Back to Top

Laung Laachi Title Track [Male Version] Video (MV)

Gurshabad - Laung Laachi Title Track [Male Version] Lyrics
Official

ਵੇ ਤੂੰ ਲੌਂਗ ਵੇ ਮੈਂ ਲਾਚੀ
ਤੇਰੇ ਪਿਛੇ ਆ ਗਵਾਚੀ
ਵੇ ਤੂੰ ਲੌਂਗ ਵੇ ਮੈਂ ਲਾਚੀ
ਤੇਰੇ ਪਿਛੇ ਆ ਗਵਾਚੀ
ਤੇਰੇ ਇਸ਼ਕ਼ੇ ਨੇ ਮਾਰੀ ਕੁੜੀ ਕੱਚ ਦੀ ਕੰਵਾਰੀ
ਤੇਰੇ ਇਸ਼ਕ਼ੇ ਨੇ ਮਾਰੀ ਕੁੜੀ ਕੱਚ ਦੀ ਕੰਵਾਰੀ
ਵੇ ਮੈਂ ਚੰਬੇਂ ਦੇ ਪਹਾਂੜਾਂ ਵਾਲੀ ਸ਼ਾਮ ਵੇ ਮੁੰਡਿਆ
ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ

ਹਾਂ ਮੇਰੇ ਸੁੰਨੇ ਸੁੰਨੇ ਪੈਰ ਵੇ ਤੂੰ ਜਾਂਦਾ ਰਿਹਨੇ ਸ਼ਹਿਰ
ਬੋਹਤਾ ਮੰਗਦੀ ਨਾ ਥੋਡਾ ਲਯਾ ਦੇ ਝਾਂਜੜਾ ਦਾ ਜੋਡ਼ਾ
ਮੇਰੇ ਖਾਲੀ ਖਾਲੀ ਪੈਰ ਵੇ ਤੂੰ ਜਾਂਦਾ ਰਹਿਨੇ ਸ਼ਹਿਰ
ਬੋਹਤਾ ਮੰਗਦੀ ਨਾ ਥੋਡਾ ਲੈ ਦੇ ਝਾਂਜੜਾ ਦਾ ਜੋਡ਼ਾ
ਜਿਹੜਾ ਵਿਕਕਦਾ ਬਾਜ਼ਾਰਾਂ ਵਿੱਚ ਆਮ ਵੇ ਮੁੰਡਿਆ

ਵੇ ਮੈਂ ਟੱਪ ਜਾਂ ਚੁਬਾਰੇ ਵੇਖਾ ਧੂੜ ਵਿੱਚੋ ਤਾਰੇ
ਚੰਨ ਚੁੰਨੀ ਵਿੱਚ ਲਕੋਵਾਂ ਕਦੇ ਹੱਸਾਂ ਕਦੇ ਰੋਵਾਂ

ਹੋਯਾ ਨਿੱਕਾ ਜੇਹਾ ਦਿੱਲ ਬੇਲਗਾਮ ਵੇ ਸੱਜਣਾ

[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: HARMANJIT, GURMEET SINGH
Copyright: Lyrics © Universal Music Publishing Group, Songtrust Ave

Back to: Gurshabad

Tags:
No tags yet