ਕੀ ਵਡਿਆਈਆ ਤੇਰੀਆ ਮੇਰੇ ਸਤਿਗੁਰੂ ਜੀਓ
ਕੀ ਵਡਿਆਈਆ ਤੇਰੀਆ ਮੇਰੇ ਸਤਿਗੁਰੂ ਜੀਓ
ਪੀਰਾ ਦਾ ਮਹਾਂ ਪੀਰ ਤੂੰ ਹੈ
ਫੱਕਰ ਅੱਵਲ ਫਕੀਰ ਤੂੰ ਹੈ
ਹਾਸਾ ਵੀ ਤੂੰ ਮੀਰ ਤੂੰ ਹੈ
ਰੂਹ ਦਾ ਅਸਲ ਸ਼ਰੀਰ ਤੂੰ ਹੈ
ਸਭ ਭੈਣਾ ਦਾ ਵੀਰ ਤੂੰ ਹੈ
ਸ਼ੁਰੂ ਵੀ ਤੂੰ ਆਖਿਰ ਤੂੰ ਹੈ
ਵਾਹ ਗੁਰੂ, ਵਾਹ ਵਾਹ ਗੁਰੂ
ਵਾਹ ਵਾਹ ਗੁਰੂ, ਵਾਹ ਵਾਹ ਗੁਰੂ
ਵਾਹ ਵਾਹ ਗੁਰੂ, ਵਾਹ ਵਾਹ ਗੁਰੂ
ਵਾਹ ਵਾਹ ਗੁਰੂ, ਵਾਹ ਵਾਹ ਗੁਰੂ
ਰੁਖ ਵੀ ਤੇਰੇ ਪੱਤੇ ਤੇਰੇ
ਮਹਿਲ ਏ ਸਾਰੇ ਹੀ ਛੱਤੇ ਤੇਰੇ
ਰੁਖ ਵੀ ਤੇਰੇ ਪੱਤੇ ਤੇਰੇ
ਮਹਿਲ ਏ ਸਾਰੇ ਹੀ ਛੱਤੇ ਤੇਰੇ
ਫੀਕੇ ਤੇਰੇ ਰੱਤੇ ਤੇਰੇ
ਰੰਗ ਏ ਸਾਰੇ ਹੀ ਕੱਤੇ ਤੇਰੇ
ਤੂੰ ਕਣ ਕਣ ਵਿਚ ਕਣ ਕਣ ਤੇਰਾ
ਸੱਤ ਹੀ ਸੁਰ ਨੇ ਸੱਤ ਹੈ ਤੇਰੇ
ਵਾਹ ਗੁਰੂ, ਵਾਹ ਵਾਹ ਗੁਰੂ
ਵਾਹ ਵਾਹ ਗੁਰੂ, ਵਾਹ ਵਾਹ ਗੁਰੂ
ਵਾਹ ਵਾਹ ਗੁਰੂ, ਵਾਹ ਵਾਹ ਗੁਰੂ
ਵਾਹ ਵਾਹ ਗੁਰੂ, ਵਾਹ ਵਾਹ ਗੁਰੂ
ਹਰ ਤਨ ਨੂੰ ਬਸਤਰ ਬਾਣੇ ਦਿੰਦਾ
ਭੁਲ ਸਭਨਾ ਦੀ ਜਾਣੇ ਦਿੰਦਾ
ਹਰ ਤਨ ਨੂੰ ਬਸਤਰ ਬਾਣੇ ਦਿੰਦਾ
ਭੁਲ ਸਭਨਾ ਦੀ ਜਾਣੇ ਦਿੰਦਾ
ਕੀ ਗਾਹਮਾ ਤੇਰੀ ਮਹਿਮਾ ਸਤਿਗੁਰੂ
ਹਰ ਇਕ ਚੁੰਝ ਨੂੰ ਦਾਣੇ ਦਿੰਦਾ
ਪੱਕੇ ਤੇਰੇ ਕੱਚੇ ਤੇਰੇ
ਝੂਠੇ ਤੇਰੇ ਸੱਚੇ ਤੇਰੇ
ਸਾਨੂੰ ਪਾਰ ਲਗਾ ਦੋ ਸਤਿਗੁਰੂ
ਅਸੀਂ ਅਣਜਾਨੇ ਬੱਚੇ ਤੇਰੇ
ਵਾਹ ਗੁਰੂ, ਵਾਹ ਵਾਹ ਗੁਰੂ
ਵਾਹ ਵਾਹ ਗੁਰੂ, ਵਾਹ ਵਾਹ ਗੁਰੂ
ਵਾਹ ਵਾਹ ਗੁਰੂ, ਵਾਹ ਵਾਹ ਗੁਰੂ
ਵਾਹ ਵਾਹ ਗੁਰੂ, ਵਾਹ ਵਾਹ ਗੁਰੂ