[ Featuring Millind Gaba ]
ਹਾ ਓ ਓ ਓ ਓ
ਹਾ ਓ ਓ ਓ ਓ
ਤੂੰ ਬੇਵਫ਼ਾ, ਮੈਂ ਤਾਂ ਵੀ ਪਿਆਰ ਕਰਦਾਂ
ਤੂੰ ਤੋੜਦੀ ਐ ਵਾਦੇ, ਮੈਂ ਤਾਂ ਵੀ ਐਤਬਾਰ ਕਰਦਾਂ
ਹਾਂ, ਮੈਂ ਕਈ ਵਾਰੀ ਸੋਚਾਂ ਐਤਬਾਰ ਨਾ ਕਰਾਂ
ਇਹ ਤਾਂ ਵੀ ਤੇਰੇ ਲਾਰਿਆਂ 'ਚ ਖੋਈ ਜਾਂਦਾ ਏ
ਦਿੱਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ
ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ
ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ
ਇਹ ਦਿੱਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ ਹੋ ਹੀ ਜਾਂਦਾ ਏ
ਹੋ, ਤੂੰ ਸੋਚਦੀ ਐ ਕੋਈ ਲੰਮੀ car ਵਾਲਾ ਹੋਵੇ
ਸੱਚੇ-ਸੁੱਚੇ ਪਿਆਰ ਤਾਂ ਬਥੇਰੇ ਕਰਦੇ
ਤੇਰੀ million, billion ਸੋਚ, ਕੁੜੀਏ
ਲੱਖਾਂ-ਲੁੱਖਾਂ ਵਾਲੇ ਤਾਂ ਬਥੇਰੇ ਮਰਦੇ
ਤੇਰੇ fans ਦੀ, ਬਿੱਲੋ, ਬੜੀ ਲੰਮੀ ਐ ਕਤਾਰ, ਹੋ-ਓ
ਤੇਰੇ fans ਦੀ, ਬਿੱਲੋ, ਬੜੀ ਲੰਮੀ ਐ ਕਤਾਰ
ਮੈਂ end ਤੋਂ ਵੀ ਪਿੱਛੇ, ਦਿਲ ਰੋਈ ਜਾਂਦਾ ਐ
ਦਿੱਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ
ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ
ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ
ਇਹ ਦਿੱਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ
Yeah, whoa-oh!, Whoa-oh!
ਤੂੰ ਨ੍ਹੀ ਆਣਾ ਮੇਰੇ ਕੋਲ, ਜਾਨਾ
ਦਿੱਲ ਮਰਜਾਣਾ ਇਹ ਮੰਨਦਾ ਨਹੀਂ
ਓ, ਗਲ ਪਾ ਕੇ ਪਾਗਲ ਤੂੰ ਕੀਤਾ
ਤੇਰੇ ਸਿਵਾ ਕੁੱਜ ਵੀ ਦਿਖਦਾ ਨਹੀਂ
ਨਿੰਦਰਾ, ਚੈਨ-ਵੈਨ ਉੱਡ ਗਿਆ ਮੇਰਾ
ਮੈਂ ਹੋ ਰਿਹਾ ਤਬਾਹ, ਕੱਖ ਗਿਆ ਵੀ ਨ੍ਹੀ ਤੇਰਾ
ਮੈਂ ਕਿਹਾ, "ਆਜਾ, ਨਾ ਜਾ, ਤੂੰ ਦੇ-ਦੇ ਮੈਂਨੂੰ ਜੀਣ ਦੀ ਵਜਹ
ਸਾਰੇ ਸੁਪਨੇ, ਓ ਯਾਰਾ, ਵੇ ਐਦਾਂ ਸੱਭ ਛੱਡ ਕੇ ਨਾ ਜਾ"
ਹੋ, ਦਿੱਲ ਵਿੱਚੋਂ ਬੇਚੈਨੀ ਮੁੱਕਦੀ ਨਹੀਂ
ਭੁੱਲ ਗਿਆ ਨਿੰਦਰਾ ਨੂੰ ਰਾਹ ਆਖਦਾ
ਮੈਂਨੂੰ ਪਤਾ ਐ ਤੂੰ ਕਦੇ ਵੀ ਨ੍ਹੀ ਆਉਣਾ ਮੇਰੇ ਕੋਲ
ਤਾਂ ਵੀ ਤੇਰਾ ਰਹਾਂ ਨੀ ਮੈਂ ਰਾਹ ਤੱਕਦਾ
Happy Raikoti ਨੂੰ ਤੂੰ ਸ਼ਾਇਰ ਬਣਾਇਆ, ਹੋ-ਓ
Happy Raikoti ਨੂੰ ਤੂੰ ਲਿਖਣਾ ਸਿਖਾਇਆ
ਤੇਰੀ ਇਸੇ ਗੱਲ ਉੱਤੇ ਬੱਸ ਮੋਹ ਹੀ ਜਾਂਦਾ ਏ
ਦਿੱਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ
ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ
ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ
ਇਹ ਦਿੱਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ