[ Featuring Nimrat Khaira ]
ਨਿਤ ਮੇਥੋ ਤੂ ਕਰੌਣਾ ਲਾ ਪਾ ਵੇ
ਕਾਹਤੋਂ ਕਰਦਾ ਏ ਗੱਲਾਂ ਦਾ ਕੜਾਹ ਵੇ
ਨਿਤ ਮੇਥੋ ਤੂ ਕਰੌਣਾ ਲਾ ਪਾ ਵੇ
ਕਾਹਤੋਂ ਕਰਦਾ ਏ ਗੱਲਾਂ ਦਾ ਕੜਾਹ ਵੇ
ਗੱਲ ਝਾਂਜਰਾਂ ਦੀ ਗੋਲ ਮੋਲ ਕਰਕੇ
ਓ ਮੇਰੇ ਕਾਲਜੇ ਚ ਰੜਕੇ
ਚੰਨ ਤੇ ਪ੍ਲਾਟ ਫਿਰੇ ਲੈਣ ਨੂ
ਵੇ ਜੇਬ ਵਿਚ ਭਾਨ ਖੱੜਕੇ
ਚੰਨ ਤੇ ਪ੍ਲਾਟ ਫਿਰੇ ਲੈਣ ਨੂ
ਵੇ ਜੇਬ ਵਿਚ ਭਾਨ ਖੱੜਕੇ
ਹੋ ਮੰਗਾ ਸਬ ਕਰੁ ਪੂਰਯਾ ਨੀ ਟਾਲਦਾ
ਨੀ ਮੁੰਡਾ ਜੱਟ ਦੀ ਨਾ blank cheque ਨਾਲਦਾ
ਹੋ ਮੰਗਾ ਸਬ ਕਰੁ ਪੂਰਯਾ ਨੀ ਟਾਲਦਾ
ਨੀ ਮੁੰਡਾ ਜੱਟ ਦੀ ਨਾ blank cheque ਨਾਲਦਾ
ਸਾਰੇ ਨੇ ਬਾਜ਼ਾਰਾਂ ਵਲ ਜਾਂਦੇ
ਮੱਲਾਂ ਤੋ ਬਾਰ ਬਾਰ ਚਲਦਾ
ਹੋ ਲੋਕਾਂ ਦਾ ਤਾ ਚਲਦਾ ਹੂ ਨਾਮ ਕੁੜੇ
ਮਿਤਰਾਂ ਦਾ ਉਧਾਰ ਚਲਦਾ
ਹੋ ਲੋਕਾਂ ਦਾ ਤਾ ਚਲਦਾ ਹੂ ਨਾਮ ਕੁੜੇ
ਮਿਤਰਾਂ ਦਾ ਉਧਾਰ ਚਲਦਾ
ਜਟ ਕਰੇ ਦੂਰੋਂ ਲੰਗਾ ਮਥੇੇੇੇੇੇੇੇੇੇੇੇੇੇੇੇ ਟੇਕ ਕੇ
ਚੱਲਾ ਦਿੱਤੀ ਸੀ ਨਿਸ਼ਾਨੀ ਖਾ ਗਯਾ ਬੇਚ ਕੇ
ਚੱਲਾ ਦਿੱਤੀ ਸੀ ਨਿਸ਼ਾਨੀ ਖਾ ਗਯਾ
ਜਟ ਕਰੇ ਦੂਰੋਂ ਲੰਗਾ ਮਥੇੇੇੇੇੇੇੇੇੇੇੇੇੇੇੇ ਟੇਕ ਕੇ
ਚੱਲਾ ਦਿੱਤੀ ਸੀ ਨਿਸ਼ਾਨੀ ਖਾ ਗਯਾ ਬੇਚ ਕੇ
ਏਨੇ ਨਾਮ ਰੱਖੀ ਫਿਰ ਦੇ brand 'an ਦੇ
ਮੈਨੂ ਕੱਦੇ ਤਾ ਦਾਵਾ ਕੇ ਕੁਝ ਵੇਖ ਕੇ
ਆਜ ਪੌਗਾ ਦਾਵਾਨਾ ਮੌਕਾ ਬਣੇ ਜਦ ਫੇਰ
ਜਾਣਾ ਤੂ ਲੜ ਕੇ
ਚੰਨ ਤੇ ਪ੍ਲਾਟ ਫਿਰੇ ਲੈਣ ਨੂ
ਵੇ ਜੇਬ ਵਿਚ ਭਾਨ ਖੱੜਕੇ
ਚੰਨ ਤੇ ਪ੍ਲਾਟ ਫਿਰੇ ਲੈਣ ਨੂ
ਵੇ ਜੇਬ ਵਿਚ ਭਾਨ ਖੱੜਕੇ
ਹੋ ਤੈਨੂ ਗਹਿਣਿਯਾ ਦੇ ਨਾਲ ਨੀ ਸਜਾ ਦਾਗੇ
ਤੇਰੇ ਸੂਟਾ ਦੇ ਲਯੀ limit ਆਂ ਬਣਾ ਦਾਗੇ
ਤੇਰੇ ਸੂਟਾ ਦੇ ਲਯੀ limit ਆਂ ਬਣਾ ਦਾਗੇ
ਤੈਨੂ ਗਹਿਣਿਯਾ ਦੇ ਨਾਲ ਨੀ ਸਜਾ ਦਾਗੇ
ਤੇਰੇ ਸੂਟਾ ਦੇ ਲਯੀ limit ਆਂ ਬਣਾ ਦਾਗੇ
ਹੁਸ੍ਨ ਤੇਰੇ ਤੇ ਜੀਨ ਜੋਗੀਏ
ਚਾਰ ਛਡ ਪੰਜ ਸਤ ਚੰਨ ਲਾ ਦਾਗੇ
ਹੋ ਜਿਹਦੀ ਆਖ ਛਡ ਦਾ ਪੁਗਾ ਕੇ
ਭੌਰਾ ਨੀ ਤੇਰਾ ਯਾਰ ਹਲਦਾ
ਹੋ ਲੋਕਾਂ ਦਾ ਤਾ ਚਲਦਾ ਹੂ ਨਾਮ ਕੁੜੇ
ਮਿਤਰਾਂ ਦਾ ਉਧਾਰ ਚਲਦਾ
ਹੋ ਲੋਕਾਂ ਦਾ ਤਾ ਚਲਦਾ ਹੂ ਨਾਮ ਕੁੜੇ
ਮਿਤਰਾਂ ਦਾ ਉਧਾਰ ਚਲਦਾ
ਗੱਲ ਤੈਨੂ ਏਕ ਦੱਸਦੀ ਮੁਕਾ ਕੇ
ਕਿੱਥੋਂ loan ਹੀ ਕਰਾ ਲੀ ਸਾਡੇ ਵਿਆਹ ਤੇ
ਕਿੱਥੋਂ loan ਹੀ ਕਰਾ ਲੀ ਸਾਡੇ ਵਿਆਹ ਤੇ
ਗੱਲ ਤੈਨੂ ਏਕ ਦੱਸਦੀ ਮੁਕਾ ਕੇ
ਕਿੱਥੋਂ loan ਹੀ ਕਰਾ ਲੀ ਸਾਡੇ ਵਿਆਹ ਤੇ
ਸੋਨੀ ਤੇਰੇ ਰਾਜ ਕੁੰਡੀ ਉਤਨੀ
ਲੈਕੇ ਆਯੀ ਜੰਞ ਸਿਰਾ ਜੇ ਕਰਾ ਕੇ
ਗੱਲਾਂ ਕਰਵਾ ਦੀ ਜਾਨ ਮੇਰੇਯਾ
ਤੂ ਤੇਰਾ ਪੈਸੇ ਫੜ ਧੜ ਕੇ
ਚੰਨ ਤੇ ਪ੍ਲਾਟ ਫਿਰੇ ਲੈਣ ਨੂ
ਵੇ ਜੇਬ ਵਿਚ ਭਾਨ ਖੱੜਕੇ
ਚੰਨ ਤੇ ਪ੍ਲਾਟ ਫਿਰੇ ਲੈਣ ਨੂ
ਵੇ ਜੇਬ ਵਿਚ ਭਾਨ ਖੱੜਕੇ
ਨਾ ਕੁੜੇ ਕੋਯੀ ਕਾਰ, ਨਾ ਕੋਯੀ ਗਡਾ ਨੀ
ਤੁਹਾਡੇ ਮਾਰ ਨਾ ਹਾਉਸ ਤੋ ਦਿਲ ਵੱਡਾ ਨੀ
ਤੁਹਾਡੇ ਮਾਰ ਨਾ ਹਾਉਸ ਤੋ ਦਿਲ ਵੱਡਾ ਨੀ
ਨਾ ਕੁੜੇ ਕੋਯੀ ਕਾਰ, ਨਾ ਕੋਯੀ ਗਡਾ ਨੀ
ਤੁਹਾਡੇ ਮਾਰ ਨਾ ਹਾਉਸ ਤੋ ਦਿਲ ਵੱਡਾ ਨੀ
ਨਿਤ ਮੱਥੇ ਤੂ ਲਿਆ ਕੇ ਮਹਿਣਾ ਮਾਰਦੀ
ਤੇਰੇ ਫਿਕਰਾ ਨੇ ਕਿੱਤਾ ਮੁੰਡਾ ਅੱਧਾ ਨੀ
ਹੋ ਸਾਡੇ ਥਾਨੇਯਾ ਤੇ ਠੇਕੇ ਅੱਜ ਖਾਤੇ
ਕਿਹਦਾ ਨੀ ਏਡੀ ਤਾਵ ਚਲਦਾ
ਹੋ ਲੋਕਾਂ ਦਾ ਤਾ ਚਲਦਾ ਹੂ ਨਾਮ ਕੁੜੇ
ਮਿਤਰਾਂ ਦਾ ਉਧਾਰ ਚਲਦਾ
ਚੰਨ ਤੇ ਪ੍ਲਾਟ ਫਿਰੇ ਲੈਣ ਨੂ
ਵੇ ਜੇਬ ਵਿਚ ਭਾਨ ਖੱੜਕੇ
ਹੋ ਲੋਕਾਂ ਦਾ ਤਾ ਚਲਦਾ ਹੂ ਨਾਮ ਕੁੜੇ
ਮਿਤਰਾਂ ਦਾ ਉਧਾਰ ਚਲਦਾ
ਚੰਨ ਤੇ ਪ੍ਲਾਟ ਫਿਰੇ ਲੈਣ ਨੂ
ਵੇ ਜੇਬ ਵਿਚ ਭਾਨ ਖੱੜਕੇ