ਹੋ, ਵਿੱਚੋ ਵਿੱਚ ਸੜ ਜ਼ਿੰਦਗੀ ਜ਼ਿਊਂਦੇ ਨਈਂ
ਕੱਲੇ-ਕੱਲੇ ਰਹਿ ਕੇ ਵੀ ਸਵਾਦ ਆਉਂਦੇ ਨਈਂ
ਓ, ਵਿੱਚੋ ਵਿੱਚ ਸੜ ਜ਼ਿੰਦਗੀ ਜ਼ਿਊਂਦੇ ਨਈਂ
ਕੱਲੇ-ਕੱਲੇ ਰਹਿ ਕੇ ਵੀ ਸਵਾਦ ਆਉਂਦੇ ਨਈਂ
ਸਿੱਧਾ ਗਲਮੇ 'ਚ ਹੱਥ ਜਾ ਕੇ ਪਾ ਲਈਏ
ਸਿੱਧਾ ਗਲਮੇ 'ਚ ਹੱਥ ਜਾ ਕੇ ਪਾ ਲਈਏ
ਓ, ਗਿੱਲ ਰੌਂਦਿਆਂ ਜੇ ਵੈਲੀ ਕੋਈ ਰੜਕੇ
ਓ, ਸਾਡਾ ਪੈੱਗ ਵੀ ਯਾਰਾਂ ਨਾਲ ਖੜਕੇ
ਸਾਡਾ ਦਿਲ ਵੀ ਯਾਰਾਂ ਨਾਲ ਧੜਕੇ
ਓ, ਸਾਡਾ ਪੈੱਗ ਵੀ ਯਾਰਾਂ ਨਾਲ ਖੜਕੇ
ਸਾਡਾ ਦਿਲ ਵੀ ਯਾਰਾਂ ਨਾਲ ਧੜਕੇ
ਆ ਕੇ ਸਾਡੀ ਆਲੀ ਮਹਿਫ਼ਿਲ 'ਚ ਜੁੜਦਾ
ਦਿਲ ਤੋੜਿਆ ਹੋਵੇ ਜੇ ਕਿਸੇ ਨਾਰ ਨੇ
ਪਾ ਬੋਲੀਆਂ ਸੁਣਾਉਂਦੇ ਦੁੱਖ ਰੂਹ ਦੇ
ਸੱਟ ਮਾਰੀ ਏ ਕਿਵੇਂ ਓ ਸਾਡੇ ਪਿਆਰ ਨੇ
ਓ, ਸਾਥੋਂ sad -ਸੂਡ ਗਾਣੇ ਸੁਣੇ ਜਾਂਦੇ ਨਈਂ
ਸਾਥੋਂ sad -ਸੂਡ ਗਾਣੇ ਸੁਣੇ ਜਾਂਦੇ ਨਈਂ
ਨਿੱਤ ਭੁੱਲਰ ਸਪੀਕਰਾਂ 'ਚ ਖੜਕੇ
ਸਾਡਾ ਪੈੱਗ ਵੀ ਯਾਰਾਂ ਨਾਲ ਖੜਕੇ
ਸਾਡਾ ਦਿਲ ਵੀ ਯਾਰਾਂ ਨਾਲ ਧੜਕੇ
ਸਾਡਾ ਪੈੱਗ ਵੀ ਯਾਰਾਂ ਨਾਲ ਖੜਕੇ
ਸਾਡਾ ਦਿਲ ਵੀ ਯਾਰਾਂ ਨਾਲ ਧੜਕੇ
ਓ, ਬੰਦਾ ਹੌਂਸਲੇ ਨਾਲ ਦੁਗਣਾ ਹੋ ਜਾਂਦੇ ਏ
ਸਾਡੀ ਗੱਲ-ਬਾਤ ਚਾੜਦੀ ਸਰੂਰ ਬਈ
ਹੋ, ਪੱਟੂ ਆਸ਼ਿਕ ਨੇ ਤੱਤੀ ਤਕਰੀਰ ਦੇ
ਪੂਰੇ ਚੜ੍ਹਦੀ ਕਲਾ ਨਾਲ ਭਰਪੂਰ ਬਈ
ਬਿਨਾਂ ਗੱਲੋਂ ਗੋਲੀਆਂ ਚਲਾਉਂਦੇ ਨਈਂ
ਓ, ਬਿਨਾਂ ਗੱਲੋਂ ਗੋਲੀਆਂ ਚਲਾਉਂਦੇ ਨਈਂ
ਲੋੜ ਪਈ ਤੋਂ ਨੇ ਆਉਂਦੇ ਅੜ-ਅੜ ਕੇ
ਸਾਡਾ ਪੈੱਗ ਵੀ ਯਾਰਾਂ ਨਾਲ ਖੜਕੇ
ਸਾਡਾ ਦਿਲ ਵੀ ਯਾਰਾਂ ਨਾਲ ਧੜਕੇ
ਸਾਡਾ ਪੈੱਗ ਵੀ ਯਾਰਾਂ ਨਾਲ ਖੜਕੇ
ਸਾਡਾ ਦਿਲ ਵੀ ਯਾਰਾਂ ਨਾਲ ਧੜਕੇ
ਹੋ ਕੇ ਤੀਜੇ-ਚੌਥੇ ਪੈੱਗ ਨਾਲ ਗਹਿਰੇ ਜਿਹੇ
ਫਿਰ ਸਾਰੀਆਂ ਸਟੋਰੀਆਂ ਸੁਣਾਉਂਦੇ ਨੇ
ਲਾਂਭਾ ਮੱਲੋ-ਮੱਲੀ ਆ ਜੇ ਫਿਰ ਪਿੰਡ 'ਚੋਂ
ਜਦੋਂ ਖ਼ੁਸ਼ੀਆਂ 'ਚ ਬੱਕਰੇ ਬਲਾਉਂਦੇ ਨੇ
ਚਿਰਾਂ ਬਾਅਦ ਜਦੋਂ ਕੱਠੇ ਹੁੰਦੇ ਆ
ਚਿਰਾਂ ਬਾਅਦ ਜਦੋਂ ਕੱਠੇ ਹੁੰਦੇ ਆ
ਰਾਤਾਂ ਕਾਲੀਆਂ ਤੋਂ ਹੋ ਜਾਂਦੇ ਤੜਕੇ
ਸਾਡਾ ਪੈੱਗ ਵੀ ਯਾਰਾਂ ਨਾਲ ਖੜਕੇ
ਸਾਡਾ ਦਿਲ ਵੀ ਯਾਰਾਂ ਨਾਲ ਧੜਕੇ
ਸਾਡਾ ਪੈੱਗ ਵੀ ਯਾਰਾਂ ਨਾਲ ਖੜਕੇ
ਸਾਡਾ ਦਿਲ ਵੀ ਯਾਰਾਂ ਨਾਲ ਧੜਕੇ