ਹੋ ਕਠ ਰੈਲੀਆ ਤੋਂ ਵਧ ਨਿਤ ਜੁੜ'ਦਾ
ਨੀ ਮੋਟੋਰਾ ਤੇ ਮੇਲੇ ਜੱਟ ਦੇ
ਜਿਹਦੇ ਨਿਕ ਸੁੱਕ ਬੱਤੀਯਾਂ ਚ ਘੁਮਦੇ
ਨੀ ਸੋਂਹ ਤੇਰੀ ਚੇਲੇ ਜੱਟ ਦੇ
ਹੋ ਪੱਟੂ ਐਵੇ ਤਾਂ ਨੀ ਬੁੱਲੇ ਨਿਤ ਲੁਟਦਾ
ਐਵੇ ਤਾਂ ਨੀ ਬੁੱਲੇ ਨਿਤ ਲੁਟਦਾ
ਨੀ ਐਸ਼ ਲਿਖੀ ਧੁਰੋਂ ਹੁੰਦੀ ਆ
ਪਹੁੰਚ ਦੁਨਿਯਾ ਦੀ ਆਕੇ ਜਿਥੇ ਮੁੱਕਦੀ
ਨੀ ਸਾਡੀ ਓਥੋਂ
ਪਹੁੰਚ ਦੁਨਿਯਾ ਦੀ ਆਕੇ ਜਿਥੇ ਮੁੱਕਦੀ
ਨੀ ਸਾਡੀ ਓਥੋਂ ਸ਼ੁਰੂ ਹੁੰਦੀ ਆ
ਦੁਨਿਯਾ ਦੀ ਆਕੇ ਜਿਥੇ ਮੁੱਕਦੀ
ਨੀ ਸਾਡੀ ਓਥੋਂ ਸ਼ੁਰੂ ਹੁੰਦੀ ਆ
KV Singh
ਸਾਡੇ ਅੱਲ੍ਹੜੇ ਨਾ ਜਾਂ ਦੇ ਓ ਜ਼ੋਰ ਨੂ
ਸੱਜਰੇ ਜੋ ਵੈਲੀ ਬਣ ਦੇ
ਖਾ ਕੇ ਪ੍ਰੋਟੀਨ ਡਹਿਕੇ ਜਿਹਦੇ ਚਾੜ ਦੇ
ਸਾਡੇ ਮੁਹਰੇ ਨਾਹੀਓ ਖੜ'ਦੇ
ਸਾਡੇ ਮੁਹਰੇ ਨਾਹੀਓ ਖੜ'ਦੇ
ਸਾਡੇ ਅੱਲ੍ਹੜੇ ਨਾ ਜਾਂ ਦੇ ਓ ਜ਼ੋਰ ਨੂ
ਸੱਜਰੇ ਜੋ ਵੈਲੀ ਬਣ ਦੇ
ਖਾ ਕੇ ਪ੍ਰੋਟੀਨ ਡਹਿਕੇ ਜਿਹਦੇ ਚਾੜ ਦੇ
ਸਾਡੇ ਮੁਹਰੇ ਨਾਹੀਓ ਖੜ'ਦੇ
ਜਿਹਦੇ ਉਠਦੇ political ਮਸਲੇ
Sport ਸਾਨੂ ਜਦੋਂ ਹੁੰਦੀ ਆ
ਪਹੁੰਚ ਦੁਨਿਯਾ ਦੀ ਆਕੇ ਜਿਥੇ ਮੁੱਕਦੀ
ਨੀ ਸਾਡੀ ਓਥੋਂ
ਪਹੁੰਚ ਦੁਨਿਯਾ ਦੀ ਆਕੇ ਜਿਥੇ ਮੁੱਕਦੀ
ਨੀ ਸਾਡੀ ਓਥੋਂ ਸ਼ੁਰੂ ਹੁੰਦੀ ਆ
ਦੁਨਿਯਾ ਦੀ ਆਕੇ ਜਿਥੇ ਮੁੱਕਦੀ
ਨੀ ਸਾਡੀ ਓਥੋਂ ਸ਼ੁਰੂ ਹੁੰਦੀ ਆ
ਲੋਕੀ ਛਡ ਦੇ ਆ ਜਿਹਦੇ target ਤੇ
ਨੀ ਬੋਲੀ ਅਸੀ ਓਥੋਂ ਚੁੱਕੀਏ
ਨੋਟ'ਆਂ ਡਾਲਰ'ਆਂ ਤੇ ਪੌਂਡ'ਆਂ ਵਾਲੀ ਗੱਲ ਨਾ
ਨੀ ਜੇਬਾਂ ਵਿਚ ਫੁੱਲ ਰਖੀਏ
ਨੀ ਜੇਬਾਂ ਵਿਚ ਫੁੱਲ ਰਖੀਏ
ਲੋਕੀ ਛਡ ਦੇ ਆ ਜਿਹਦੇ target ਤੇ
ਨੀ ਬੋਲੀ ਅਸੀ ਓਥੋਂ ਚੁੱਕੀਏ
ਨੋਟ'ਆਂ ਡਾਲਰ'ਆਂ ਤੇ ਪੌਂਡ'ਆਂ ਵਾਲੀ ਗੱਲ ਨਾ
ਨੀ ਜੇਬਾਂ ਵਿਚ ਫੁੱਲ ਰਖੀਏ
ਹੋਣ ਵੈਲੀਯਾਂ ਨੂ ਚਤੋ ਪਹਿਰ ਖਬਰਾਂ
ਜੋ ਗੱਲ ਅਖੋਂ ਪਰੇ ਹੁੰਦੀ ਆ
ਪਹੁੰਚ ਦੁਨਿਯਾ ਦੀ ਆਕੇ ਜਿਥੇ ਮੁੱਕਦੀ
ਨੀ ਸਾਡੀ ਓਥੋਂ
ਪਹੁੰਚ ਦੁਨਿਯਾ ਦੀ ਆਕੇ ਜਿਥੇ ਮੁੱਕਦੀ
ਨੀ ਸਾਡੀ ਓਥੋਂ ਸ਼ੁਰੂ ਹੁੰਦੀ ਆ
ਦੁਨਿਯਾ ਦੀ ਆਕੇ ਜਿਥੇ ਮੁੱਕਦੀ
ਨੀ ਸਾਡੀ ਓਥੋਂ ਸ਼ੁਰੂ ਹੁੰਦੀ ਆ
ਸਾਡੇ ਨਰ੍ਮ ਕਲੇਜੇ ਪਿਹਲੇ ਫਟਦੇ
ਨੀ ਜਿਵੇ ਕਚੀਯਾਨ ਨੇ ਗੰਦਲਾਂ
ਬਿੱਲੋ ਵੇਖ ਕੇ ਸ਼ੋਕੀਣੀ ਨਿਤ ਜੱਟ ਦੀ
ਨੀ ਅੱਲ੍ਹੜਾ ਨੂ ਪੈਣ ਦੰਦਲਾਂ
ਸਾਡੇ ਨਰ੍ਮ ਕਲੇਜੇ ਪਿਹਲੇ ਫਟਦੇ
ਨੀ ਜਿਵੇ ਕਚੀਯਾਨ ਨੇ ਗੰਦਲਾਂ
ਬਿੱਲੋ ਵੇਖ ਕੇ ਸ਼ੋਕੀਣੀ ਨਿਤ ਜੱਟ ਦੀ
ਨੀ ਅੱਲ੍ਹੜਾ ਨੂ ਪੈਣ ਦੰਦਲਾਂ
ਹਥ ਮਾਲਿਕ ਦਾ ਵਿਕੀ ਧਾਲੀਵਾਲ ਤੇ
ਹੋ ਮਿਹਰ ਤਾਯੋਨ ਧੁਰੋਂ ਹੁੰਦੀ ਆ
ਪਹੁੰਚ ਦੁਨਿਯਾ ਦੀ ਆਕੇ ਜਿਥੇ ਮੁੱਕਦੀ
ਨੀ ਸਾਡੀ ਓਥੋਂ
ਪਹੁੰਚ ਦੁਨਿਯਾ ਦੀ ਆਕੇ ਜਿਥੇ ਮੁੱਕਦੀ
ਨੀ ਸਾਡੀ ਓਥੋਂ ਸ਼ੁਰੂ ਹੁੰਦੀ ਆ
ਦੁਨਿਯਾ ਦੀ ਆਕੇ ਜਿਥੇ ਮੁੱਕਦੀ
ਨੀ ਸਾਡੀ ਓਥੋਂ ਸ਼ੁਰੂ ਹੁੰਦੀ ਆ
ਦੁਨਿਯਾ ਦੀ ਆਕੇ ਜਿਥੇ ਮੁੱਕਦੀ
ਨੀ ਸਾਡੀ ਓਥੋਂ ਸ਼ੁਰੂ ਹੁੰਦੀ ਆ
ਦੁਨਿਯਾ ਦੀ ਆਕੇ ਜਿਥੇ ਮੁੱਕਦੀ
ਓਥੋਂ ਸ਼ੁਰੂ ਹੁੰਦੀ ਆ(ਸ਼ੁਰੂ ਹੁੰਦੀ ਆ)