ਪਰਦੇ ਪੈ ਜਾਂਦੇ ਨੇ ਆਪੇ
ਆ ਅੰਗੜਾਈਆਂ ਤੇ
ਪੌਣਾ ਤੇਰੀ ਕੁਦਰਤ ਦੇ ਨਾਲ
ਯਾਰੀ ਪਾ ਗਯੀ ਆਂ
ਫੁੱਲ ਜਹਾਂਨ ਦੇ ਤੇਰੇ ਰਾਹੀ
ਵਿਛਣਾ ਚਾਹੁੰਦੇ ਨੇ
ਤੈਨੂ ਤੱਕ ਕੇ ਪਰਿਯਾ
ਆਪੇ ਆਪਣੇ ਰਾਹ ਗਈਆ
ਫੁੱਲ ਜਹਾਂਨ ਦੇ ਤੇਰੇ ਰਾਹੀ
ਵਿਛਣਾ ਚਾਹੁੰਦੇ ਨੇ
ਤੈਨੂ ਤੱਕ ਕੇ ਪਰਿਯਾ
ਆਪੇ ਆਪਣੇ ਰਾਹ ਗਈਆ
ਓ
ਓ
ਓ
ਮੈਨੂ ਲਗਦਾ ਕੁਦਰਤ ਤੇਰੇ
ਨੈਣੀ ਲਤ ਗਯੀ ਏ
ਲਗ ਜੇ ਨਜ਼ਰ ਕਿੱਤੇ ਨਾ
ਨਜ਼ਰਾਂ ਬੂਰੀਆਂ ਜਗ ਦਿਆ
ਧੁਪਾ ਤੇਰੇ ਚਿਹਰੇ ਤੋਂ ਤਾਂ ਅੱਡੀਏ ਫਿੱਕਿਯਾ ਨੇ
ਲਪਟਾਂ ਠੰਡੀਆ ਪੈ ਗਈਆ
ਤੇਰੇ ਮੂਹਰੇ ਅੱਗ ਦਿਆ
ਮੈਂ ਵੀ ਵਾਂਗ ਸਮੁੰਦਰ ਡੁੰਗਾ ਲ ਜੌ ਤੇਰੇ ਚ
ਵਂਗਾ ਛਣਕਿਆ ਤੇ ਸੁਪਨੇ ਵਿਚ
ਆਣ ਜਗਾ ਗਈਆ
ਫੁੱਲ ਜਹਾਂਨ ਦੇ ਤੇਰੇ ਰਾਹੀ
ਵਿਛਣਾ ਚਾਹੁੰਦੇ ਨੇ
ਤੈਨੂ ਤੱਕ ਕੇ ਪਰਿਯਾ
ਆਪੇ ਆਪਣੇ ਰਾਹ ਗਈਆ
ਫੁੱਲ ਜਹਾਂਨ ਦੇ ਤੇਰੇ ਰਾਹੀ
ਵਿਛਣਾ ਚਾਹੁੰਦੇ ਨੇ
ਤੈਨੂ ਤੱਕ ਕੇ ਪਰਿਯਾ
ਆਪੇ ਆਪਣੇ ਰਾਹ ਗਈਆ
ਓ
ਓ
ਓ
ਓ
ਕਰਦੇ ਮੌਸਮ ਰੰਗ ਬਯਾਨ
ਨੀ ਤੇਰੇਯਾ ਸੂਟਾ ਦੇ
ਕੋਕੇ ਤੇਰੇ ਦੇ ਵਿਚ ਕ਼ੈਦ
ਲਿਸ਼੍ਕ਼ ਕੋਯੀ ਸੂਰਜ ਦੀ
ਸਚ ਦਸਾ ਤਾਂ ਇੱਕੋ ਜਿਹਿਯਾ ਲਗ ਦਿਆ ਨੇ
ਗੱਲਾਂ ਤੇਰਿਯਾ ਦੀ ਲਾਲੀ ਤੇ ਤੜਕੇ ਪੂਰਬ ਦੀ
ਹੁਸਨ ਤਰੀਫ ਦੇ ਕਾਬਿਲ
ਲਿਖਦਾ ਤੇਰਾ ਗੀਤ ਕੂੜੇ
ਕਲਮਾ ਖੌਰੇ ਕਿੰਨਿਆ
ਹੋਰ ਤਰੀਫਾਂ ਵਾਰਇਆ
ਫੁੱਲ ਜਹਾਂਨ ਦੇ ਤੇਰੇ ਰਾਹੀ
ਵਿਛਣਾ ਚਾਹੁੰਦੇ ਨੇ
ਤੈਨੂ ਤੱਕ ਕੇ ਪਰਿਯਾ
ਆਪੇ ਆਪਣੇ ਰਾਹ ਗਈਆ
ਫੁੱਲ ਜਹਾਂਨ ਦੇ ਤੇਰੇ ਰਾਹੀ
ਵਿਛਣਾ ਚਾਹੁੰਦੇ ਨੇ
ਤੈਨੂ ਤੱਕ ਕੇ ਪਰਿਯਾ
ਆਪੇ ਆਪਣੇ ਰਾਹ ਗਈਆ
ਓ
ਓ
ਓ
ਓ