ਸਾਰੇ ਦਿਨ ਰਹੀਣ ਤੂੰ ਸਹੇਲੀਆਂ ਦੇ ਨਾਲ
ਮੈਨੂੰ ਕਦੇ ਵੀ ਨਾ ਕੱਲੀ ਮਿਲਦੀ
ਫੋਨ ਤੇ ਸੁਣ ਤੇਰੀ ਸੋਣੀਏ ਆਵਾਜ਼
ਮੂੰਹੋਂ ਨਿਕਲੇ ਨਾ ਗੱਲ ਦਿਲ ਦੀ
ਸਾਰੇ ਦਿਨ ਰਹੀਣ ਤੂੰ ਸਹੇਲੀਆਂ ਦੇ ਨਾਲ
ਮੈਨੂੰ ਕਦੇ ਵੀ ਨਾ ਕੱਲੀ ਮਿਲਦੀ
ਫੋਨ ਤੇ ਸੁਣ ਤੇਰੀ ਸੋਣੀਏ ਆਵਾਜ਼
ਮੂੰਹੋਂ ਨਿਕਲੇ ਨਾ ਗੱਲ ਦਿਲ ਦੀ
ਮੈਨੂੰ ਕਦੇ ਵੀ ਨਾ ਕੱਲੀ ਮਿਲਦੀ
ਮੈਨੂੰ ਸਮਝ ਨਾ ਆਵੇ ਕਿਵੇਂ ਕਰਾਂ ਇਜ਼ਹਾਰ
ਤੈਨੂੰ ਦੱਸ ਨਾ ਸਕਾਨ ਮੈਂ ਕਿੰਨਾ ਕਰਦਾ ਪਿਆਰ
ਮੈਨੂੰ ਸਮਝ ਨਾ ਆਵੇ ਕਿਵੇਂ ਕਰਾਂ ਇਜ਼ਹਾਰ .
ਦਿਨ ਹੋਵੇ ਰਾਤ ਹੋਵੇ
ਹੋਵੇ ਬਰਸਾਤ ਮੈਨੂੰ ਤੇਰੀਆਂ ਹੀ ਯਾਦਾਂ ਨੇ ਸਤਾਉਂਦੀਆਂ
ਤੇਰੀਆਂ ਸ਼ਰੀਕਾਂ ਵਾਂਗੂ ਚੰਦਰੀਆਂ ਹਿਵੀ
ਮੈਨੂੰ ਜਾਨ ਜਾਨ ਕੇ ਨੇ ਤੜਪਾਉਂਦੀਆਂ
ਦਿਨ ਹੋਵੇ ਰਾਤ ਹੋਵੇ
ਹੋਵੇ ਬਰਸਾਤ ਮੈਨੂੰ ਤੇਰੀਆਂ ਹੀ ਯਾਦਾਂ ਨੇ ਸਤਾਉਂਦੀਆਂ
ਤੇਰੀਆਂ ਸ਼ਰੀਕਾਂ ਵਾਂਗੂ ਚੰਦਰੀਆਂ ਹਿਵੀ
ਮੈਨੂੰ ਜਾਨ ਜਾਨ ਕੇ ਨੇ ਤੜਪਾਉਂਦੀਆਂ
ਮੈਂ ਵੀ ਭੁੱਲ ਨਾ ਸਕਾਨ ਸਾਡੀ ਪੇਹਲੀ ਮੁਲਾਕਾਤ
ਨਿਕੀ ਨਿਕੀ ਜਿਹੀ ਪੈਂਦੀ ਮੇਰੇ ਉੱਤੇ ਬਰਸਾਤ
ਮੈਨੂੰ ਸਮਝ ਨਾ ਆਵੇ ਕਿਵੇਂ ਕਰਾਂ ਇਜ਼ਹਾਰ
ਯਾਰ ਮੇਰੇ ਹਾਰ ਚੱਲੇ ਪੁੱਛ ਪੁੱਛ ਕੇ
ਕਿਓਂ ਤੂੰ ਦੱਸਦਾ ਨਈ ਦਿਲ ਵਾਲੀ ਗੱਲ ਨੂੰ
ਨਜ਼ਰਾਂ ਦੇ ਸਾਮਣੇ ਰਹੀਣ ਤੂੰ ਪਾਵੇਂ ਮੇਰੇ
ਪਰ ਹੁੰਦਾ ਨਈ ਇਸ਼ਾਰਾ ਤੇਰੇ ਵਾਲ ਨੂੰ
ਯਾਰ ਮੇਰੇ ਹਾਰ ਚੱਲੇ ਪੁੱਛ ਪੁੱਛ ਕੇ
ਕਿਓਂ ਤੂੰ ਦੱਸਦਾ ਨਈ ਦਿਲ ਵਾਲੀ ਗੱਲ ਨੂੰ
ਨਜ਼ਰਾਂ ਦੇ ਸਾਮਣੇ ਰਹੀਣ ਤੂੰ ਪਾਵੇਂ ਮੇਰੇ
ਪਰ ਹੁੰਦਾ ਨਈ ਇਸ਼ਾਰਾ ਤੇਰੇ ਵਾਲ ਨੂੰ
ਇੰਜ ਦੱਸ ਨਾਇਯੋ ਹੁੰਦੇ ਕਿਸੇ ਨੂੰ ਵੀ ਜਜ਼ਬਾਤ ਹੋ
ਬੱਸ ਰੱਬ ਜਾਣੇ ਮੇਰੇ ਦਿਲ ਦੇ ਹਾਲਾਤ
ਮੈਨੂੰ ਸਮਝ ਨਾ ਆਵੇ ਕਿਵੇਂ ਕਰਾਂ ਇਜ਼ਹਾਰ
ਰਬ ਨੂੰ ਜ ਹੋਇਆ ਮੰਜੂਰ ਤਕਦੀਰ ਆ ਵਿਚ
ਓਹਨੇ ਹੀ ਹੁੰਦਾ ਏ ਲੇਖ ਲਿਖਣਾ
ਫਾੜ ਨੇ ਤਾ ਧਾਨ ਲਿਆ ਤੇਰੇ ਪਿਆਰ ਵਿਚ
ਭਾਵੇ ਪੈ ਜੇ ਮੂਲ ਕੌਡੀਆਂ ਦੇ ਵਿਕਣਾ
ਰਬ ਨੂੰ ਜ ਹੋਇਆ ਮੰਜੂਰ ਤਕਦੀਰ ਆ ਵਿਚ
ਓਹਨੇ ਹੀ ਹੁੰਦਾ ਏ ਲੇਖ ਲਿਖਣਾ
ਫਾੜ ਨੇ ਤਾ ਧਾਨ ਲਿਆ ਤੇਰੇ ਪਿਆਰ ਵਿਚ
ਭਾਵੇ ਪੈ ਜੇ ਮੂਲ ਕੌਡੀਆਂ ਦੇ ਵਿਕਣਾ
ਭਾਵੇ ਪੈ ਜੇ ਮੂਲ ਕੌਡੀਆਂ ਦੇ ਵਿਕਣਾ
ਸ਼ਾਇਦ ਉਸ ਵੇਲ਼ੇ ਤੈਨੂੰ ਹੋਵੇ ਜਰਾ ਇਹਸਾਸ
ਤੈਨੂੰ ਦੱਸ ਨਾ ਸਕਾਨ ਮੈਂ ਕਿੰਨਾ ਕਰਦਾ ਪਿਆਰ
ਮੈਨੂੰ ਸਮਝ ਨਾ ਆਵੇ ਕਿਵੇਂ ਕਰਾਂ ਇਜ਼ਹਾਰ