕੁ ਸਾਹਾਂ ਦਾ
ਕੇੜਾ ਤੈਨੂ ਰੰਗ ਪਸੰਦ ਹੈ
ਟੂਟੀਆਂ ਵਂਗਾ ਦਾ
ਜਾ ਵੇ ਸਜਨਾ ਮਨੇਯਾ ਤੂ ਐ
ਮਾਲਿਕ ਰੰਗਾ ਦਾ
ਦਸੀ ਕੇਡੇ ਮੂਲ ਵਿਕਦਾ ਐ
ਇਸ਼੍ਕ਼ ਮਲਾੰਗਾ ਦਾ
ਰੰਗ ਮੇਰੇ ਵਿਚ ਤੇਰੇ
ਕਿਯੂ ਨਈ ਭਰ ਹੋਏ
ਕਿਸ ਗਲ ਦਾ ਰੰਗੀ ਤੂ
ਰੰਗ ਨਾ ਹਾਲ ਹੋਏ
ਰੰਗ ਮੇਰੇ ਵਿਚ ਤੇਰੇ
ਕਿਯੂ ਨਾ ਭਰ ਹੋਏ
ਕਿਸ ਗਲ ਦਾ ਰੰਗੀ ਤੂ
ਰੰਗ ਨਾ ਹਾਲ ਹੋਏ
ਜਾ ਬੇਦਰਦਾ ਦਰ੍ਦ ਨਾ ਸਮਝੇ
ਕਿਯੂ ਹੈ ਬੇਰੰਗੀ ਤੂ
ਤੇਰੇ ਦਿਲ ਦਾ ਰੰਗ ਨਾ ਕੋਈ
ਹੈ ਖੁਦਗਰਜ਼ੀ ਤੂ
ਰੰਗ ਤੈਨੂ ਵੀ ਨਯੀ ਦਿਸ੍ਣਾ ਹੁੰਨ
ਗਮ ਦੀਆਂ ਸੰਗਾ ਦਾ
ਜਾ ਵੇ ਸਜਨਾ ਮਨੇਯਾ ਤੂ ਐ
ਮਾਲਿਕ ਰੰਗਾ ਦਾ
ਦਸੀ ਕੇਡੇ ਮੂਲ ਵਿਕਦਾ ਐ
ਇਸ਼੍ਕ਼ ਮਲਾੰਗਾ ਦਾ
ਔਖਾ ਹੀ ਇਸ਼੍ਕ਼ ਮਿਲੇ ਇਸ਼੍ਕ਼ ਗਵੌਉਣਾ ਐ
ਰੱਬ ਲਿਖ ਕੇ ਰੱਬ ਬਨੇਯਾ
ਰੱਬ ਨੂ ਹਰੌਣਾ ਐ
ਔਖਾ ਹੀ ਇਸ਼੍ਕ਼ ਮਿਲੇ ਇਸ਼੍ਕ਼ ਗਵੌਉਣਾ ਐ
ਰੱਬ ਲਿਖ ਕੇ ਰੱਬ ਬਨੇਯਾ
ਰੱਬ ਨੂ ਹਰੌਣਾ ਐ
ਕੇਡੀ ਗੱਲ ਤੋਂ ਪੱਥਰ ਹੋਯਾ
ਤੂ ਕੇਡੇਯਾ ਰੰਗਾ ਦਾ
ਮੈਂ ਵੀ ਰੰਗ ਲੂ ਹਰ ਓਸ ਰੰਗ ਨੂ
ਜੋ ਤੇਰੀ ਪਸਂਦਾ ਦਾ
ਹਿੱਜਰ ਮੇਰਾ ਹੁਣ ਐਦਾਂ ਲਗਦਾ
ਥਾਂ ਹੈ ਜੰਗਾਂ ਦਾ
ਜਾ ਵੇ ਸਜਨਾ ਮਨੇਯਾ ਤੂ ਐ
ਮਾਲਿਕ ਰੰਗਾ ਦਾ
ਦਸੀ ਕੇਡੇ ਮੂਲ ਵਿਕਦਾ ਐ
ਇਸ਼੍ਕ਼ ਮਲਾੰਗਾ ਦਾ