Yeah Proof
ਸਾਰਾ ਸ਼ੈਹਰ ਸਵਾ ਕੇ ਸੋਨੇ ਆ ਨੀ
ਫੇਰ ਅਗਲੀ ਦੁਪਹਿਰ ਨੂ ਉਠੀ ਦਾ
ਇਕ ਗਲ ਤੂ ਸੁਨਲੇ ਬੀਬਾ ਨੀ
ਜਚੀ ਚੀਜ਼ ਦਾ ਰੇਟ ਨੀ ਪੁਛੀ ਦਾ
ਜਦ ਕੱਦ ਕੇ ਟੋਹਰਾ ਆਓਨੇ ਆ ਅਲੜਾ ਕੇਹਿਦੀਆ ਐਥੇ ਰਖ ਕੂੜੇ
ਸੜਕਾ ਤੇਰੇ ਸੇਹਰ ਦਿਆ ਗੱਡਿਆ ਦੇ ਵਿਚ ਜੱਟ ਕੂੜੇ
ਸੜਕਾ ਤੇਰੇ ਸੇਹਰ ਦਿਆ ਗੱਡਿਆ ਦੇ ਵਿਚ ਜੱਟ ਕੂੜੇ
ਓ ਕਰੌਂਦੇ ਫਿਰਦੇ ਆਂ ਕਿਹੰਦੇ ਜੀਨੁ ਅੱਤ ਕੂੜੇ
ਓ ਕਰੌਂਦੇ ਫਿਰਦੇ ਆਂ
ਕਿ ਭਲਾਂ ਅੱਤ ਕੂੜੇ
ਕਿਹੰਦੇ ਜੀਨੁ ਅੱਤ ਕੂੜੇ
ਹਲਕੀ ਹਲਕੀ ਚਾਲ ਤੇ ਗੱਡੀ ਕਰੇ ਕਲੋਲਾਂ ਜੱਟੀ ਏ ਨੀ
ਜੀਨ ਸ਼ਿਨ ਤੈਨੂ ਫਬਦੀ ਹੋਊ ਅਸੀ ਚਿੱਟੇ ਪਾਕੇ ਰਖੀਏ ਨੀ
ਚੜੇ ਮਹੀਨੇ ਸੈਲਰੀ ਵਾਂਗੂ ਘਰੋਂ ਰੁਪਈਏ ਔਂਦੇ ਆ
ਫਾਲਤੂ ਕੋਈ ਖਰ੍ਚ ਨੀ ਸਾਰੇ ਮਿਹਫਿਲ'ਆਂ ਵਿਚ ਉਡੌਂਦੇ ਆ
ਜੇਬ ਚ ਪੌਂਦੇ ਯੇਂਕੇ ਨੀ ਸੱਦੇ ਮੁਛਾ ਉੱਤੇ ਹਾਥ ਕੁਦੇ
ਸੜਕਾ ਤੇਰੇ ਸੇਹਰ ਦਿਆ ਗੱਡਿਆ ਦੇ ਵਿਚ ਜੱਟ ਕੂੜੇ
ਓ ਕਰੌਂਦੇ ਫਿਰਦੇ ਆਂ ਕਿਹੰਦੇ ਜੀਨੁ ਅੱਤ ਕੂੜੇ
ਓ ਕਰੌਂਦੇ ਫਿਰਦੇ ਆਂ
ਹਾ ਅੱਗੋ ਦਾ ਫਿਰ ਤਾਨੂ ਪਤਾ ਹੀ ਆ
ਕਿਹੰਦੇ ਜੀਨੁ ਅੱਤ ਕੂੜੇ
ਮੰਨ ਪਰਛਾਵਾਂ ਕਰ ਲਈਦਾ
ਕਦੇ ਖੇਡਦੇ ਨਈ ਜਜ਼ਬਾਤਾਂ ਨਾਲ
ਸਾਡਾ ਅਣਖ ਨਾਲ ਓ ਰਿਸ਼ਤਾ ਜੋ ਕਲਮ ਦਾ ਹੁੰਦਾ ਦਾਵਤਾ ਨਾਲ
ਓ ਕਠੇ ਬੇਹਿਕੇ ਖਾਨੇ ਆ ਨੀ ਕਦੇ ਜਾਤ ਨੀ ਦੇਖੀ ਯਾਰੀ ਚ
ਹੋ ਗਲ ਬਾਤ ਹੀ ਵਖਰੀ ਆਏ ਨੀ ਸਾਡੀ ਸ਼ਾਮ ਦੀ ਗੇੜੀ ਮਾਰੀ ਚ
ਹੋ ਕਿਹੜਾ ਦੱਸ ਫਿਰ ਖੇਹ ਜੂਗਾ ਨੀ ਜਦ ਅਸਲੇ ਖੈਂਦੇ ਪੱਟ ਕੂੜੇ
ਸੜਕਾ ਤੇਰੇ ਸੇਹਰ ਦਿਆ ਗੱਡਿਆ ਦੇ ਵਿਚ ਜੱਟ ਕੂੜੇ
ਓ ਕਰੌਂਦੇ ਫਿਰਦੇ ਆਂ ਕਿਹੰਦੇ ਜੀਨੁ ਅੱਤ ਕੂੜੇ
ਓ ਕਰੌਂਦੇ ਫਿਰਦੇ ਆਂ
ਕਿਹੰਦੇ ਜੀਨੁ ਅੱਤ ਕੂੜੇ
ਹੋ ਕੱਟਦੇ ਨੀ ਅੱਸੀ ਜੇਓਂਦੇ ਜ਼ਿੰਦਗੀ ਗਹਿ ਗੰਡਵਾ ਮੇਰਾ ਢਿਲਵਾ ਪਿੰਡ ਨੀ
ਤਾਂ ਉੱਡੇ ਪੁੱਤ ਸਿਧੂ'ਆਂ ਦਾਬਡੇ ਰੋਡ ਨਾ ਖਹਿੰਦੇ ਟੱਕ ਕੂੜੇ
ਸੜਕਾ ਤੇਰੇ ਸੇਹਰ ਦਿਆ ਗੱਡਿਆ ਦੇ ਵਿਚ ਜੱਟ ਕੂੜੇ
ਸੜਕਾ ਤੇਰੇ ਸੇਹਰ ਦਿਆ ਗੱਡਿਆ ਦੇ ਵਿਚ ਜੱਟ ਕੂੜੇ
ਓ ਕਰੌਂਦੇ ਫਿਰਦੇ ਆਂ ਕਿਹੰਦੇ ਜੀਨੁ ਅੱਤ ਕੂੜੇ
ਓ ਕਰੌਂਦੇ ਫਿਰਦੇ ਆਂ