Diamond
ਰੇਸ਼ਮੀ ਜਿਹੇ ਬਾਲ ਤੇਰੇ ਹਵਾ ਨਾਲ ਖੇਡ ਦੇ
ਗੋਰੇ ਗੋਰੇ ਹੱਥ ਓਹਨਾਂ ਜ਼ੁਲਫ਼ਾਂ ਨੂੰ ਛੇੜ ਦੇ
ਰੇਸ਼ਮੀ ਜਿਹੇ ਬਾਲ ਤੇਰੇ ਹਵਾ ਨਾਲ ਖੇਡ ਦੇ ਆ
ਗੋਰੇ ਗੋਰੇ ਹੱਥ ਓਹਨਾਂ ਜ਼ੁਲਫ਼ਾਂ ਨੂੰ ਛੇੜ ਦੇ ਆ
ਲਗਦਾ ਸੀ ਤੈਨੂੰ ਰੰਗ ਚੜ੍ਹਿਆ ਗੁਲਾਬਾਂ ਦਾ
ਕੱਸੇ ਜਿਹੇ ਪੀਂਦੇ ਉਥੇ ਨੂਰ ਬੇਹਿਸਾਬਾ ਦਾ
ਰੰਗ ਗੋਰੇ ਕਰ ਕੇ ਤੈਨੂੰ ਨੀ
ਸੂਟਾ ਦੇ ਸਾਰੇ ਰੰਗ ਜਾਚੇ
ਮੁਖੜੇ ਉੱਤੇ ਸੰਗ ਤੇਰੇ ਨੀ
ਬੀਨੀ ਦੇ ਵਿਚ ਵਾਂਗ ਜਾਚੇ
ਨਾਮ ਲਵੇ ਗੁਰਨੀਤਾ ਤੇਰੇ
ਬੋਲਾਂ ਦਾ ਵੀ ਢੰਗ ਜਾਚੇ
ਪਾਵੇ moon light face ਤੇ
ਰਾਤ ਆ ਜਨਾਬ ਜੀ
ਕਾਸ਼ਨੀ ਜਿਹੀ ਅੱਖਾਂ ਕਿਆ ਬਾਤ ਆ ਜਨਾਬ ਜੀ
ਪਰੀਆਂ ਨੂੰ ਪਾਉਂਦੇ ਤੁਸੀ ਮਾਤ ਆਂ ਜਨਾਬ ਜੀ
ਕਾਸ਼ਨੀ ਜਿਹੀ ਅੱਖਾਂ ਕਿਆ ਬਾਤ ਆ ਜਨਾਬ ਜੀ
ਪਰੀਆਂ ਨੂੰ ਪਾਉਂਦੇ ਤੁਸੀ ਮਾਤ ਆਂ ਜਨਾਬ ਜੀ
ਸੁਪਨੇ ਚ ਸੁਪਨਾ ਵੀ ਪੂਰਾ ਕਰ ਲੈਂਦਾ
ਥੋਡੇ ਅਘੈ ਸਾਡੀ ਕੀ ਔਖਾਤ ਆ ਜਨਾਬ ਜੀ
ਕਾਸ਼ਨੀ ਜਿਹੀ ਅੱਖਾਂ ਕਿਆ ਬਾਤ ਆ ਜਨਾਬ ਜੀ
ਕਾਸ਼ਨੀ ਜਿਹੀ ਅੱਖਾਂ ਕਿਆ ਬਾਤ ਆ ਜਨਾਬ ਜੀ
ਤੇਰੇ ਹੁਸਨ ਦਾ ਕੁੜੀ ਆ ਹਿਸਾਬ ਨੀ
ਮੈਨੂੰ ਜਾਪਦੀ ਐ ਸ਼ਿਵ ਦੀ ਕਿਤਾਬ ਨੀ
ਕਿੰਨੀ ਸ਼ਿਧਤਾ ਦੇ ਨਾਲ ਤੈਨੂੰ ਰੱਬ ਨੇ ਬਣਾਇਆ
ਤੈਨੂੰ ਸਾਧਗੀ ਦਾ ਦੇਣਾ ਮੈਂ ਖਿਤਾਬ ਨੀ
ਕੈਂਟ ਕਲਾਕਾਰ ਦੀ ਤੂੰ ਕਲਾਕਾਰੀ ਲੱਗਦੀ ਮੈਨੂੰ
ਸੋਹ ਲਾਗੇ ਬੜ੍ਹੀ ਹੀ ਪਿਆਰੀ ਲੱਗਦੀ
ਤਾਹੀਓਂ ਦੇਖਣੇ ਨੂੰ ਨੈਣ ਥੋਨੂੰ ਰਹਿੰਦੇ ਆਹ ਬੇਤਾਬ ਜੀ
ਕਾਸ਼ਨੀ ਜਿਹੀ ਅੱਖਾਂ ਕਿਆ ਬਾਤ ਆ ਜਨਾਬ ਜੀ
ਪਰੀਆਂ ਨੂੰ ਪਾਉਂਦੇ ਤੁਸੀ ਮਾਤ ਆਂ ਜਨਾਬ ਜੀ
ਸੁਪਨੇ ਚ ਸੁਪਨਾ ਵੀ ਪੂਰਾ ਕਰ ਲੈਂਦਾ
ਥੋਡੇ ਅਘੈ ਸਾਡੀ ਕੀ ਔਖਾਤ ਆ ਜਨਾਬ ਜੀ
ਕਾਸ਼ਨੀ ਜਿਹੀ ਅੱਖਾਂ ਕਿਆ ਬਾਤ ਆ ਜਨਾਬ ਜੀ
ਓਹ ਪੂਰੀ ਸ਼ਿਧਤਾ ਦੇ ਨਾਲ ਯਾਰਾ ਤੈਨੂੰ ਅਸੀ ਚਾਯਾ
ਮੇਰੀ ਕਿੱਥੇ ਸੀ ਔਕਾਤ ਸਾਨੂੰ ਰੱਬ ਨੇ ਮਿਲਾਇਆ
ਜੋ ਵੀ ਦੁੱਖ ਤੇਰਾ ਯਾਰਾ ਓਹ ਵੀ ਬਣ ਜਾਵੇ ਮੇਰਾ
ਮੈਨੂੰ ਮੇਰੇ ਨਾਲੋਂ ਵੱਧ ਸੱਚੀ ਫਿਕਰ ਆ ਤੇਰਾ
ਮੈਨੂੰ ਮੇਰੇ ਨਾਲੋਂ ਵੱਧ ਸੱਚੀ
ਖੁਸ਼ ਸੱਦਾ ਤੂੰ ਰਹੀ ਮੈਨੂੰ ਕਹਿ ਤੁਰ ਗੀ
ਮੇਰੇ ਜਿੰਨੇ ਵੀ ਸੀ ਚਾ ਨਾਲ ਲੇਹ ਤੁਰ ਗੀ
2 ਪਲ ਜਿਹੜੇ ਮੇਰੇ ਕੋਲ ਬਹਿ ਤੁਰਗੀ
ਕਹਿੰਦੀ ਰੋਏ ਨਾ ਵੇ ਕੱਲਾ ਜਦ ਮੈਂ ਤੁਰਗੀ
ਤੂੰ ਹੋਣਾ ਟਾਹਣੀ ਤੇ ਮੈਨੂੰ ਫਲ ਬਣ ਕੇ ਖਿਲਾਗੀ
ਜਾਂਦੀ ਬਾਰੀ ਕਹਿ ਗੀ ਤੈਨੂੰ ਫੇਰ ਮਿਲਾਗੀ