ਆਜ ਇਜ਼ਹਾਰ ਕਰਤੀ ਹੂੰ
ਤੇਰਾ ਦੀਦਾਰ ਕਰਤੀ ਹੂੰ
ਉੱਸ ਦਿਨ ਸੇ ਲੇਕੇ ਆਜ ਤੱਕ
ਇੰਤਜ਼ਾਰ ਕਰਤੀ ਹੂੰ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਮੇਰੇ ਦਿਲ਼ਦਾ ਦਿਲਦਾਰ ਤੁਹੀ ਓ ਗੇਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ
ਤੇਰੇ ਬਿਨ ਚੈਨ ਨਹੀ ਆਂਦਾ
ਤੂ ਭੀ ਬੇਚੈਨ ਫਿਰਦਾਂ ਏ
ਤੇਰੇ ਬਿਨ ਚੈਨ ਨਹੀ ਆਂਦਾ
ਤੂ ਮਿਲੇ ਚੈਨ ਮਿਲ ਜਾਂਦਾ
ਮਾਹੀ ਵੇ ਚਨ ਵੇ
ਮਾਹੀ ਵੇ ਚਨ ਵੇ
ਤੈਨੂੰ ਹੋਰ ਕਿ ਮੈਂ ਕਿਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ
ਮੈਂ ਤੁਝੇ ਪਿਆਰ ਕਰਤੀ ਹੂੰ
ਆਜ ਇਕਰਾਰ ਕਰਤੀ ਹੂੰ
ਮੈਂ ਤੁਝੇ ਪਿਆਰ ਕਰਤੀ ਹੂੰ
ਆਜ ਇਕਰਾਰ ਕਰਤੀ ਹੂੰ
ਦੁੱਖ ਭੀ ਤੇਰਾ ਤੁਨੇ ਮੈਂ ਸਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ
ਜੀ ਕਰੇ ਕੋਲ ਬੈਠੀ ਰਾਂ
ਬੈਠੀ ਬੈਠੀ ਮੈਂ ਤਕਦੀ ਰਾਂ
ਜੀ ਕਰੇ ਕੋਲ ਬੈਠੀ ਰਾਂ
ਬੈਠੀ ਬੈਠੀ ਮੈਂ ਤਕਦੀ ਰਾਂ
ਖੁਸ਼ਿਯਾਨ ਲਖਾਂ ਤੇਰਾ ਮਿਲ ਪੈਣਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਮੇਰੇ ਦਿਲ਼ਦਾ ਦਿਲਦਾਰ ਤੁਹੀ ਓ ਗੇਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ
ਕਿਹੰਦੇ ਨੇ ਨੈਨਾ