ਓ ਪੈੜਾ ਲੱਭਦੇ ਨੇ ਬੁੱਲਟ ਸਵਾਰ ਦਾ
ਨੀ ਬਾਗੀ ਜੱਟ ਹੱਥ ਨੀ ਆਉਣਾ
ਕਿਹਦਾ ਡੱਕ ਲੌ ਗਾ ਰਾਹ ਤੇਰੇ ਯਾਰ ਦਾ
ਨੀ ਬਾਗੀ ਜੱਟ ਹੱਥ ਨੀ ਆਉਣਾ
ਕਿਹਦਾ ਡੱਕ ਲੌ ਗਾ ਰਾਹ ਤੇਰੇ ਯਾਰ ਦਾ
ਨੀ ਬਾਗੀ ਜੱਟ ਹੱਥ ਨੀ ਆਉਣਾ
ਓ ਪੈੜਾ ਲੱਭਦੇ ਨੇ ਬੁੱਲਟ ਸਵਾਰ ਦਾ
ਨੀ ਬਾਗੀ ਜੱਟ ਹੱਥ ਨੀ ਆਉਣਾ
ਕਿਹੜਾ ਡੱਕ ਲੌ ਗਾ ਰਾਹ ਤੇਰੇ ਯਾਰ ਦਾ
ਨੀ ਬਾਗੀ ਜੱਟ ਹੱਥ ਨੀ ਆਉਣਾ
ਕਿਹੜਾ ਡੱਕ ਲੌ ਗਾ ਰਾਹ ਤੇਰੇ ਯਾਰ ਦਾ
ਨੀ ਬਾਗੀ ਜੱਟ ਹੱਥ ਨੀ ਆਉਣਾ
ਜੇਲ ਦੀਆਂ ਕੰਧਾਂ ਨਾਲੋਂ ਉਚੇ ਹੌਂਸਲੇ
ਨਾ ਡਰ ਮੌਤ ਦਾ ਨਾ ਰੱਖੇ ਕਾਫਲੇ
ਜੇਲ ਦੀਆਂ ਕੰਧਾਂ ਨਾਲੋਂ ਉਚੇ ਹੌਂਸਲੇ
ਨਾ ਡਰ ਮੌਤ ਦਾ ਨਾ ਰੱਖੇ ਕਾਫਲੇ
ਰੱਬ ਜਿਡਾ ਮਾਨ ਸਾਨੂ ਸੋਹਣੀਏ ਨੀ
ਦੱਬ ਪਾਏ ਹਥਿਆਰ ਦਾ
ਕਿਹੜਾ ਡੱਕ ਲੌ ਗਾ ਰਾਹ ਤੇਰੇ ਯਾਰ ਦਾ
ਨੀ ਬਾਗੀ ਜੱਟ ਹੱਥ ਨੀ ਆਉਣਾ
ਕਿਹੜਾ ਡੱਕ ਲੌ ਗਾ ਰਾਹ ਤੇਰੇ ਯਾਰ ਦਾ
ਨੀ ਬਾਗੀ ਜੱਟ ਹੱਥ ਨੀ ਆਉਣਾ
ਹੱਥ ਕਦੋਂ ਔਂਦੇ ਏ ਖੁੱਲੇ ਸ਼ੇਰ ਨੀ
ਲਹਿੰਦੇ ਘੰਟੀ ਨਪ ਨਾ ਏ ਲੌਂਦੇ ਦੇਰ ਨੀ
ਹੱਥ ਕਦੋਂ ਔਂਦੇ ਏ ਖੁੱਲੇ ਸ਼ੇਰ ਨੀ
ਲਹਿੰਦੇ ਘੰਟੀ ਨਪ ਨਾ ਏ ਲੌਂਦੇ ਦੇਰ ਨੀ
ਦੱਸ ਕੌਣ ਦਊਗਾ ਸਰਨਾਵਾਂ
ਹੋਏ ਲੈਕੇ ਨੀ ਫਰਾਰ ਦਾ
ਕਿਹੜਾ ਡੱਕ ਲੌ ਗਾ ਰਾਹ ਤੇਰੇ ਯਾਰ ਦਾ
ਨੀ ਬਾਗੀ ਜੱਟ ਹੱਥ ਨੀ ਆਉਣਾ
ਕਿਹੜਾ ਡੱਕ ਲੌ ਗਾ ਰਾਹ ਤੇਰੇ ਯਾਰ ਦਾ
ਨੀ ਬਾਗੀ ਜੱਟ ਹੱਥ ਨੀ ਆਉਣਾ
ਮਾਰਨ ਦੀ Rupinder'ਆ ਜੋ ਬੈਠੇ ਧਾਕ ਤੇ
ਧਰਤੇ ਵਿਛਾਕੇ ਅੱਜ ਵਾਂਗ ਟਾਟ ਦੇ
ਮਾਰਨ ਦੀ Rupinder'ਆ ਜੋ ਬੈਠੇ ਧਾਕ ਤੇ
ਧਰਤੇ ਵਿਛਾਕੇ ਅੱਜ ਵਾਂਗ ਟਾਟ ਦੇ
ਮੇਰੀ 47 ਅੱਜ ਵਫਾ ਕਰ ਗਈ
Sandhu ਸ਼ੁਕਰ ਗੁਜਰ ਦਾ
ਕਿਹੜਾ ਡੱਕ ਲੌ ਗਾ ਰਾਹ ਤੇਰੇ ਯਾਰ ਦਾ
ਨੀ ਬਾਗੀ ਜੱਟ ਹੱਥ ਨੀ ਆਉਣਾ
ਕਿਹੜਾ ਡੱਕ ਲੌ ਗਾ ਰਾਹ ਤੇਰੇ ਯਾਰ ਦਾ
ਨੀ ਬਾਗੀ ਜੱਟ ਹੱਥ ਨੀ ਆਉਣਾ
ਕਿਹੜਾ ਡੱਕ ਲੌ ਗਾ ਰਾਹ ਤੇਰੇ ਯਾਰ ਦਾ
ਨੀ ਬਾਗੀ ਜੱਟ ਹੱਥ ਨੀ ਆਉਣਾ
ਕਿਹੜਾ ਡੱਕ ਲੌ ਗਾ ਰਾਹ ਤੇਰੇ ਯਾਰ ਦਾ
ਨੀ ਬਾਗੀ ਜੱਟ ਹੱਥ ਨੀ ਆਉਣਾ